LyricFind Logo
LyricFind Logo
Profile image icon
Lyric cover art

Rab Kher Kre

Apple Music logo
Deezer logo
Spotify logo
Lyrics
ਜਦੋਂ ਅੱਲ੍ਹੜ ਉਮਰ ਚ ਦੋ ਦਿਲ ਮਿਲਦੇ ਨੇ
ਤੇ ਓਹਨਾ ਵਿਚ ਪਹਿਲਾ ਪਹਿਲਾ ਪਿਆਰ ਬਣਦਾ ਹੈ
ਤਾ ਫੇਰ ਦੋਸਤੋ ਓਹਨਾ ਦੀ ਜਿੰਦਗੀ ਪਿਆਰ ਤੇ ਹੀ depend ਕਰਦੀ ਏ
ਤੇ ਓਹਨਾ ਫੇਰ ਪਿਆਰ ਹੀ ਸਬ ਕੁਛ ਹੁੰਦਾ ਹੈ
ਓ ਰਬ ਖੈਰ ਕਰੇ ਇਕ ਖੈਰ ਮੰਗਾ ਵਿਚ ਖੈਰ ਦੇ ਮੰਗਾ ਪਿਆਰ ਤੇਰਾ
ਉਹ ਮੇਰੀ ਦੁਨੀਆਂ ਰੰਗਲੀ
ਤੂੰ ਹੋਵੇ ਤੇ ਮੈਂ ਹੋਵਾ ਸੰਸਾਰ ਤੇਰਾ
ਜੁੜ ਜਾਣ ਵੇ ਲੱਗਣ ਸੰਜੋਗ ਵਾਲੇ
ਮੇਰੇ ਗੱਲ ਵਿਚ ਪੇ ਜਾਏ ਹਾਰ ਤੇਰਾ
ਉਹ ਸਾਜ਼ ਧਜ ਕੇ ਢੋਲੀ ਦੇ ਵਿਚ ਬੇਹ ਕੇ ਘੁਡ ਵਿਚ ਦੀ ਕਰਾ ਦੀਦਾਰ ਤੇਰਾ
ਜਿਹੜੇ ਮਹਿਲਾਂ ਦੀ ਰਾਣੀ ਮੈਂ ਹੋਵਾ
ਹੋਵੇ ਓਹੋ ਸ਼ਾਹੀ ਦਰਬਾਰ ਤੇਰਾ
ਕਰਦੀ ਰਾਹਾਂ ਮੈਂ ਰਬ ਸਾਮਾਨ ਜੈਲੀ
ਜੇ ਦਿਲ ਤੋਂ ਸਦਾ ਸਤਿਕਾਰ ਤੇਰਾ
ਫੇਰ ਤਾ ਦੋਵੇਂ ਇਕ ਦੂਜੇ ਦੀ ਯਾਦ ਵਿਚ ਰਹਿੰਦੇ ਨੇ
ਤੇ ਹਰ ਵੇਲ਼ੇ ਪਿਆਰ ਦੀਆਂ ਖ਼ੈਰਾ ਮੰਗਦੇ ਨੇ
ਹੱਸਦਾ ਰਹੇ ਨੀ ਮੈਨੂੰ ਜਾਣ ਜਾਣ ਕਹਿਣ ਵਾਲਾ
ਵਸਦਾ ਰਹੇ ਨੀ ਮੇਰੇ ਸਾਹਾਂ ਵਿਚ ਰਹਿਣ ਵਾਲਾ
ਦੁੱਖ ਨਾ ਦਿਖਾਵੇ ਮੈਨੂੰ ਰਬ ਕਦੇ ਵੀ ਉਸ ਦਾ
ਜੁਗ ਜੁਗ ਜੀਵੇ ਜੈਲੀ ਨਾਮ ਮੇਰਾ ਲੈਣ ਵਾਲਾ
Thank you ਜੀ thank you

WRITERS

JASSI BROS, JELLY MANJITPURI

PUBLISHERS

Lyrics © IPRS, Royalty Network

Share icon and text

Share


See A Problem With Something?

Lyrics

Other