ਬਹੁਤਿਆਂ ਨਾਲ ਵਿਗੜੀ ਐ ਤਾਂ ਕਰ ਕੇ
ਬਹੁਤਿਆਂ ਨਾਲ ਵਿਗੜੀ ਐ ਤਾਂ ਕਰ ਕੇ
ਹੋ ਬੰਦੇ ਗੱਡੀ ਚ ਨੀ ਬਾਹੇ ਬਾਂਹ ਫੜ ਕੇ
ਬਹੁਤਿਆਂ ਨਾਲ ਵਿਗੜੀ ਐ ਤਾਂ ਕਰ ਕੇ
ਹੁਣ ਸੱਲਾਂ ਕਿਸੇ ਤੇ ਵੀ ਮਾਣ ਨੀ ਰਿਹਾ
ਮਿਲ ਕੇ ਕਿਸੇ ਨੂੰ ਜਾਨ ਜਾਨ ਨੀ ਕਿਹਾ
ਜ਼ੁਰਅਤ ਨਾ ਪੈਰਾਂ ਤੇ ਵਿਖਾਇਆ ਖੜ੍ਹ ਕੇ
ਨਾਮ ਨੀ ਬਣਾਇਆ ਲੋਕਾਂ ਨਾਲ ਲੜ ਕੇ
ਮੇਰੀ ਬਹੁਤਿਆਂ ਨਾਲ ਵਿਗੜੀ ਐ ਤਾਂ ਕਰ ਕੇ
ਬਹੁਤਿਆਂ ਨਾਲ ਵਿਗੜੀ ਐ ਤਾਂ ਕਰ ਕੇ
ਗੱਲ ਮੂੰਹ ਉੱਤੇ ਕਰ ਦਿੰਨਾ ਥਾਂ ਕਰ ਕੇ
ਮੇਰੀ ਬਹੁਤਿਆਂ ਨਾਲ ਵਿਗੜੀ ਐ ਤਾਂ ਕਰ ਕੇ
ਬਹੁਤਿਆਂ ਨਾਲ ਵਿਗੜੀ ਐ ਤਾਂ ਕਰ ਕੇ
ਬਹੁਤਿਆਂ ਨਾਲ ਵਿਗੜੀ ਐ ਤਾਂ ਕਰ ਕੇ
ਗੱਲ ਮੂੰਹ ਉੱਤੇ ਕਰ ਦਿੰਨਾ ਥਾਂ ਕਰ ਕੇ
ਮੇਰੀ ਬਹੁਤਿਆਂ ਨਾਲ ਵਿਗੜੀ ਐ ਤਾਂ ਕਰ ਕੇ
ਕਿਵੇਂ ਲੰਘੇ ਸਾਡੇ ਦਿਨ ਕਿਵੇਂ ਰਾਤ ਨੀ ਪੁੱਛੀ
ਮਾੜੇ ਟਾਈਮ ਕਿਸੇ ਨੇ ਵੀ ਬਾਤ ਨੀ ਪੁੱਛੀ
ਅੱਜ ਭਾਵੇਂ ਯੂ ਕੇ ਅਮਰੀਕਾ ਤੱਕ ਛਾਏ
ਕਿਸੇ ਨੂੰ ਕੀ ਪਤਾ ਕਿੱਦਾਂ ਏਥੋਂ ਤੱਕ ਆਏ
ਕਿਹੜੇ ਤਾਏ ਚਾਚੇ ਭੂਆ ਫੁੱਫੜ ਤੇ ਮਾਸੀਆਂ
ਨਾਮ ਚਮਕਿਆ ਮੇਰਾ ਮੇਰੀ ਮਾਂ ਕਰ ਕੇ
ਨੀ ਮੇਰੀ ਬਹੁਤਿਆਂ ਨਾਲ ਵਿਗੜੀ ਐ ਤਾਂ ਕਰ ਕੇ
ਬਹੁਤਿਆਂ ਨਾਲ ਵਿਗੜੀ ਐ ਤਾਂ ਕਰ ਕੇ
ਗੱਲ ਮੂੰਹ ਉੱਤੇ ਕਰ ਦਿੰਨਾ ਥਾਂ ਕਰ ਕੇ
ਬਹੁਤਿਆਂ ਨਾਲ ਵਿਗੜੀ ਐ ਤਾਂ ਕਰ ਕੇ
ਕਿ ਮੇਰੀ ਵਿਗੜੀ ਐ ਤਾਂ ਬੰਦੇ ਝੱਲੀ ਸੀ
ਤੁਰੇ ਮਤਲਬ ਕੱਢ ਜੇਬ ਖਾਲੀ ਸੀ
ਹੁਣ ਕਿਸੇ ਦੀ ਨੀ ਲੋੜ ਆਪਾਂ ਇਕੱਲੇ ਹੀ ਚੰਗੇ
ਐਵੇਂ ਲੰਡੂਆਂ ਨਾਲ ਇਕੱਠ ਕਰ ਲੈਂਦੇ ਨੀ ਪੰਗੇ
ਕੰਮ ਪੁੱਠੇ ਸਿੱਧੇ ਸਾਰੇ ਆਪਾਂ ਕਰ ਦਿੱਤੇ ਆ
ਮੂੰਹ ਨੋਟਾਂ ਨਾਲ ਫੁੱਦੂਆਂ ਦੇ ਭਰ ਦਿੱਤੇ ਆ
ਨਿਗ੍ਹਾ ਸਾਡੇ ਤੇ ਰੱਖੀ ਕਿ ਟਾਈਮ ਆਉਣ ਵਾਲਾ ਐ
ਨਾਮ ਦੂਰ ਤੱਕ ਬਹਿਣ ਸਾਡਾ ਪਾਉਣ ਵਾਲਾ ਐ
ਕੰਮ ਬੋਲਦਾ ਐ ਸਾਡਾ ਆਪ ਚੁੱਪ ਰਹਿੰਨੇ ਆਂ
ਐਵੇਂ ਰੌਲਾ ਜਿਹਾ ਨੀ ਪਾਉਂਦੇ ਕਾਂ ਕਾਂ ਕਰ ਕੇ
ਸਾਡੀ ਬਹੁਤਿਆਂ ਨਾਲ ਵਿਗੜੀ ਐ ਤਾਂ ਕਰ ਕੇ
ਮੇਰੀ ਬਹੁਤਿਆਂ ਨਾਲ ਵਿਗੜੀ ਐ ਤਾਂ ਕਰ ਕੇ
ਬਹੁਤਿਆਂ ਨਾਲ ਵਿਗੜੀ ਐ ਤਾਂ ਕਰ ਕੇ
ਗੱਲ ਮੂੰਹ ਉੱਤੇ ਕਰ ਦਿੰਨਾ ਥਾਂ ਕਰ ਕੇ
ਮੇਰੀ ਬਹੁਤਿਆਂ ਨਾਲ ਵਿਗੜੀ ਐ ਤਾਂ ਕਰ ਕੇ
ਵੇਖ ਕੇ ਮੈਂ ਸਾਮੀ ਹਾਂਜੀ ਹਾਂਜੀ ਨੀ ਕੀਤਾ
ਔਖੇ ਟਾਈਮ ਕਿਸੇ ਨੂੰ ਜਵਾਬ ਨੀ ਦਿੱਤਾ
ਮਾਰੇ ਲਲਕਾਰੇ ਨੀ ਮੈਂ ਗੱਲਾਂ ਵਿੱਚ ਆਂ
ਮੈਂ ਨੀ ਚਾਹੁੰਦਾ ਮੇਰੇ ਨਾਲ ਤੁਰੇ ਕਾਫ਼ਲਾ
ਨਾਲ ਸੱਲਾਂ ਕੁੱਝ ਵੀ ਨੀ ਜਾਣਾ ਮਰ ਕੇ
ਇਕੱਲਾ ਖ਼ੁਸ਼ ਐਂ ਮੈਂ ਦੁਨੀਆ ਪਰੇ ਕਰ ਕੇ
ਮੇਰੀ ਬਹੁਤਿਆਂ ਨਾਲ ਵਿਗੜੀ ਐ ਤਾਂ ਕਰ ਕੇ
ਬਹੁਤਿਆਂ ਨਾਲ ਵਿਗੜੀ ਐ ਤਾਂ ਕਰ ਕੇ
ਗੱਲ ਮੂੰਹ ਉੱਤੇ ਕਰ ਦਿੰਨਾ ਥਾਂ ਕਰ ਕੇ
ਮੇਰੀ ਬਹੁਤਿਆਂ ਨਾਲ ਵਿਗੜੀ ਐ ਤਾਂ ਕਰ ਕੇ