ਹਾਂ ਕ਼ਬੂਲ ਤੇਰੇ ਲਈ ਜਿੰਦਗੀ ਦੱਸਾ ਕਿੰਨੂੰ ਕਿੰਨੂੰ

ਅੰਬਰੋਂ ਤਾਰੇ ਟੁੱਟਦੇ ਰਹਿਣ ਓਹਨਾਂ ਤੋਂ ਮੰਗਦਾ ਤੈਨੂੰ
ਹੱਥ ਵਿੱਚ ਹੱਥ ਹੋਵੇ ਤੇਰਾ ਨਾ ਲੋੜ ਕਿਸੇ ਦੀ ਨੀ ਮੈਨੂੰ
ਤਾਰੇ ਟੁੱਟਦੇ ਰਹਿਣ ਓਹਨਾਂ ਤੋਂ ਮੰਗਦਾ ਤੈਨੂੰ

ਤੇਰਾ ਚੇਹਰਾ ਚੜ੍ਹ ਦਾ ਦਿਨ ਤੇ
ਕਾਲੀਆਂ ਰਾਤਾਂ ਦੇ ਵਿੱਚ ਹੱਥ ਤੇਰਾ
ਇਹ ਸਮਾਂ ਵੀ ਓਹੀ ਜਾਣੇ ਲੱਗੇ ਰੋਗ ਇਸ਼ਕ ਦੇ ਜਿਹਨੂੰ
ਇਹ ਸਮਾਂ ਵੀ ਓਹੀ ਜਾਣੇ ਲੱਗੇ ਰੋਗ ਇਸ਼ਕ ਦੇ ਜਿਹਨੂੰ
ਅੰਬਰੋਂ ਤਾਰੇ ਟੁੱਟਦੇ ਰਹਿਣ ਓਹਨਾਂ ਤੋਂ ਮੰਗਦਾ ਤੈਨੂੰ
ਹੱਥ ਵਿੱਚ ਹੱਥ ਹੋਵੇ ਤੇਰਾ ਲੋੜ ਕਿਸੇ ਦੀ ਨੀ ਮੈਨੂੰ
ਤਾਰੇ ਟੁੱਟਦੇ ਰਹਿਣ ਓਹਨਾਂ ਤੋਂ ਮੰਗਦਾ ਤੈਨੂੰ
ਹੱਥ ਵਿੱਚ ਹੱਥ ਹੋਵੇ ਤੇਰਾ ਲੋੜ ਕਿਹਦੇ ਦੀ ਨੀ ਮੈਨੂੰ
ਕਰਾਂ ਬਿਸਮਿੱਲਾ ਯਾਰ ਮੇਰਾ ਜੀਦਾ ਤੂੰ ਮਿਲੀ ਆ ਮੈਨੂੰ