LyricFind Logo
LyricFind Logo
Profile image icon
Lyric cover art

Beyond World

Apple Music logo
Deezer logo
Spotify logo
Lyrics
Sokhey

ਕੋਈ ਵੀ ਨਾ ਖਾਬ, ਕੋਈ wish ਨਾ ਮੇਰੀ
ਮੰਗਿਆ ਜਦੋ ਵੀ ਬਸ ਤੈਨੂੰ ਮੰਗਿਆ
ਜਿਹੜੇ ਜਿਹੜੇ ਦਿਨ ਨਾ ਮੈਂ ਤੈਨੂੰ ਦੇਖਦਾ
ਸੋਹ ਤੇਰੀ ਚੰਗਾ ਨਾ ਉਹ ਦਿਨ ਲੰਗਿਆ

ਹਾਂਮੀ ਜੇ ਨਾ ਭਰੀ ਦਿਲ ਟੁਟ ਨਾ ਜਾਵੇ
ਹਾਂਮੀ ਜੇ ਨਾ ਭਰੀ ਦਿਲ ਟੁਟ ਨਾ ਜਾਵੇ
ਸੋਹ ਲੱਗੇ ਪੁੱਛਣੋ ਵੀ ਤਾਂਹੀ ਡਰ ਦਾ
ਬੋਲ ਕੇ ਤਾਂ ਸੱਚ ਦੱਸਾ ਦੱਸ ਨਾ ਹੋਣਾ
ਜਿਨ੍ਹਾਂ ਤੇਰਾ ਸੋਹਣੀਏ ਨੀ ਮੈਂ ਕਰਦਾ

ਮੰਗਦੀ ਸਬੂਤ ਫਿਰ ਵੀ ਜੇ ਪਿਆਰ ਦਾ
ਤੇਰੇਯਾ ਪੈਰਾਂ 'ਚ ਮੇਰਾ ਦਿਲ ਧਰਦਾ
ਬੋਲ ਕੇ ਤਾਂ ਸੱਚ ਦੱਸਾ ਦੱਸ ਨਾ ਹੋਣਾ
ਜਿਨ੍ਹਾਂ ਤੇਰਾ ਸੋਹਣੀਏ ਨੀ ਮੈਂ ਕਰਦਾ

ਹਾਏ ਦੇਖੀਆਂ ਨਾ ਕਦੇ ਏਨੀਆਂ ਮੈਂ ਡੂੰਗਿਆ
ਸੱਚ ਦੱਸਾਂ ਅੱਖਾਂ ਤੇਰੀਆਂ ਅੱਖਾਂ ਵਰਗੀ
ਤੇਰੇ ਨਾਲ ਜਿੰਦਗੀ ਹਸੀਨ ਲੱਗਦੀ
ਬਿਨਾ ਤੇਰੇ ਲੱਗੇ ਜਾਵਾ ਕੱਖਾ ਵਰਗੀ

ਚੰਨ ਤੇਨੂੰ ਦੇਖ ਦੇਖ ਰਹਿੰਦਾ ਸੰਗਦਾ
ਸੂਰਜ ਵੀ ਲਾਲੀ ਗੱਲਾਂ ਕੋਲੋ ਮੰਗਦਾ
ਫੁੱਲ ਤੇਥੋ ਤੇਰੀ ਖੁਸ਼ਬੂ ਨੇ ਮੰਗਦੇ
ਕਰਦੀ ਆ ਨਸ਼ਾ ਜਦੋ ਕੋਲੋ ਲੰਗਦਾ

ਖੁੱਲੀਆਂ ਅੱਖਾਂ ਨਾ ਤੇਰੇ ਖਾਬ ਦੇਖਦਾ
ਮੈਂ ਖੁੱਲੀਆਂ ਅੱਖਾਂ ਨਾ ਤੇਰੇ ਖਾਬ ਦੇਖਦਾ
ਖਿਆਲਾਂ ਨਾਲ ਫਿਰਦਾ ਐ ਮੁੰਡਾ ਲੜਦਾ
ਬੋਲਕੇ ਤਾਂ ਸੱਚ ਦੱਸਾ ਦੱਸ ਨਾ ਹੋਣਾ
ਜਿਨ੍ਹਾਂ ਤੇਰਾ ਸੋਹਣੀਏ ਨੀ ਮੈਂ ਕਰਦਾ

ਮੰਗਦੀ ਸਬੂਤ ਫਿਰ ਵੀ ਜੇ ਪਿਆਰ ਦਾ
ਤੇਰੇਯਾ ਪੈਰਾਂ 'ਚ ਮੇਰਾ ਦਿਲ ਧਰ ਦਾ
ਹਾਏ ਬੋਲਕੇ ਤਾਂ ਸੱਚ ਦੱਸਾ ਦੱਸ ਨਾ ਹੋਣਾ
ਜਿਨ੍ਹਾਂ ਤੇਰਾ ਸੋਹਣੀਏ ਨੀ ਮੈਂ ਕਰਦਾ

ਹਾਏ ਤੇਰੇ ਵਾਲ ਖਿੱਚਦੀ ਆ ਤੇਰੀ ਸਾਦਗੀ
ਲੱਗਦੀ ਆ ਸੋਹਣੀ ਜਮਾ ਸਿੰਪਲ ਕੁੜੀ
ਠੋਡੀ ਆਲੇ ਤਿਲ ਨਾਲ ਬਹਲੇ ਜੱਚਦੇ
ਗੱਲਾਂ ਵਿੱਚ ਪੈਂਦੇ ਜੇਡੇ ਡਿੰਪਲ ਕੁੜੀ

ਨੀਂ ਜੁਲਫਾਂ ਦਾ ਜਿਕਰ ਨਾ ਹੋਵੇ ਮੇਰੇ ਤੋਂ
ਬਦਲੀ ਜੋ ਮੀਂਹ ਤੋਂ ਪਹਿਲਾਂ ਚੜ੍ਹੀ ਹੋਈ ਆ
ਅੰਬਰਾਂ ਤੋਂ ਉਤਰ ਕੇ ਆਈ ਲੱਗਦੀ
ਜੋ ਮੇਰੇ ਅੱਗੇ ਪਰੀ ਬਣ ਖੜੀ ਹੋਈ ਆ

ਨੀ ਰਾਹੀ ਰਾਹੀ ਰਾਹੀ ਮੁਹੋ ਕਿਉਂ ਨਾ ਬੋਲਦੀ
ਨੀ ਰਾਹੀ ਰਾਹੀ ਰਾਹੀ ਮੁਹੋ ਕਿਉਂ ਨਾ ਬੋਲਦੀ
ਹਾਏ ਤੇਰੇ ਪਿੱਛੇ ਰਹਿੰਦਾ ਮੁੰਡਾ ਸ਼ਿਵ ਪਢਦਾ
ਹਾਏ ਬੋਲਕੇ ਤਾਂ ਸੱਚ ਦੱਸਾ ਦੱਸ ਨਾ ਹੋਣਾ
ਜਿਨ੍ਹਾਂ ਤੇਰਾ ਸੋਹਣੀਏ ਨੀ ਮੈਂ ਕਰਦਾ

ਮੰਗਦੀ ਸਬੂਤ ਫਿਰ ਵੀ ਜੇ ਪਿਆਰ ਦਾ
ਤੇਰੇਯਾ ਪੈਰਾਂ 'ਚ ਮੇਰਾ ਦਿਲ ਧਰਦਾ
ਹਾਏ ਬੋਲਕੇ ਤਾਂ ਸੱਚ ਦੱਸਾ ਦੱਸ ਨਾ ਹੋਣਾ
ਜਿਨ੍ਹਾਂ ਤੇਰਾ ਸੋਹਣੀਏ ਨੀ ਮੈਂ ਕਰਦਾ ਹੱਮ

WRITERS

Raahi Rana, Sokhey

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other