LyricFind Logo
LyricFind Logo
Profile image icon
Lyric cover art

Evening

Apple Music logo
Deezer logo
Spotify logo
Lyrics
ਇੱਕੋ ਗੱਲ ਆ ਖ਼ਿਆਲਾ ਵਿਚ ਮੇਰੇ ਸੋਹਣੀਏ
ਹੋਣ ਮੇਰਿਆਂ ਹੱਥਾਂ ਚ ਹੱਥ ਤੇਰੇ ਸੋਹਣੀਏ
ਅੱਖਾਂ ਨਾਲ ਗੱਲ ਬਾਤ ਹੋਈ ਜਾਨ ਦੇ
ਨਜ਼ਰਾਂ ਦੇ ਰੱਖ ਲੈ ਤੂੰ ਨੇੜੇ ਸੋਹਣੀਏ
ਬਿਨਾਂ ਬੋਲਿਆ ਹੀ ਗੱਲ ਸਾਰੀ ਕਹਿ ਦੇਣੀ ਆ
ਦਿਲ ਵਾਲਾ ਦੱਸਣਾ ਮੈਂ ਹਾਲ ਸੋਹਣੀਏ
ਆਵੇ ਇੱਦਾ ਦੀ ਕੋਈ ਸ਼ਾਮ ਤੇਰੇ ਨਾਲ ਸੋਹਣੀਏ
ਇੱਦਾ ਦੀ ਕੋਈ ਸ਼ਾਮ ਤੇਰੇ ਨਾਲ ਸੋਹਣੀਏ
ਆਵੇ ਇੱਦਾ ਦੀ ਕੋਈ ਸ਼ਾਮ ਤੇਰੇ ਨਾਲ ਸੋਹਣੀਏ
ਇੱਦਾ ਦੀ ਕੋਈ ਸ਼ਾਮ ਤੇਰੇ ਨਾਲ ਸੋਹਣੀਏ

ਮੁਖੜੇ ਤੋਂ ਪਰਦਾ ਹਟਾ ਕੇ ਦੱਸੇਂਗੀ
ਨਾਮ ਮੇਰਾ ਲੈਕੇ ਮਿੰਨਾ ਮਿੰਨਾ ਹੱਸੇਂਗੀ
ਜਿਵੇ ਮੇਰੇ ਖਾਬਾ ਵਿਚ ਰਹੇ ਵੱਸਦੀ
ਕਾਸ਼ ਕਦੇ ਮੇਰੀ ਬੁੱਕਲ ਚ ਵਸੇਂਗੀ
ਨਜ਼ਰ ਤੇਰੀ ਫੇਰ ਮੇਰੇ ਵੱਲ ਹੋਣੀ ਆ
ਹੋਈ ਗੁਸਤਾਖੀ ਜੇੜੀ ਹੱਲ ਹੋਣੀ ਆ
ਤੇਰੇ ਨਾਲ ਸ਼ਾਇਦ ਘੱਟ ਵੱਧ ਹੋਊਗੀ
ਝੁਮਕੇ ਤੇਰੇ ਨਾ ਮੇਰੀ ਗੱਲ ਹੋਣੀ ਆ
ਤੇਰਾ ਸ਼ਰਮਉਣਾ ਫੇਰ ਸਾਫ ਦਿੱਸੂਗਾ
ਹੋਣਾ ਮੁਖੜੇ ਤੇਰੇ ਦਾ ਰੰਗ ਲਾਲ ਸੋਹਣੀਏ
ਆਵੇ ਇੱਦਾ ਦੀ ਕੋਈ ਸ਼ਾਮ ਤੇਰੇ ਨਾਲ ਸੋਹਣੀਏ
ਇੱਦਾ ਦੀ ਕੋਈ ਸ਼ਾਮ ਤੇਰੇ ਨਾਲ ਸੋਹਣੀਏ
ਆਵੇ ਇੱਦਾ ਦੀ ਕੋਈ ਸ਼ਾਮ ਤੇਰੇ ਨਾਲ ਸੋਹਣੀਏ
ਇੱਦਾ ਦੀ ਕੋਈ ਸ਼ਾਮ ਤੇਰੇ ਨਾਲ ਸੋਹਣੀਏ
ਇੱਦਾ ਦੀ ਕੋਈ ਸ਼ਾਮ ਤੇਰੇ ਨਾਲ ਸੋਹਣੀਏ
ਇੱਦਾ ਦੀ ਕੋਈ ਸ਼ਾਮ ਤੇਰੇ ਨਾਲ ਸੋਹਣੀਏ
ਇੱਦਾ ਦੀ ਕੋਈ ਸ਼ਾਮ ਤੇਰੇ ਨਾਲ ਸੋਹਣੀਏ
ਇੱਦਾ ਦੀ ਕੋਈ ਸ਼ਾਮ ਤੇਰੇ ਨਾਲ ਸੋਹਣੀਏ
ਆਵੇ ਇੱਦਾ ਦੀ ਕੋਈ ਸ਼ਾਮ ਤੇਰੇ ਨਾਲ ਸੋਹਣੀਏ
ਇੱਦਾ ਦੀ ਕੋਈ ਸ਼ਾਮ ਤੇਰੇ ਨਾਲ ਸੋਹਣੀਏ

ਵੱਸ ਚੱਲੇ ਮੇਰਾ ਤੈਨੂੰ ਜਾਨ ਨਾ ਦਿਆਂ
ਚੰਨ ਨੀ ਜੇਈ ਰਾਤ ਕਦੇ ਆਣ ਨਾ ਦਿਆਂ
ਕੁਲ ਕਾਇਨਾਤ ਰੁਕ ਜਾਵੇ ਸ਼ਾਮ ਤੇ
ਤਾਰਿਆ ਨੁੰ ਓਥੇ ਫੇਰਾ ਪਾਨ ਨਾ ਦਿਆਂ
ਕੁਜ ਇਹੋ ਜਿਯਾ ਹੋਜੇ ਸਾਰਾ ਸਮਾਂ ਰੁਕ ਜਾਵੇ
ਡੁੱਬੇ ਸੂਰਜ ਨਾ ਪੂਰਾ ਉਹ ਵੀ ਅੱਧਾ ਲੁਕ ਜਾਵੇ
ਅੱਖਾ ਤੇਰੀਆਂ ਚ ਅੱਖਾਂ ਪਾਕੇ ਬੈਠਾ ਮੈਂ ਰਵਾ
ਅੱਖ ਕਰਾ ਨਾ blink ਸੁਪਨਾ ਨਾ ਟੁੱਟ ਜਾਵੇ
ਰੱਬ ਕਰੇ ਖ਼ਾਬ ਕੀਤੇ ਸੱਚ ਹੋ ਜਾਉ
ਸੱਚ ਦੱਸਾਂ ਹੋ ਜਾਣੀ ਕਮਾਲ ਸੋਹਣੀਏ
ਆਵੇ ਇੱਦਾ ਦੀ ਕੋਈ ਸ਼ਾਮ ਤੇਰੇ ਨਾਲ ਸੋਹਣੀਏ
ਇੱਦਾ ਦੀ ਕੋਈ ਸ਼ਾਮ ਤੇਰੇ ਨਾਲ ਸੋਹਣੀਏ
ਆਵੇ ਇੱਦਾ ਦੀ ਕੋਈ ਸ਼ਾਮ ਤੇਰੇ ਨਾਲ ਸੋਹਣੀਏ
ਇੱਦਾ ਦੀ ਕੋਈ ਸ਼ਾਮ ਤੇਰੇ ਨਾਲ ਸੋਹਣੀਏ

WRITERS

Rahul Ranade

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other