LyricFind Logo
LyricFind Logo
Profile image icon
Lyric cover art

Sai

Apple Music logo
Deezer logo
Spotify logo
Lyrics
ਆ ਆ ਆ
ਬੇਬੋਲ਼ ਦੇ ਜਿੰਦ ਨੂੰ ਖ਼ਬਰ ਨੀ ਬੇਬੋਲ਼ ਦੇ ਜਿੰਦ ਨੂੰ ਖ਼ਬਰ ਨੀ
ਜਿਹੜਾ ਨਿਤ ਤੇਰੇ ਵਿਚ ਬੋਲਦਾ ਏ ਬੁੱਲ੍ਹਾ ਬਾਹਰ ਫਿਰੇ ਲੰਬੇ ਸਾਈ ਨੂੰ
ਤੇ ਵਾਂਗ ਮੁਰਗਿਆ ਖੇਡ ਫਰੋਲਦਾ ਏ ਅਲਾਹ ਬੁਜ ਹਾਂ ਵਿਚ ਕੌਣ ਤੇਰੇ
ਸ਼ਾਇਦ ਉਹੀ ਹੋਵੇ ਜਿਨੂੰ ਤੂੰ ਓਲਦਾ ਏ ਬੁੱਲੇ ਸ਼ਾਹ ਨਾ ਸਾਈ ਵੱਖ ਤੈਥੋਂ
ਆਪੇ ਅਵਾਜ ਮਾੜੇ ਤੈਅ ਆਪੇ ਬੋਲਦਾ ਏ
ਨੀ ਮੈਂ ਜਿਦੇ ਨਾਲ ਲੈ ਮੇਰਾ ਸਾਈ ਸਬ ਥਾਈ
ਨੀ ਮੈਂ ਜਿਦੇ ਨਾਲ ਲੈ ਮੇਰਾ ਸਾਈ ਸਬ ਥਾਈ
ਨੀ ਮੈਂ ਜਿਦੇ ਨਾਲ ਲੈ ਮੇਰਾ ਸਾਈ ਸਬ ਥਾਈ
ਨੀ ਮੈਂ ਜਿਦੇ ਨਾਲ ਲੈ ਮੇਰਾ ਸਾਈ ਸਬ ਥਾਈ
ਆਪੀ ਬਣ ਕੇ ਵਿਚੋਲਾ ਵਿੱਚੋ ਚੱਕ ਗਿਆ ਓਹਲਾ
ਨਾਲ਼ੇ ਦੇ ਗਿਆ ਖਜਾਨੇ ਵਾਲਿਚਾਬੀ ਮੇਰਾ ਮਾਹੀ
ਨਾਲ਼ੇ ਦੇ ਗਿਆ ਖਜਾਨੇ ਵਾਲਿਚਾਬੀ ਮੇਰਾ ਮਾਹੀ
ਨੀ ਮੈਂ ਜਿਦੇ ਨਾਲ ਲੈ ਮੇਰਾ ਸਾਈ ਸਬ ਥਾਈ
ਨੀ ਮੈਂ ਜਿਦੇ ਨਾਲ ਲੈ ਮੇਰਾ ਸਾਈ ਸਬ ਥਾਈ
ਨੀ ਮੈਂ ਜਿਦੇ ਨਾਲ ਲੈ ਮੇਰਾ ਸਾਈ ਸਬ ਥਾਈ
ਨੀ ਮੈਂ ਜਿਦੇ ਨਾਲ ਲੈ ਮੇਰਾ ਸਾਈ ਸਬ ਥਾਈ
ਮੇਰੇ ਕਰਮ ਨਾ ਵੇਖ਼ੇ ਜਦ ਮੈਨੂੰ ਅਪਣਾਇਆ
ਮੇਰੇ ਕਰਮ ਨਾ ਵੇਖ਼ੇ ਜਦ ਮੈਨੂੰ ਅਪਣਾਇਆ
ਉਂਜ ਕਮਲੀ ਕੁ ਚੱਕੀ ਨੂੰ ਗੱਲ ਨਾਲ ਲਾਇਆ
ਲੋਕੀ ਨੱਚ ਕੇ ਮਨੋਦੇ ਨੀ ਮੈਂ ਰੂਕ ਏ ਮਨਾਇਆ
ਲੋਕੀ ਪੈਸੇ ਨੇ ਚਾੜੋਣਦੇ ਮੈਂ ਗ਼ਰੀਬੀ ਵਿਚ ਪਾਇਆ
ਪਾ ਕੇ ਰਹਿਮ ਦੀ ਨਜ਼ਰ ਓਹਨੇ ਲੱਖਾਂ ਦੀ ਬਣਾਈ
ਨੀ ਮੈਂ ਜਿਦੇ ਨਾਲ ਲੈ ਮੇਰਾ ਸਾਈ ਸਬ ਥਾਣੀ
ਨੀ ਮੈਂ ਜਿਦੇ ਨਾਲ ਲੈ ਮੇਰਾ ਸਾਈ ਸਬ ਥਾਨੀ

ਜਿਸਦੇ ਥਾਂ ਥਾਂ ਨੇ ਡੇਰੇ ਓਹਦਾ ਮੇਰੇ ਦਿਲ ਡੇਰਾ
ਜਿਸਦੇ ਥਾਂ ਥਾਂ ਨੇ ਡੇਰੇ ਓਹਦਾ ਮੇਰੇ ਦਿਲ ਡੇਰਾ
ਮੁੱਲ ਦੁਨੀਆਂ ਏ ਜਿਸਦੀ ਉਹ ਰਹਿਬ ਹੈ ਮੇਰਾ
ਰੱਬ ਕਹਿੰਦਾ ਮੈਂ ਨਾ ਮੁਰਤਨ ਤੇ ਚੰਡਿਆਂ ਵਿਚ ਰਹਿੰਦਾ
ਜੇ ਦੇਖਣਾ ਹੈ ਮੈਨੂੰ ਮੈਂ ਤਾਂ ਬੱਚਿਆਂ ਵਿਚ ਰਹਿੰਦਾ
ਖਾਸ ਖਾਸ ਨੇ ਉਹ ਸਬ ਚੰਗੇ ਮੰਦਿਆਂ ਵਿਚ ਰਹਿੰਦਾ
ਜੇ ਮਿਲਣਾ ਤੂੰ ਮੈਨੂੰ ਮੈਂ ਨਾਮ ਰੰਗਿਆ ਵਿਚ ਰਹਿੰਦਾ
ਰੂਹ ਜੋਗਾਨ ਬਣਾ ਤੀ ਐਸੀ ਜੁਗਤੀ ਸਿਖਾਈ
ਨੀ ਮੈਂ ਜਿਦੇ ਨਾਲ ਲੈ ਮੇਰਾ ਸਾਈ ਸਬ ਥਾਨੀ
ਨੀ ਮੈਂ ਜਿਦੇ ਨਾਲ ਲੈ ਮੇਰਾ ਸਾਈ ਸਬ ਥਾਨੀ
ਸਾਈ ਮੇਰਾ ਸਾਈ ਮੇਰਾ ਸਾਈ ਮੇਰਾ
ਚਿਟੇ ਨੀਲੇ ਪੀਲੇ ਕਲੇ ਨਾ ਉਹ ਪਗਵੇਂ ਪਾਵੋਦਾ
ਚਿਟੇ ਨੀਲੇ ਪੀਲੇ ਕਲੇ ਨਾ ਉਹ ਪਗਵੇਂ ਪਾਵੋਦਾ
ਮੇਰਾ ਹਰ ਇਕ ਰੂਪ ਮੇਰੇ ਸੱਜਣ ਨੂੰ ਪੈਨਉਦਾ
ਜਦ ਸਤਿ ਤੇ ਸਬਰ ਦਾ ਸ਼ਿੰਗਾਰ ਉਹ ਕਾਰੋਂਦਾ
ਕਾਲਾ ਮੰਦਗੇ ਬਣਾ ਕਿਆ ਆਪੇ ਨਾਮ ਜਪਉਂਦਾ
ਜਾਗੇ ਅੰਦਰ ਚਿਰਾਗ਼ ਨਾ ਉਹ ਬਾਹਰ ਜਗੋਂਦਾ
ਘਰੇ ਬੈਠੀ ਉਹ ਮੰਦਲਾਂ ਦੀ ਸੈਰ ਉਹ ਕਾਰੋਂਦਾ
ਆਪੇ ਦੁਨੀਆਂ ਵਸੋਂਦਾ ਆਪੇ ਪਾਰਲਹ ਲੈਓੰਦਾ
ਉਹ ਜੱਦੋ ਵੀ ਆਉਂਦਾ ਲੋਕੋ ਬੰਦਾ ਬਣ ਆਉਂਦਾ
ਜੈਲੀ ਮਨਜੀਤ ਪੂਰੀ ਬਾਬਾ ਜੀ ਦੀ ਵਡਿਆਈ
ਜੈਲੀ ਮਨਜੀਤ ਪੂਰੀ ਬਾਬਾ ਜੀ ਦੀ ਵਡਿਆਈ
ਨੀ ਮੈਂ ਜਿਦੇ ਨਾਲ ਲੈ ਮੇਰਾ ਸਾਈ ਸਬ ਥਾਨੀ
ਨੀ ਮੈਂ ਜਿਦੇ ਨਾਲ ਲੈ ਮੇਰਾ ਸਾਈ ਸਬ ਥਾਨੀ

WRITERS

Jelly Manjitpuri

PUBLISHERS

Lyrics © IPRS, Warner Music India Private Limited, Warner Chappell Music, Inc.

Share icon and text

Share


See A Problem With Something?

Lyrics

Other