LyricFind Logo
LyricFind Logo
Profile image icon
Lyric cover art

Raanjhan Ve

Apple Music logo
Deezer logo
Spotify logo
Lyrics
ਮਾਹੀ, ਲੈ ਜਾ ਤੂੰ ਮੈਨੂੰ ਸੰਗ ਤੇਰੇ
ਨੈਨ ਤੱਕਦੇ ਹੈਂ ਰਾਹਵਾਂ ਤੇਰੇ
ਜੇ ਹੱਥਾਂ 'ਚ ਲਕੀਰਾਂ ਨਾ ਤੇਰੀ
ਰੱਬ ਕੱਢ ਲੈਵੇ ਜਾਣ ਮੇਰੀ
ਹੋ, ਇਕ ਸਪਨਾ ਹੈਂ ਤੂ
ਇਕ ਆਪਣਾ ਹੈਂ ਤੂ
ਇਕ ਸਪਨਾ ਹੈਂ ਤੂ
ਇਕ ਆਪਣਾ ਹੈਂ ਤੂ

ਸਾਜਣ, ਸਾਜਣ, ਸਾਜਣ ਵੇ
ਮੇਰੇ ਰਾਂਝਣ, ਰਾਂਝਣ, ਰਾਂਝਣ ਵੇ
ਸਾਜਣ, ਸਾਜਣ, ਸਾਜਣ ਵੇ
ਮੇਰੇ ਰਾਂਝਣ, ਰਾਂਝਣ, ਰਾਂਝਣ ਵੇ

ਆਂਖੋ ਕੋ ਮੀਚੇ ਮੀਚੇ ਚੱਲੂ ਤੇਰੇ ਪਿਛੇ ਪਿਛੇ
ਲਗਦੀ ਹੈ ਸੋਹਣੀ ਤੇਰੀ ਰੂਹਦਾਰੀਆਂ
ਨਹੀਂ ਰਹਿਣਾ ਦੂਰ-ਦੂਰ, ਤੱਕ ਨਾ ਯੂੰ ਘੂਰ-ਘੂਰ
ਤੇਰੇ ਸੰਗ ਬੀਤੇਂ ਮੇਰੀ ਉਮਰ ਸਾਰੀਆਂ
ਰੁੱਸਿਆ ਨਾ ਕਰ ਤੂੰ
ਮੇਰੀ ਸਾਨਸੋ ਮੇ ਹੈਂ ਤੂ
ਹੋ, ਰੁੱਸਿਆ ਨਾ ਕਰ ਤੂੰ
ਮੇਰੀ ਸਾਨਸੋ ਮੇ ਹੈਂ ਤੂ

ਸਾਜਣ, ਸਾਜਣ, ਸਾਜਣ ਵੇ
ਮੇਰੇ ਰਾਂਝਣ, ਰਾਂਝਣ, ਰਾਂਝਣ ਵੇ
ਸਾਜਣ, ਸਾਜਣ, ਸਾਜਣ ਵੇ
ਮੇਰੇ ਰਾਂਝਣ, ਰਾਂਝਣ, ਰਾਂਝਣ ਵੇ

WRITERS

Aniket Shukla, Prateek Gandhi

PUBLISHERS

Lyrics © IPRS

Share icon and text

Share


See A Problem With Something?

Lyrics

Other