LyricFind Logo
LyricFind Logo
Profile image icon
Lyric cover art

Thirsty Crow

Apple Music logo
Deezer logo
Spotify logo
Lyrics
MXRCI

ਕਹਿੰਦੇ ਬਿਲਬੋਰਡ ਵਾਲੀ ਜਗ੍ਹਾ ਮੰਦਾ ਨਹੀਂ ਐ
ਪਿੰਡਾਂ ਵਾਲੀ ਏ ਲਿਖਤ ਲੰਮਾ ਚਲਦਾ ਨਹੀਂ ਐ
ਕਈ ਜੋਕਰ ਤਾਂ ਮੇਰੇ ਵਾਰੇ ਕਰਦੇ ਆ ਜੋਕ
ਮੇਰੀ ਬੈਕ ਉੱਤੇ ਮੇਰੀ ਬਾਰੇ ਹੁੰਦੀ ਸ਼ਿਟ ਟੌਕ

ਸਾਲੀ ਦੋਗਲੀ ਜੀ ਦੁਨੀਆ ਦੀ ਸਮਝ ਨਹੀਂ ਆਈ
ਮੂੰਹ ਤੇ ਭਾਈ ਭਾਈ ਸਾਲੇ ਪਿੱਠ ਤੇ ਬੁਰਾਈ
ਓ ਤਿੱਢੇ ਢੰਗ ਨਾਲ ਮੈਂ ਪਵਾ ਕੇ ਹੱਟੂ ਗਿੱਧਾ
ਲਿਖਣਾ ਹੋਵੇ ਜੇ ਕਿਤੇ ਬਿੱਲੋ ਸਿੱਧਾ ਸਿੱਧਾ

60 ਮਿੰਟਾਂ ਵਿੱਚ ਲਿਖਦਾ 50 ਆ ਗਾਣਾ
ਹੋ ਗਾਣੇ ਉੱਤੇ ਗਾਣਾ ਬਿੱਲੋ ਠਾ ਗਾਣਾ

ਮੇਰਾ ਦੋਗਲੇ ਜੇ ਬੰਦਿਆਂ ਲਈ ਆ ਗਾਣਾ
ਗਾਣੇ ਉੱਤੇ ਗਾਣਾ ਬਿੱਲੋ ਠਾ ਗਾਣਾ
ਮੇਰਾ ਦੋਗਲੇ ਜੇ ਬੰਦਿਆਂ ਲਈ ਆ ਗਾਣਾ
ਦੋਗਲੇ ਜੇ ਬੰਦਿਆਂ ਲਈ ਆ ਗਾਣਾ

ਹੋ ਸਾਨੂੰ ਨਹੀਂ ਪਸੰਦ ਬਿੱਲੋ ਬੰਦੇ ਕਦੇ ਓ
ਦਿਲਾਂ ਵਿੱਚ ਖਾਰ ਤੇ ਸਟੋਰੀ ਚ bro
ਹੋ ਜਿੱਥੇ ਦਿਲ ਮਿਲਦੇ ਆ ਜਾਨ ਵਾਰ ਦੇਵਾ
ਸਾਨੂੰ ਨਈਓ ਆਉਂਦੀ ਗੇਮ use ਤੇ throw

ਹੋ ਝੂਠਿਆਂ ਦੀ ਟੀਮ ਮੇਰੇ ਗਿੱਤਿਆਂ ਨੂੰ ਪੈਂਦੀ ਨਹੀਂ
ਨੀ ਮੈਂ ਹਿੰਮਤ ਦੇ ਮਾਮਲੇ ਚ thirsty crow
ਹੋ ਸੁਣਕੇ ਤੂੰ ਦੱਸੀ ਇਹ ਬੰਦੇ ਕੌਣ ਕੌਣ
ਗੌਰ ਨਾਲ ਸੁਣੀ ਗਾਣਾ ਲਾ ਕੇ headphone

ਹੋ ਕਈਆਂ ਦੀ ਕਰੂਗਾ ਲਾਪਾ ਗਾਣਾ
ਹੋ ਗਾਣੇ ਉੱਤੇ ਗਾਣਾ ਬਿੱਲੋ ਠਾ ਗਾਣਾ

ਮੇਰਾ ਦੋਗਲੇ ਜੇ ਬੰਦਿਆਂ ਲਈ ਆ ਗਾਣਾ
ਗਾਣੇ ਉੱਤੇ ਗਾਣਾ ਬਿੱਲੋ ਠਾ ਗਾਣਾ
ਮੇਰਾ ਦੋਗਲੇ ਜੇ ਬੰਦਿਆਂ ਲਈ ਆ ਗਾਣਾ

ਹੋ ਆਪਾ ਘਰ ਬੈਠਕੇ ਰੀਲਾਂ ਨਹੀਂ ਕੀਤੀਆਂ scroll
ਗੰਨੇ ਥਾ ਥਾ ਡਿਗਣੇ ਨੇ ਜਿਵੇਂ ਯੁੱਧ ਦਾ ਮਾਹੌਲ
ਮੇਰੀ success ਉੱਤੇ ਮਾਰਦੇ ਨੇ copyright
ਸਾਲੇ ਖਿੱਚਦੇ ਨੇ ਲੱਤਾਂ, ਮੱਦ the fuck Is ass haul

ਬੋਲ ਬੋਲ ਬੋਲ ਪੁੱਤ ਹੋਰ ਮਾੜਾ ਬੋਲ
ਭਾਵੇਂ ਰੱਜ ਰੱਜ ਮਿੱਤਰਾਂ ਨੂੰ ਕਰ ਲੈ troll
ਸਾਡੀ ਹਾਰ ਦੀ ਵੀ ਜਿੱਤਾਂ ਨਾਲ ਵੱਧ ਮਸ਼ਹੂਰੀ
ਮੁੰਡਾ ਚੱਕੀ ਫਿਰਦਾਏ 50 Cent ਆਲੀ soul

ਉਹਨੂੰ engine ਐ ਨਹੀਂ Geet ਐ ਜਿਹਦੀ ਮਾੜੀ ਹੋਵੇ ਨਿੱਤ
ਰਚਿਤ ਦੇ ਨਾਲ ਖੜਾ Simranjeet
ਮੇਰੇ fan ਮੇਰੇ ਵਾਰੇ ਮਾੜਾ ਸੁਣਕੇ ਨਹੀਂ ਰਾਜ਼ੀ
Brand ਫੈਲੀ ਨੂੰ ਨਾ ਡਿੱਗੇ, ਪਾਵੇ late ਸੁੱਟਾ Geet

ਕਿਹਦੇ ਕਿਹਦੇ ਖੱਟੇ ਪਰ ਦੀ ਫਰਿਆਦ ਲੱਗੀ ਐ
ਕਮਲੋ ਕੀ ਪਿੱਛੇ ਦੱਸੀ ਜੋ Moshad ਲੱਗੀ ਐ

ਸਾਡੇ ਵਾਂਗ flex ਕਰਨ ਵਿੱਚ ਲੱਗਦਾ ਐ tax
R Nait ਖੜਾ ਨੀਂਦਾਂ ਨੂੰ ਮੁਰਾਦ ਲੱਗੀ ਐ
Bob ਨਾਲ ਖੜਾ ਨੀਦਾਂ ਨੂੰ ਮੁਰਾਦ ਲੱਗੀ ਐ
R Nait ਖੜਾ ਨੀਦਾ ਨੂੰ

ਕਕਾ ਫੇਰ ਤੂੰ repeat ਤੇ ਚਲਾ ਗਾਣਾ
ਗਾਣੇ ਉੱਤੇ ਗਾਣਾ ਬਿੱਲੋ ਠਾ ਗਾਣਾ
ਦੋਗਲੇ ਜੇ ਬੰਦਿਆਂ ਲਈ ਆ ਗਾਣਾ
ਕਹਿੰਦੇ ਗਾਣੇ ਉੱਤੇ ਗਾਣਾ ਬਿੱਲੋ ਠਾ ਗਾਣਾ
ਮੇਰਾ ਦੋਗਲੇ ਜੇ ਬੰਦਿਆਂ ਲਈ ਆ ਗਾਣਾ

ਵੇਖ ਕਿਸੇ ਦੀ ਤਰੱਕੀ ਹੋਣ ਲੱਗ ਜੇ ਦਰਦ
ਹੁੰਦੇ ਆ ਜਣਾਣੀ, ਸਾਲੇ ਹੁੰਦੇ ਨੀ ਮਰਦ
ਵੇਖ ਕੱਪੜੇ ਕਿਸੇ ਦੇ ਕਦੇ ਕਰੀਏ ਨਾ judge
ਇੱਥੇ ਲਿਬੜ ਜਾਂਦਾ ਬੰਦਾ ਥਰ ਦਿੰਦਾ ਐ ਗਰਦ

ਹੋ ਧਰਮਪੁਰੇ ਵਾਲਾ ਗਾਣਾ ਲਿਖੇ ਲੰਮਾ ਲੰਮਾ
ਜਿਵੇਂ ਭਾਈ ਭਗਤੇ ਦਾ ਚਲਦਾ ਹਲੰਬਾ
ਹੋ ਕਹਿੰਦਾ ਅੱਖਣਾ ਐ Nait ਵਾਹ ਵਾਹ ਗਾਣਾ

ਹੋ ਗਾਣੇ ਉੱਤੇ ਗਾਣਾ ਬਿੱਲੋ ਠਾ ਗਾਣਾ
ਮੇਰਾ ਦੋਗਲੇ ਜੇ ਬੰਦਿਆਂ ਲਈ ਆ ਗਾਣਾ
ਗਾਣੇ ਉੱਤੇ ਗਾਣਾ ਬਿੱਲੋ ਠਾ ਗਾਣਾ
ਮੇਰਾ ਦੋਗਲੇ ਜੇ ਬੰਦਿਆਂ ਲਈ ਆ ਗਾਣਾ

WRITERS

R Nait

PUBLISHERS

Lyrics © Warner Chappell Music, Inc.

Share icon and text

Share


See A Problem With Something?

Lyrics

Other