ਛੇਤੀ ਛੇਤੀ ਮੁੰਡਿਆ ਵੇ ਲੈ ਕੇ ਦੇ Pandora
ਜਚਦਾ ਨੀ ਖਾਲੀ ਨੈਕ ਨਾਲ ਗੁੱਟ ਗੋਰਾ
ਛੇਤੀ ਛੇਤੀ ਮੁੰਡਿਆ ਵੇ ਲੈ ਕੇ ਦੇ Pandora
ਜਚਦਾ ਨੀ ਖਾਲੀ ਨੈਕ ਨਾਲ ਗੁੱਟ ਗੋਰਾ
ਸਮਝ ਨੀ ਆਉਂਦੀ ਵੇ ਤੂੰ ਕਿਹੋ ਜਾ ਚੋਰਾ
ਐਨਾ ਐਨਕਲੈਟਸ ਤੋ ਮੈ ਅਖਿਆ ਵੇ
ਨਹੀਂ ਚਲਦਾ stuff ਦਿਲ ਕਰਦਾ crush
ਤਾਅਨਾ ਮਾਰਿਆ ਸਹੇਲੀਆਂ ਪਕੀਆਂ ਨੇ
ਛੇਤੀ ਛੇਤੀ ਮੁੰਡਿਆ ਵੇ ਲੈ ਕੇ ਦੇ Pandora
ਜਚਦਾ ਨੀ ਖਾਲੀ ਨੈਕ ਨਾਲ ਗੁੱਟ ਗੋਰਾ
ਛੇਤੀ ਛੇਤੀ ਮੁੰਡਿਆ ਵੇ ਲੈ ਕੇ ਦੇ Pandora
ਜਚਦਾ ਨੀ ਖਾਲੀ ਨੈਕ ਨਾਲ ਗੁੱਟ ਗੋਰਾ
Baby I swear I love you so much
Baby I swear I love you so much
ਕੁਝ ਸੁਪਨੇ ਨੀਂਦਾਂ ਚ ਚਲਦੇ ਆਂ
ਗੱਲਾਂ ਕਰਦੇ ਕਰਦੇ ਹੋ ਜੇ ਸ਼ਾਮ
ਸੋਚ ਕਰਦੀ ਬਲਸ਼ ਸੋਹਣਾ ਲਗੂ ਕਿਨਾ ਉਸ
ਕੁਝ ਸੁਪਨੇ ਨੀਂਦਾਂ ਚ ਚਲਦੇ ਆਂ
ਗੱਲਾਂ ਕਰਦੇ ਕਰਦੇ ਹੋ ਜੇ ਸ਼ਾਮ
ਸੋਚ ਕਰਦੀ ਬਲਸ਼ ਸੋਹਣਾ ਲਗੂ ਕਿਨਾ ਉਸ
ਬਣ ਨਾ ਕੰਜੂਸ ਤੂੰ ਸ਼ਰਮ ਕਰ ਭੋਰਾ
ਤੇਰਾ ਵਿਕਦਾ ਨੀ ਕੁਝ ਜੇ ਤੂੰ ਲੈ ਦੇਗਾ Pandora
ਜਦ ਫਿੱਟ ਗਿਆ ਫਿੱਟ ਗਿਆ ਰੰਗ ਮੇਰਾ ਗੋਰਾ
ਛੇਤੀ ਛੇਤੀ ਮੁੰਡਿਆ ਵੇ ਲੈ ਕੇ ਦੇ Pandora
ਜਚਦਾ ਨੀ ਖਾਲੀ ਨੈਕ ਨਾਲ ਗੁੱਟ ਗੋਰਾ
ਛੇਤੀ ਛੇਤੀ ਮੁੰਡਿਆ ਵੇ ਲੈ ਕੇ ਦੇ Pandora
ਜਚਦਾ ਨੀ ਖਾਲੀ ਨੈਕ ਨਾਲ ਗੁੱਟ ਗੋਰਾ
ਪਹਿਲਾ ਕਰਦਾ ਸੀ ਗੱਲਾਂ ਵੱਡੀਆਂ ਤੂੰ
ਏਵੇਂ ਝੂਠ ਮੂਠ ਦੀਆਂ ਛੱਡੀਆਂ ਤੂੰ
ਕਹਿੰਦਾ ਦੱਸਦਾ ਹਾ ਇੱਕ ਦਿਲ ਦਾ ਰਾਜ਼
ਤੈਨੂੰ ਰੱਖੂਂਗਾ ਬਣਾ ਕੇ ਮੈਂ ਸਿਰ ਦਾ ਤਾਜ
ਏਵੇਂ ਝੂਠ ਮੂਠ ਦੀਆਂ ਛੱਡੀਆਂ ਤੂੰ
ਕਹਿੰਦਾ ਦੱਸਦਾ ਹਾ ਇੱਕ ਦਿਲ ਦਾ ਰਾਜ਼
ਤੈਨੂੰ ਰੱਖੂਂਗਾ ਬਣਾ ਕੇ ਮੈਂ ਸਿਰ ਦਾ ਤਾਜ
ਹੱਦ ਹੋ ਤੇਰੀ ਤੂੰ ਸ਼ਰਮ ਕਰ ਭੋਰਾ
ਭਰ ਗਿਆ ਹੁਣ ਤੇਰੇ ਝੂਠ ਦਾ ਕਟੋਰਾ
ਐਨਾ ਐਨਕਲੈਟਸ ਤੋ ਮੈ ਅੱਕੀਆਂ ਵੇ
ਨਹੀਂ ਚਲਦਾ ਸਟਫ਼ ਦਿਲ ਕਰਦਾ ਕ੍ਰਸ਼
ਤਾਹਨਾ ਮਾਰਿਆ ਸਹੇਲੀਆਂ ਪਕੀਆਂ ਨੇ
ਛੇਤੀ ਛੇਤੀ ਮੁੰਡਿਆ ਵੇ ਲੈ ਕੇ ਦੇ Pandora
ਜਚਦਾ ਨੀ ਖਾਲੀ ਨੈਕ ਨਾਲ ਗੁੱਟ ਗੋਰਾ
ਛੇਤੀ ਛੇਤੀ ਮੁੰਡਿਆ ਵੇ ਲੈ ਕੇ ਦੇ Pandora
ਜਚਦਾ ਨੀ ਖਾਲੀ ਨੈਕ ਨਾਲ ਗੁੱਟ ਗੋਰਾ