ਵੱਧ ਅਲੜਾਂ ਤੋਂ ਕੀਤੇ ਗੱਡੀਆਂ ਪਿਆਰੀਆਂ
ਤਾਹੀ ਦੇਖ ਕਿਵੇ ਰੀਝਾਂ ਲਾ ਕੇ ਆ ਸ਼ਿੰਗਾਰੀਆਂ
ਚੱਲੇ ਹਸਟਲਨ ਦਾ ਦੌਰ ਤਾਹੀਓ ਟਿੱਕ ਕੇ ਨਹੀਂ ਬਹਿੰਦੇ
ਕੁਜ ਜਿੱਤੀਆਂ ਨੇ ਗਮਾਂ ਕੁਜ ਕੁ ਨੇ ਹਾਰੀਆਂ
ਮੁੰਡੇ ਸਰੀ ਦੇ ਕਢਾਉਂਦੇ ਕਿਵੇ ਟਾਇਰਾਂ ਦੀਆਂ ਚੀਕ
ਛੱਡੇ ਮਿਣੇ ਚਲਦੀ ਏ ਕੋਰਟ ਚ ਤਰੀਕ
ਜੇਹੜਾ ਸਾਡੇ ਨਾਲ ਅੜੂ ਦੇਖੀ ਛੁੱਟ ਲੰਮੇ ਪਾਉਂਦੇ
ਵੱਡੇ ਵੱਡੇ ਵੇਲੀ ਕਰੇ ਡੱਬ ਲੱਗਾ ਠੀਕ
ਛੱਡ ਦਾ ਏ ਦਿਨ ਕਦੋਂ ਹੋ ਜਾਂਦੀ ਰਾਤ
ਵੇਹਲੀਆਂ ਨਾਲ ਕਿਤੋਂ ਕਰੇ ਪਿਆਰਾ ਆਲੀ ਬਾਤ
ਥਾਂ ਥਾਂ ਤੇ ਵੈਰ ਕਿਵੇ ਰਹਿਮ ਕਰ ਲਾ
ਕਿ ਕਿ ਜ਼ਿੰਦਗੀ ਚ ਚੱਲੇ ਬਿਲੋ ਮਾਰੀ ਬਹਿ ਕੇ ਚੈਟ
ਥੱਲੇ ਲੋਅ ਪ੍ਰੋਫਾਈਲ ਰਿਮ ਕਰਦੇ ਆ ਰੋਲ
ਸੇਮੀ ਆਟੋ ਓਨ ਦੇਸ਼ ਕਰੇ ਖੋਪੜੀ ਚ ਹੋਲ
ਸਾਰੇ ਜੱਟ ਆ ਸ਼ਿਕਾਰੀ ਐਵੇਂ ਕਰੀ ਨਾ ਕਲੋਲ
ਛੋਟੇ ਕੱਲ੍ਹ ਸੀ ਜੋ ਕਹਿੰਦਾ ਅੱਜ ਹਿੰਮਤ ਤਾ ਬੋਲੇ
ਜੇਹੜੇ ਯਾਰੀਆਂ ਚ ਘਾਟੇ ਚੀਨੇ ਵੈਰਾਂ ਵਿੱਚ ਲੋਥ
ਸਾਡੇ ਨਾਲ ਵੈਰ ਯਾਰੀ ਔਖੀ ਨਿਬਦੀ ਆ ਬਹੁਤ
ਟੀਨੇਜਰ ਸੀ ਓਹਦੋਂ ਜਦੋਂ ਘਰੋਂ ਬਾਹਰ ਤੁਰੇ
Now aims are so big wanna be a big shot
ਅੱਸੀ ਜੇਹੜੇ ਚ ਜਿਓਂਦੇ ਓਹ ਜ਼ਮਾਨੇ ਕਾਕਾ ਹੋਰ ਨੇ
ਯਾਰੀਆਂ ਚ ਮਿੱਤਰਾਂ ਪਮਾਣੇ ਸਾਡੇ ਹੋਰ ਨੇ
ਮਾੜੇ ਮੋਟੇ ਬੰਦੇ ਦੇ ਹਿਸਾਬ ਚ ਨੀ ਆਉਂਦੇ
ਅੱਸੀ ਜੇਡੇ ਮਿੱਠੇ ਓ ਨਿਸ਼ਾਨੇ ਸਾਡੇ ਹੋਰ ਨੇ
ਸਿੱਧਾ ਜੱਟਾ ਅਲਾ ਸੱਬ ਦਾਦੇ ਕੋਲੋ ਸਿੱਖੀਆਂ
ਲੰਡੀ ਬੁੱਚੀ ਦੀਆਂ ਜਿੰਨੇ ਬਹੂਤ ਖਲਾ ਚਾੜ੍ਹੀਆਂ
ਓਹ ਕੱਲਾ ਕੇਹੜਾ ਜੱਟ ਕਈਆਂ ਉੱਤੇ ਭਾਰੀ ਏ
ਜੱਟ ਜਾਨ ਵਾਰ ਵਾਰ ਕੇ ਨਬੋਂਦਾ ਯਾਰੀਆਂ
ਮੇਰੀ ਫਿਲਮੀ ਗ ਲਾਈਫ ਨਿੱਤ ਨਵਾਂ ਚੱਲੇ ਸੀਨ
ਬਹੁਤੇ ਸੌ ਜੇ ਬਣੋ ਤਾ ਲੋਕ ਦਿੰਦੇ ਨਹਿਓ ਜੀਨ
ਸਿੱਧੂ ਹੋਣੀਕਰਦੇ ਆ ਗੱਲ ਠੋਕਵੀ
ਜੋ ਵੀ ਕਹਿੰਦੇ ਬੱਸ ਓਹੀ ਕੁਜ ਕਰਦੇ ਆ ਮੀਨ
ਲਿਦਾ ਇੱਟਾ ਪਾਉਂਦੇ ਜਮਾਂ ਡਾਰਕ ਜੀ ਥੀਮ
ਹੋਰਾਂ ਵਾਂਗੂ ਸਾਡੀ ਨਈਓ ਜ਼ਿੰਦਗੀ ਰੰਗੀਨ
ਸ਼ਰਤਾਂ ਤੱਕ ਸੋਚ ਅੱਪ ਟੋਰ ਆਲੀ ਗੱਲਬਾਤ
ਦੇਖ ਕਹਿੰਦੀ ਸਰਦਾਰਾ ਫੜੀ ਕਿੰਨੀ ਕੇ ਜ਼ਮੀਨ
ਘੱਟ ਬੋਲਦੇ ਏ ਇਹਦੇ ਪਿੱਛੇ ਫੈਕਟ ਨੀ
ਸੱਬ ਜਾਣ ਦੇ ਏ ਦਾ ਪਰ ਐਕਟ ਨੀ
ਉਂਝ ਭਾਵੇ ਫੜ੍ਹ ਲੈਂਦਾ ਮਾਈਂਡ ਲੋਕਾਂ ਦੇ
ਪਰ ਨਿੱਕੀ ਮੋਟੀ ਗੱਲ ਉੱਤੇ ਰੀਐਕਟ ਨੀ
ਨਿਗਾਹ ਅੱਖ ਵੱਲ ਮਾਰ ਇਹ ਜਵਾਨੀ ਦਾ ਨਸ਼ਾ ਏ
ਉਂਝ ਗਰਮ ਖਿਆਲੀ ਪਰ ਖੂਨ ਚ ਵਫ਼ਾ ਏ
ਯਾਰਾਂ ਮੂਹਰੇ ਦਿਖਦੀ ਨਾ ਚੁਸਤ ਚਲਾਕੀ
ਕਦੇ ਘਾਟਾ ਵਾਧਾ ਵੇਖਿਆ ਨਾ ਨਾ ਵੇਖਿਆ ਨਫ਼ਾ ਏ
ਚੋਬਾਰਾ ਚ ਪੂਰਾ 440 ਦਾ ਕਰੰਟ ਨੀ
ਲੋਂਦਿਆਂ ਦੇ ਵਾਂਗੂ ਕਦੇ ਚੱਕਦੇ ਬਲੰਟ ਨੀ
ਪਹਿਲਾ ਵੀ ਕਿਹਾ ਸੀ ਸਾਰੇ ਜੱਟ ਆ ਸ਼ਿਕਾਰੀ
ਸ਼ੌਂਕ ਨਾਲ ਵੈਰੀਆਂ ਦਾ ਕਰਦੇ ਆ ਹੰਟ ਨੀ