ਹਾਏ ਵੇ ਰੱਬ ਰਾਖਾ ਕੇਹਕੇ ਪੂਰਾ ਲੈਂਦੀ ਆ ਆਨੰਦ ਵੇ
ਚਾਅ ਦੇ ਵਿੱਚ ਮਿੱਠਾ ਜ਼ਿਆਦਾ ਕਰਦੇ ਪਸੰਦ ਵੇ
ਹਾਏ ਵੇ ਰੱਬ ਰਾਖਾ ਕੇਹਕੇ ਪੂਰਾ ਲੈਂਦੀ ਆ ਆਨੰਦ ਵੇ
ਚਾਅ ਦੇ ਵਿੱਚ ਮਿੱਠਾ ਜ਼ਿਆਦਾ ਕਰਦੇ ਪਸੰਦ ਵੇ
ਹੋ ਧਰਤੀ ਤੋਂ 10 ਫੁੱਟ ਉੱਚੇ ਹੁੰਦੇ ਟਾਇਰ ਵੇ
ਲਾ ਕੇ ਚਮਕੀਲਾ ਬੱਸ ਲੱਗੀ ਰਹਿੰਦੀ ਲਹਿਰ ਵੇ
ਵੇ ਸੱਚ ਦੱਸੀ ਜਿੱਦਾਂ ਦੇ ਹੁੰਦੇ
ਵੇ ਮੈਂ ਜਾਣਨਾ ਟਰੱਕਾਂ ਵਾਲੇ ਬਾਹਰ
ਵੇ ਬੰਦੇ ਦੱਸ ਕਿਦਾਂ ਦੇ ਹੁੰਦੇ
ਵੇ ਬੰਦੇ ਦੱਸ ਕਿੱਡਾਂ ਦੇ ਹੁੰਦੇ
ਹਾਂ ਔਖੇ ਆ ਟਰੱਕਾਂ ਵਾਲੇ ਕਾਰੋਬਾਰ ਤੋਰਨੇ
ਨੀ ਦੱਸਾਂ ਮੈਂ detail ਵਿੱਚ ਕੈਲੀ ਦੀ ਏ born ਏ
ਹਾਂ ਔਖੇ ਆ ਟਰੱਕਾਂ ਵਾਲੇ ਕਾਰੋਬਾਰ ਤੋਰਨੇ
ਨੀ ਦੱਸਾਂ ਮੈਂ detail ਵਿੱਚ ਕੈਲੀ ਦੀ ਏ born ਏ
ਓ ਕੋਕਾ ਹਿੱਲ ਬਾਗੀਆਂ ਪਾਉਂਦੇ ਬਿਲੋ ਭੋਰ ਨੇ
ਨੀ ਵੇਖਣ ਨੂੰ ਭਾਵੇਂ ਇਹ ਨਵੇਂ ਜੇ ਸ਼ੋਰ ਨੇ
ਨੀ ਜਾਮਾ ਜਾਮਾ ਘੱਸਿਆ ਹੋਇਆ ਏ
ਆਹਾ ਬੱਲੀਏ ਟਰੱਕਾਂ ਵਾਲਿਆਂ ਕਰਕੇ
ਹਾਏ ਵੇ ਕਿਥੇ ਦੱਸ ਨੋਟਾਂ ਦੀਆਂ ਖਾਣਾਂ ਇਹਨਾਂ ਖੋਲੀਆਂ ਵੇ
ਵੇ ਪੈਰੀ Versace ਪਾਏ ਗੁੱਟਾਂ ਉਤੇ ਰੋਲੀਆ
ਕਯੋ ਦੇਖੀ ਨਹੀਂ ਜਾਂਦੇ ਤੈਥੋਂ
ਹਾਏ ਵੇ ਕਿਥੇ ਦੱਸ ਨੋਟਾਂ ਦੀਆਂ ਖਾਣਾਂ ਇਹਨਾਂ ਖੋਲੀਆਂ ਵੇ
ਵੇ ਪੈਰੀ Versace ਪਾਏ ਗੁੱਟਾਂ ਉਤੇ ਰੋਲੀਆ
ਭੁੱਲਦੇ ਨੀ ਬੰਦਾ ਜਿਸਨੂੰ ਕੇਰਾ ਲੈਂਦੇ ਮਿਲ ਵੇ
ਜਿੱਡੇ ਆ ਟਰੱਕ ਹੁੰਦੇ ਉਹਨੇ ਵੱਡੇ ਦਿਲ ਵੇ
ਹੋ ਪਾਉਂਦੇ ਜਾਂਦੇ ਗਿੱਧਾ ਜਾ ਹੁੰਦੇ
ਵੇ ਮੈਂ ਜਾਣਨਾ ਟਰੱਕਾਂ ਵਾਲੇ ਬਾਹਰ
ਵੇ ਬੰਦੇ ਦੱਸ ਕਿੱਡਾਂ ਦੇ ਹੁੰਦੇ
ਵੇ ਬੰਦੇ ਦੱਸ ਕਿੱਡਾਂ ਦੇ ਹੁੰਦੇ
ਹੋ ਤੇਰੀ ਜਿੰਨੀ ਆ grocery ਨੀ A ਤੋਂ ਲੈਕੇ Z ਤੇ
ਨੀ ਜਿਹੜਾ ਅਵੋਕਾਡੋ ਰੱਖ ਖਾਣੀ ਏ bread ਤੇ
ਹੋ ਤੇਰੀ ਜਿੰਨੀ ਆ grocery ਨੀ A ਤੋਂ ਲੈਕੇ Z ਤੇ
ਨੀ ਜਿਹੜਾ ਅਵੋਕਾਡੋ ਰੱਖ ਖਾਣੀ ਏ bread ਤੇ
ਹੋ ਨਿਗਾਹ ਹੁੰਦੀ ਮੰਜ਼ਿਲਾਂ ਤੇ ਪੈਰ ਹੁੰਦੇ race ਤੇ
ਨੀ ਵੀਕ ਵੀਕ ਪਿਛੋਂ ਜਾ ਕੇ ਬੱਚਿਆਂ ਨੂੰ ਵੇਖਦੇ
ਆਹਾ ਬੱਲੀਏ ਟਰੱਕਾਂ ਵਾਲਿਆਂ ਕਰਕੇ
America ਤੇਰਾ ਬੱਚਿਆ ਹੋਇਆ ਏ
ਹਾਏ ਵੇ ਕੱਲੇ ਏ ਚਲ ਜਾਣਾ ਗੱਲਾਂ ਚੰਗੀਆਂ ਨੀ ਤੇਰੀਆਂ
ਵੇ ਕਰਨ transport ਨਾਲ ਲਾਉਣੇ ਗੇੜੀਆਂ
ਕਰਨ transport ਨਾਲ ਲਾਉਣੇ ਗੇੜੀਆਂ
ਹਾਏ ਵੇ ਕੱਲੇ ਏ ਚਲ ਜਾਣਾ ਗੱਲਾਂ ਚੰਗੀਆਂ ਨੀ ਤੇਰੀਆਂ
ਵੇ ਕਰਨ transport ਨਾਲ ਲਾਉਣੇ ਗੇੜੀਆਂ
ਹਾਏ ਵੇ ਬਣ ਜਾ ਵਿਚੋਲਾ ਚੱਕ ਟਾਈਮ ਨੀ ਟਪਾਈਦਾ
ਵੇ ਘਰ ਵਾਲਾ ਮੈਨੂੰ ਵੀ ਟਰੱਕ ਵਾਲਾ ਚਾਹੀਦਾ
ਅਡੱਬ ਭਾਵੇਂ ਜਿੱਦਾਂ ਦੇ ਹੁੰਦੇ
ਵੇ ਮੈਂ ਜਾਣਨਾ ਟਰੱਕਾਂ ਵਾਲੇ ਬਾਹਰ
ਵੇ ਬੰਦੇ ਦੱਸ ਕਿਦਾਂ ਦੇ ਹੁੰਦੇ
ਵੇ ਮੈਂ ਜਾਣਨਾ ਟਰੱਕਾਂ ਵਾਲੇ ਬਾਹਰ
ਵੇ ਬੰਦੇ ਦੱਸ ਕਿਦਾਂ ਦੇ ਹੁੰਦੇ
ਵੇ ਬੰਦੇ ਦੱਸ ਕਿਦਾਂ ਦੇ ਹੁੰਦੇ
ਆ ਹੋ ਗਈਆਂ ਮਿਲਾਵਟਾਂ pure ਕਿੱਥੋਂ ਜੁੜਦੀ
ਨੀ ਸ਼ੈੱਲ ਵਾਲੀ ਕੌਫੀ ਨਾਲ ਖੜੀ ਹੋਈ ਖੁਰਦੀ
ਆ ਹੋ ਗਈਆਂ ਮਿਲਾਵਟਾਂ pure ਕਿੱਥੋਂ ਜੁੜਦੀ
ਨੀ ਸ਼ੈੱਲ ਵਾਲੀ ਕੌਫੀ ਨਾਲ ਖੜੀ ਹੋਈ ਖੁਰਦੀ
ਓ ਕੱਟਦੇ ਨੀ ਕੁੱਟਦੇ ਆ ਬਿਲੋ ਇਸ ਲਾਈਫ ਨੂੰ
ਨੀ ਮਹਾਰਾਣੀ ਰਖੀਦੇ ਬਨਾਕੇ ਸਦਾ wife ਨੂੰ
ਆਹਾ ਬੱਲੀਏ ਟਰੱਕਾਂ ਵਾਲਿਆਂ ਕਰਕੇ
ਵੇ ਮੈਂ ਜਾਣਨਾ ਟਰੱਕਾਂ ਵਾਲੇ ਬਾਹਰ
ਵੇ ਬੰਦੇ ਦੱਸ ਕਿਦਾਂ ਦੇ ਹੁੰਦੇ
ਵੇ ਬੰਦੇ ਦੱਸ ਕਿਦਾਂ ਦੇ ਹੁੰਦੇ