So ਅੰਤ ਵਿਚ ਮੈਂ ਓਹਨਾ ਦੋ ਸਕੇ ਭਰਾਵਾਂ ਦਾ
ਜਾਣੀ ਕੇ ਜੱਸੀ brothers ਦਾ ਦਿਲੋਂ ਧੰਨਵਾਦ ਕਰਦੀ ਹਾਂ
ਜਿਨਾਂ ਨੇ ਬਹੁਤ ਹੀ ਮੇਹਨਤ ਨਾਲ
ਇਸ ਆਖੜ੍ਹੇ ਨੂੰ ਆਪਣੀ ਸੰਗੀਤਿਕ ਧੁੰਨਾ ਵਿਚ ਪਰੋਇਆ ਹੈ
ਤੇ ਹੁਣ ਜਿਨਾਂ ਦਾ ਨਾਮ ਮੈਂ ਲੈਣ ਜਾ
ਰਹੀ ਆ ਜਿਨਾਂ ਦੀ ਮੇਹਨਤ ਦੇ ਸਦਕਾ ਅੱਜ ਮੈਨੂੰ
ਤੁਹਾਡੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ
ਜਿਨਾਂ ਦੀ ਬਦੋਲਤ ਅੱਜ ਮੈਂ ਏਥੇ ਖੜ੍ਹੀ ਹਾਂ
ਉਹ ਨੇ ਪੰਜਾਬੀ ਮਾਂ ਬੋਲੀ ਦੇ ਲਾਡਲੇ ਪੁੱਤ ਜੈਲੀ ਮਨਜੀਤ ਪੂਰੀ
ਧੰਨਵਾਦ ਕਰਨ ਲਈ ਮੇਰੇ ਕੋਲ ਕੋਈ ਸ਼ਬਦ ਨਹੀਂ ਹੈ
ਮੇਰਾ ਰੋਮ ਰੋਮ ਇਹਨਾਂ ਦਾ ਸਦਾ ਕਰਜਾਈ ਰਹੇ ਗਾ
ਤੇ ਨਾਲ ਹੀ ਮੈਂ ਆਪਣੇ mom ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ
ਹਾਲਾ ਸ਼ੇਰੀ ਆ ਦੇਕੇ ਇਸ ਸਫ਼ਰ ਚ ਮੇਰਾ ਸਾਥ ਦਿੱਤਾ
ਤੇ ਅੰਤ ਵਿਚ ਮੇਰੇ ਉਸ ਮਾਲਕ ਤੇ ਪੰਜਾਬੀ ਸਕਰੋਤੀਆਂ ਦੇ
ਚਰਨਾਂ ਵਿਚ ਅਰਦਾਸ ਹੈ ਕੀ ਮੇਰੀ ਝੋਲੀ ਵਿਚ ਪਿਆਰ ਦੀਆਂ ਖ਼ੈਰਾ ਪੋਣਾ ਜੀ