LyricFind Logo
LyricFind Logo
Profile image icon
Lyric cover art

Adhi Raat

Apple Music logo
Deezer logo
Spotify logo
Lyrics
ਅੱਧੀ ਰਾਤ ਨਸ਼ੇ ਵਿੱਚ ਆਂਦੀ ਮੇਰੀ ਯਾਦ ਵੇ
ਝੂਠੇ ਤੇਰੇ ਪਿਆਰ ਨੇ ਕੀਤਾ ਬਰਬਾਦ ਵੇ
ਸਮਝ ਨਾ ਆਉਂਦੀ ਜੱਟਾ ਵੈਰ ਕੇਹੜਾ ਕੱਢਿਆ ਤੂੰ
ਅੱਕ ਗਈ ਮੈਂ ਤੈਥੋਂ ਮੈਨੂੰ ਕਰਦੇ ਆਜ਼ਾਦ ਵੇ
ਨਾ ਪਿਆਰ ਦੀ ਖੈਰਾਤ ਤੇਰੇ ਕੋਲੋ ਮੰਗਦੀ
ਰਾਤਾਂ ਮੇਰੇ ਨਾਲ ਕੱਟੀਆਂ ਦਾ ਮੁੱਲ ਮੋੜ ਦੇ
ਪਹਿਲਾਂ ਸੁਪਨੇ ਵੀ ਟੁੱਟੇ ਫੇਰ ਦਿਲ ਵੇ ਜੱਟਾ
ਹੁਣ ਟੁੱਟ ਗਈ ਆ ਰਕਾਨ ਵੇ ਮੈਂ ਹੱਥ ਜੋੜ ਤੇ
ਸੁਪਨੇ ਵੀ ਟੁੱਟੇ ਮੇਰਾ ਦਿਲ ਵੀ ਜੱਟਾ
ਹੁਣ ਟੁੱਟਗੀ ਰਕਾਨ ਵੇ ਮੈਂ ਹੱਥ ਜੋੜ ਤੇ

ਨਵੀ ਫਤਿਹਗੜ੍ਹ ਕਿੰਨੀ ਬੋਲੀ ਤੂੰ ਲਈ ਵੇ
ਕਰਤਾ ਨੀਲਾਮ ਮੇਰੇ ਪਿਆਰ ਨੂੰ
ਦੁਨੀਆ ਦੇ ਭਾਅ ਦਾ ਤੂੰ ਸੱਚਾ ਸੋਹਣਿਆ
ਮੈਂ ਜਾਣ ਦੀ ਆਂ ਮੇਰੇ ਯਾਰ ਨੂੰ
ਨਵੀ ਫਤਿਹਗੜ੍ਹ ਕਿੰਨੀ ਬੋਲੀ ਤੂੰ ਲਈ ਵੇ
ਕਰਤਾ ਨੀਲਾਮ ਮੇਰੇ ਪਿਆਰ ਨੂੰ
ਦੁਨੀਆ ਦੇ ਭਾ ਦਾ ਸੱਚਾ ਸੋਹਣਿਆ
ਮੈਂ ਜਾਣ ਦੀ ਆਂ ਮੇਰੇ ਯਾਰ ਨੂੰ
ਟਾਈਮ ਵੀ ਤੇਰਾ ਆ ਜੱਟਾ ਜ਼ੋਰ ਵੇ ਤੇਰਾ
ਮੇਰੇ ਜ਼ਿਕਰ ਨਾ ਕੀਤਾ ਦਿਲ ਚੋਰ ਵੇ ਤੇਰਾ
ਰਾਤਾਂ ਕਾਲੀਆਂ ਚ ਤੈਨੂੰ ਬੱਸ ਯਾਦ ਅਵਾਂ ਮੈਂ
ਸੱਚੇ ਯਾਰ ਨਈਓ ਜਿਸਮ ਹੁੰਦਾ ਕਿ ਮੋੜ ਦੇ
ਪਹਿਲਾਂ ਸੁਪਨੇ ਵੀ ਟੁੱਟੇ ਫੇਰ ਦਿਲ ਵੇ ਜੱਟਾ
ਹੁਣ ਟੁੱਟ ਗਈ ਆ ਰਕਾਨ ਵੇ ਮੈਂ ਹੱਥ ਜੋੜ ਤੇ
ਸੁਪਨੇ ਵੀ ਟੁੱਟੇ ਮੇਰਾ ਦਿਲ ਵੀ ਜੱਟਾ
ਹੁਣ ਟੁੱਟਗੀ ਰਕਾਨ ਵੇ ਮੈਂ ਹੱਥ ਜੋੜ ਤੇ

ਚਾਰ ਦਿਨ ਦੀ ਜਵਾਨੀ ਤਿਨ ਖਾ ਗਿਆ ਵੇ ਤੂੰ
ਪੈਦਾ ਚਿੱਟੇ ਤੋਂ ਵੀ ਨਸ਼ਾ ਜਿੱਥੇ ਲਾ ਗਿਆ ਤੂੰ
ਬਦਨਾਮ ਸ਼ਰ੍ਹੇਆਮ ਕੱਲ੍ਹ ਕਰ ਗਿਆ ਸੀ
ਅੱਜ ਇਜਾਤਾ ਤੂੰ ਮੈਨੂੰ ਦੇਣ ਆ ਗਿਆ ਤੂੰ
ਚਾਰ ਦਿਨ ਦੀ ਜਵਾਨੀ ਤਿਨ ਖਾ ਗਿਆ ਵੇ ਤੂੰ
ਪੈਦਾ ਚਿੱਟੇ ਤੋਂ ਵੀ ਨਸ਼ਾ ਜਿੱਥੇ ਲਾ ਗਿਆ ਤੂੰ
ਬਦਨਾਮ ਸ਼ਰ੍ਹੇਆਮ ਕੱਲ੍ਹ ਕਰ ਗਿਆ ਸੀ
ਅੱਜ ਇਜਾਤਾ ਤੂੰ ਮੈਨੂੰ ਦੇਣ ਆ ਗਿਆ ਤੂੰ
ਜ਼ਰਾ ਸੁਨ ਕੇ ਤੂੰ ਜਾ ਅੱਜ ਖਰੀਆਂ ਸਣਾਉ
ਬੜੇ ਚਿਰ ਤੋਂ ਸੀ ਦਿਲ ਵਿੱਚ ਭਰੀਆਂ ਸਣਾਊ
ਕਾਤੋ ਫਿਕਰ ਕਰਾਂ ਵੇ ਤੇਰੇ ਦੂਰ ਜਾਣ ਦਾ
ਤੂੰ ਜਾ ਕੇ ਡਾਲਰ ਉਡਾ ਵੇ ਹੁਸਨਾਂ ਦੀ ਲੋਰ ਤੇ
ਪਹਿਲਾਂ ਸੁਪਨੇ ਵੀ ਟੁੱਟੇ ਫੇਰ ਦਿਲ ਵੇ ਜੱਟਾ
ਹੁਣ ਟੁੱਟ ਗਈ ਆ ਰਕਾਨ ਵੇ ਮੈਂ ਹੱਥ ਜੋੜ ਤੇ
ਸੁਪਨੇ ਵੀ ਟੁੱਟੇ ਮੇਰਾ ਦਿਲ ਵੀ ਜੱਟਾ
ਹੁਣ ਟੁੱਟਗੀ ਰਕਾਨ ਵੇ ਮੈਂ ਹੱਥ ਜੋੜ ਤੇ

WRITERS

Navi Fatehgarh

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other