24/7 ਤੇਰੀ ਲੱਗੀ ਰਹਿੰਦੀ ਲਹਿਰ ਵੇ
LV ਦੀ ਜੁੱਤੀ ਚ ਫਸਾਏ ਪੈਰ ਵੇ
ਕੁਰਤੇ ਪਜਾਮੇ ਦੀ crease ਦੱਸਦੀ
ਕੋਈ ਕਰੇਗਾ ਕੁਆਰੇ ਵੇ freeze ਦੱਸਦੀ
ਵੇ ਤੂੰ ਸੱਚ ਦੱਸੀ ਕਿਹੜਾ perfume ਮਾਰਦਾ
ਐਨਕਾਂ ਕਿਉਂ ਨਹੀਂ ਅੱਖਾਂ ਤੋਂ ਉਤਾਰਦਾ
ਐਨਕਾਂ ਕਿਉਂ ਨਹੀਂ ਅੱਖਾਂ ਤੋਂ ਉਤਾਰਦਾ
ਰਾਓ ਸ਼ਹਿਰ ਤੇਰੇ ਮਿੱਤਰਾਂ ਦਾ ਰੌਲਾ ਬੋਲਦਾ
ਨੀ ਗੱਭਰੂ ਦੇ ਗਲੇ ਵਿੱਚ ਤੋਲਾ ਬੋਲਦਾ
ਆਓ dash ਤੇ ਮੇਰੀ ਦਾ ਬੋਲੇ ਸ਼ੋਰ ਸੋਣੀਏ
ਨੀ ਤੈਨੂੰ ਕਾਹਤੋਂ ਲੱਗਦਾ ਮੈਂ ਹੌਲਾ ਬੋਲਦਾ
ਆ ਕੱਲ੍ਹ ਇੱਕ ਲੰਡੂ ਦਾ ਬਣਾਇਆ ਜਹਾਜ਼ ਨੀ ਓ ਬਿੱਲੋ
ਐਨਕਾਂ ਦੇ ਪਿੱਛੇ ਛੁਪੇ ਹੋਏ ਰਾਜ ਨੀ ਓ ਬਿੱਲੋ
ਐਨਕਾਂ ਦੇ ਪਿੱਛੇ ਛੁਪੇ ਹੋਏ ਰਾਜ ਨੀ ਓ ਬਿੱਲੋ
ਐਨਕਾਂ ਦੇ ਪਿੱਛੇ ਛੁਪੇ ਹੋਏ ਰਾਜ ਨੀ ਓ ਬਿੱਲੋ
ਐਨਕਾਂ ਦੇ ਪਿੱਛੇ ਛੁਪੇ ਹੋਏ ਰਾਜ ਨੀ ਓ ਬਿੱਲੋ
ਹੋ ਛਿਲਣਾ ਕਿਸੇ ਨਾ ਇਸ਼ਾਰੇ ਮਾਰਦੀ
ਤੇਰੀ ਫਿਰੇ Fortuner ਫੂਕਾਰੇ ਮਾਰਦੀ
ਹੋ ਦੁਨੀਆ ਬਣੀ ਆ ਜੱਟਾਂ ਕੁੱਤੀ ਮਨ ਜਾ
ਰੁਕਜਾ ਵਾ ਬੰਪਰ ਨਾ ਜੁੱਤੀ ਬਣ ਜੀ
ਦਿਲ ਪਿੱਪਲ ਦੇ ਪੱਤੇ ਵਾਂਗੂੰ ਡੋਲੇ ਨਾਰ ਦਾ
ਐਨਕਾਂ ਕਿਉਂ ਨਹੀਂ ਅੱਖਾਂ ਤੋਂ ਉਤਾਰਦਾ
ਐਨਕਾਂ ਕਿਉਂ ਨਹੀਂ ਅੱਖਾਂ ਤੋਂ ਉਤਾਰਦਾ
ਹੋ ਕੋਈ ਸਾਡੇ ਨਾਲ ਖੇਹਜੇ ਹੈ ਕਿਸੇ ਚ ਦਮ ਨੀ
ਡਾਂਗ ਤੇ ਲਿਖਾਇਆ ਹੋਇਆ welcome ਨੀ
ਆਓ ਇੱਕ ਵਾਰੀ ਮੰਨੇ ਨਾ ਦੋਬਾਰੇ ਕੁੱਟਦਾ
ਨੀ ਮੁੰਡਾ LV ਦੀ ਜੁੱਤੀ ਨਾਲ ਜਬਾੜੇ ਕੁੱਟਦਾ
ਆਓ ਦੱਸ ਮੈਨੂੰ ਕਿਹੜੇ ਦੇ ਹਟਾਉਣੀ ਖਾਜ ਨੀ ਓ ਬਿੱਲੋ
ਐਨਕਾਂ ਦੇ ਪਿੱਛੇ ਛੁਪੇ ਹੋਏ ਰਾਜ ਨੀ ਓ ਬਿੱਲੋ
ਐਨਕਾਂ ਦੇ ਪਿੱਛੇ ਛੁਪੇ ਹੋਏ ਰਾਜ ਨੀ ਓ ਬਿੱਲੋ
ਹਾਏ ਵੇ ਲੱਗਦਾ ਨੀ ਦਿਲ ਮੇਰਾ ਦੱਸ ਕੀ ਕਰਾਂ
ਤੇਰੇ ਤੇ ਨੀ ਨੈੱਟ ਤੇਰੇ ਔਰੇ ਤੇ ਮਰਾਂ
ਚੰਬਲੀ ਮੰਡੀਰ ਤੇ ਤੂੰ ਫੇਰੇ ਡਾਂਗ ਵੇ
ਮੈਨੂੰ ਤਾਂ ਤੂੰ ਰੱਖਦਾ ਜਵਾਕਾਂ ਵਾਂਗ ਵੇ
ਉੱਤੋਂ ਬੁੱਕੇ ਬੁੱਕੇ ਕਹਿਣਾ ਤੇਰਾ ਸੀਨਾ ਠਾਰਦਾ
ਐਨਕਾਂ ਕਿਉਂ ਨਹੀਂ ਅੱਖਾਂ ਤੋਂ ਉਤਾਰਦਾ
ਐਨਕਾਂ ਕਿਉਂ ਨਹੀਂ ਅੱਖਾਂ ਤੋਂ ਉਤਾਰਦਾ
You wanna holla, mother-mother-mother-
ਹੋ ਕੌਣ ਕਿੰਨੇ ਕੁ ਪਾਣੀ ਚ ਸਮਾਂ ਸਾਬਿਤ ਕਰੇ
ਓ ਵੀ ਖੁਸ਼ ਰਹੇ ਸਾਡੀ ਜੋ ਖਿਲਾਫਤ ਕਰੇ
ਕੰਨਾਂ ਦੇ ਤਾਂ ਬਹਿ ਗਿਆ ਮੁੰਡਾ ਜੋੜਾ ਵਿੱਚ ਨੀ
ਤੇਰਾ R Nait ਵਿਕਦਾ ਕਰੋੜਾਂ ਵਿੱਚ ਨੀ
ਬਾਕੀ ਮੇਹਰਾਂ ਨਾਲ ਮੇਰੀ ਐ ਪੁਰਾਣੀ ਸਾਂਝ ਨੀ ਓ ਬਿੱਲੋ
ਐਨਕਾਂ ਦੇ ਪਿੱਛੇ ਛੁਪੇ ਹੋਏ ਰਾਜ ਨੀ ਓ ਬਿੱਲੋ
ਐਨਕਾਂ ਦੇ ਪਿੱਛੇ ਛੁਪੇ ਹੋਏ ਰਾਜ ਨੀ ਓ ਬਿੱਲੋ
ਐਨਕਾਂ ਕਿਉਂ ਨਹੀਂ ਅੱਖਾਂ ਤੋਂ ਉਤਾਰਦਾ
ਐਨਕਾਂ ਦੇ ਪਿੱਛੇ ਛੁਪੇ ਹੋਏ ਰਾਜ ਨੀ ਓ ਬਿੱਲੋ