LyricFind Logo
LyricFind Logo
Profile image icon
Lyric cover art

Jaanwaleya

Apple Music logo
Deezer logo
Spotify logo
Lyrics
ਤੇਰੇ ਬੋਲ ਤੇ ਮੇਰਿਆ ਨੇ ਬੋਲਿਆ
ਤੇਰੇ ਬੋਲ ਤੇ ਮੇਰਿਆ ਨੇ ਬੋਲਿਆ
ਤੇਰੀ ਯਾਦ ਚ ਪਹਿਲੀ ਬਾਰ ਭੁਲਿਆ
ਵੇ ਆਕੇ ਦੂਰ ਜਾਣ ਵਾਲੀਆਂ
ਵੇ ਆਕੇ ਦੂਰ ਜਾਣ ਵਾਲੀਆਂ

ਤੇਰੇ ਬੋਲ ਤੇ ਮੇਰਿਆ ਨੇ ਬੋਲਿਆ
ਤੇਰੇ ਬੋਲ ਤੇ ਮੇਰਿਆ ਨੇ ਬੋਲਿਆ
ਤੇਰੀ ਯਾਦ ਚ ਪਹਿਲੀ ਬਾਰ ਭੁਲਿਆ
ਵੇ ਆਕੇ ਦੂਰ ਜਾਣ ਵਾਲੀਆਂ
ਵੇ ਆਕੇ ਦੂਰ ਜਾਣ ਵਾਲੀਆਂ
ਤੇਰੇ ਬੋਲ ਤੇ
ਤੇਰੇ ਬੋਲ ਤੇ
ਤੇਰੇ ਬੋਲ ਤੇ
ਤੇਰੇ ਬੋਲ ਤੇ
ਤੇਰੇ ਬੋਲ ਤੇ

ਤੇਰੇ ਨੈਣ ਮੇਰੇ ਨੈਣਾ ਨਾਲ ਖੇਹ ਗਏ
ਕਿ ਜਾਣ ਕਿ ਕੇਹ ਗਏ
ਵੇ ਖ਼ਬਰ ਕਿ ਕਹਿ ਗਏ
ਇੱਕ ਮੀਠੀ ਮੀਠੀ ਪੀੜ ਉਠਿ
ਤੇ ਤਕਦੇ ਰਹਿ ਗਏ

ਤੇਰੇ ਬੋਲ ਤੇ
ਤੇਰੇ ਬੋਲ ਤੇ ਮੇਰਿਆ ਨੇ ਬੋਲਿਆ
ਤੇਰੇ ਬੋਲ ਤੇ ਮੇਰਿਆ ਨੇ ਬੋਲਿਆ
ਤੇਰੀ ਯਾਦ ਚ ਪਹਿਲੀ ਬਾਰ ਭੁਲਿਆ
ਵੇ ਆਕੇ ਦੂਰ ਜਾਣ ਵਾਲੀਆਂ
ਵੇ ਆਕੇ ਦੂਰ ਜਾਣ ਵਾਲੀਆਂ

ਤੇਰੇ ਬੋਲ ਤੇ ਮੇਰਿਆ ਨੇ ਬੋਲਿਆ
ਤੇਰੇ ਬੋਲ ਤੇ ਮੇਰਿਆ ਨੇ ਬੋਲਿਆ
ਤੇਰੀ ਯਾਦ ਚ ਪਹਿਲੀ ਬਾਰ ਭੁਲਿਆ
ਵੇ ਆਕੇ ਦੂਰ ਜਾਣ ਵਾਲੀਆਂ
ਵੇ ਆਕੇ ਦੂਰ ਜਾਣ ਵਾਲੀਆਂ

ਤੇਰੇ ਬੋਲ ਤੇ
ਤੇਰੇ ਬੋਲ ਤੇ
ਤੇਰੇ ਬੋਲ ਤੇ
ਤੇਰੇ ਬੋਲ ਤੇ

WRITERS

Nazir R Maharaaj

PUBLISHERS

Lyrics © Verse One Media LLC

Share icon and text

Share


See A Problem With Something?

Lyrics

Other