ਓ ਚਲੇ ਆ ਵੇ ਚਲੇ ਆ ਤੇਰੀ life ਵਿਚ ਓ ਚੱਲੇ ਆ
ਅੱਕ ਗਏ ਤੇਰੇ ਤੋ ਹੁਣ ਰਹਿਣਾ ਚਾਹੁੰਦੇ ਕੱਲੇ ਆ
ਓ ਚਲੇ ਆ ਵੇ ਚਲੇ ਆ ਤੇਰੀ life ਵਿਚ ਓ ਚੱਲੇ ਆ
ਅੱਕ ਗਏ ਤੇਰੇ ਤੋ ਹੁਣ ਰਹਿਣਾ ਚਾਹੁੰਦੇ ਕੱਲੇ ਆ
ਐਦਾਂ ਤਾਂ ਮੁਹੱਬਤ ਆਉਂਦੇ time ਹੁੰਦੇ short ਨੀ
ਗੱਲ ਗੱਲ ਉੱਤੇ ਕਰੇਂ ਮੇਰੇ ਉੱਤੇ doubt ਨੀ
ਐਦਾਂ ਥੋੜੀ ਹੁੰਦੇ ਜੱਟਾਂ ਐਦਾਂ ਥੋੜੀ ਹੁੰਦੇ ਐਦਾਂ ਥੋੜੀ ਹੁੰਦੇ ਜੱਟਾਂ ਐਦਾਂ ਥੋੜੀ ਹੁੰਦੇ
ਓ ਹੋਰ ਕਿੱਦਾਂ ਹੁੰਦਾ ਬਿੱਲੋ ਹੋਰ ਕਿੱਦਾਂ ਹੁੰਦਾ ਓ ਹੋਰ ਕਿੱਦਾਂ ਹੁੰਦਾ ਬਿੱਲੋ ਹੋਰ ਕਿੱਦਾਂ ਹੁੰਦਾ
ਓ 24/7 ਯਾਰਾਂ ਨਾਲ ਜੀਣ ਵੇ ਚਾਂਦੀ ਦੀ ਡੱਬੀ ਤੇ ਖੋਰੇ ਕਾਲਾ ਕਾਲਾ ਕੀ ਵੇ
ਓ 24/7 ਯਾਰਾਂ ਨਾਲ ਜੀਣ ਵੇ ਚਾਂਦੀ ਦੀ ਡੱਬੀ ਚ ਖੋਰੇ ਕਾਲਾ ਕਾਲਾ ਕੀ ਵੇ
ਓ ਆਪਣੀ ਹੀ ਖਾਂਵਾ ਕਿਸੇ ਕੋਲੋਂ ਮੰਗੀ ਨੀ ਖਾਧੇ ਤੋਂ ਬਗੈਰ ਤੂੰ ਵੀ ਲੱਗਦੀ ਨਾ ਚੰਗੀ ਨੀ
ਐਦਾਂ ਥੋੜੀ ਹੁੰਦੇ ਜੱਟਾਂ ਐਦਾਂ ਥੋੜੀ ਹੁੰਦੇ ਐਦਾਂ ਥੋੜੀ ਹੁੰਦੇ ਜੱਟਾਂ ਐਦਾਂ ਥੋੜੀ ਹੁੰਦੇ
ਓ ਹੋਰ ਕਿੱਦਾਂ ਹੁੰਦਾ ਬਿੱਲੋ ਹੋਰ ਕਿੱਦਾਂ ਹੁੰਦਾ ਓ ਹੋਰ ਕਿੱਦਾਂ ਹੁੰਦਾ ਬਿੱਲੋ ਹੋਰ ਕਿੱਦਾਂ ਹੁੰਦਾ
ਹੋ ਥਾਂ ਥਾਂ ਤੇ ਚੰਦਰੀ ਆ ਵੈਰ ਨਹੀਂਓ ਪਾ ਲਾਈ ਦਾ 25 ਸਾਲ ਦੀ ਉਮਰ ਵਿੱਚ ਆ ਲੈ ਲਿਆ 45 ਦਾ
ਥਾਂ ਥਾਂ ਤੇ ਚੰਦਰੀ ਆ ਵੈਰ ਨਹੀਂਓ ਪਾ ਲਾਈ ਦਾ 25 ਸਾਲ ਦੀ ਉਮਰ ਵਿੱਚ ਆ ਲੈ ਲਿਆ 45 ਦਾ
ਕੋਬਰਾ snake ਨਾਲੋਂ ਲੋਕ ਹੋ ਗਏ ਜਿਹਰੀ ਨੀ ਬੱਲੀਏ ਗੁਲੇਲਾਂ ਨਾਲ ਮਰਦੇ ਨਾ ਵੈਰੀ ਨੀ
ਐਦਾਂ ਥੋੜੀ ਹੁੰਦੇ ਜੱਟਾਂ ਐਦਾਂ ਥੋੜੀ ਹੁੰਦੇ ਐਦਾਂ ਥੋੜੀ ਹੁੰਦੇ ਜੱਟਾਂ ਐਦਾਂ ਥੋੜੀ ਹੁੰਦੇ
ਓ ਹੋਰ ਕਿੱਦਾਂ ਹੁੰਦਾ ਬਿੱਲੋ ਹੋਰ ਕਿੱਦਾਂ ਹੁੰਦਾ ਓ ਹੋਰ ਕਿੱਦਾਂ ਹੁੰਦਾ ਬਿੱਲੋ ਹੋਰ ਕਿੱਦਾਂ ਹੁੰਦਾ
ਹੋ ਸਮਝ ਨਹੀਂ ਆਉਂਦੀ ਕਿੱਥੇ ਕਰਾਂ complaint ਵੇ ਹੋ ਕਾਢਾ naitram ਤੋਂ ਤੂੰ ਹੋਇਆ R Nait ਵੇ
ਓ ਸਮਝ ਨਹੀਂ ਆਉਂਦੀ ਕਿੱਥੇ ਕਰਾਂ complaint ਵੇ ਕਾਢਾ naitram ਤੋਂ ਤੂੰ ਹੋਇਆ R Nait ਵੇ
ਰੱਬ ਨੇ ਕਰਾਇਆ ਮੇਰਾ ਤੇਰੇ ਨਾਲ ਰਾਬਤਾ ਧਰਮਪੁਰੇ ਵਾਲਾ ਤੇਰਾ ਹਿਸਾਬ ਤੇ ਤਾਂ ਸਾਬ ਦਾ
ਐਦਾਂ ਥੋੜੀ ਹੁੰਦੇ ਜੱਟਾਂ ਐਦਾਂ ਥੋੜੀ ਹੁੰਦੇ ਐਦਾਂ ਥੋੜੀ ਹੁੰਦੇ ਜੱਟਾਂ ਐਦਾਂ ਥੋੜੀ ਹੁੰਦੇ
ਓ ਹੋਰ ਕਿੱਦਾਂ ਹੁੰਦਾ ਬਿੱਲੋ ਹੋਰ ਕਿੱਦਾਂ ਹੁੰਦਾ ਓ ਹੋਰ ਕਿੱਦਾਂ ਹੁੰਦਾ ਬਿੱਲੋ ਹੋਰ ਕਿੱਦਾਂ ਹੁੰਦਾ
ਹੋਰ ਕਿੱਦਾਂ ਹੁੰਦਾ ਬਿੱਲੋ ਹੋਰ ਕਿੱਦਾਂ ਹੁੰਦਾ ਓ ਹੋਰ ਕਿੱਦਾਂ ਹੁੰਦਾ ਬਿੱਲੋ ਹੋਰ ਕਿੱਦਾਂ ਹੁੰਦਾ