LyricFind Logo
LyricFind Logo
Profile image icon
Lyric cover art

Kamaal Hai

Apple Music logo
Deezer logo
Spotify logo
Lyrics
ਅਬ ਤੋਂ ਉਸਕੀ ਬੇਵਫਾਈ ਮੈਂ ਭੀ ਮਜ਼ਾ ਆ ਰਹਾ ਹੈ
ਧੀਰੇ ਧੀਰੇ ਧੀਰੇ ਮੁਝਸੇ ਦੂਰ ਹੋ ਜਾ ਰਹਾ ਹੈ
ਲਗਤਾ ਹੈ ਖੁਦਾ ਸੇ ਮੁਲਾਕਾਤ ਹੋਣੇ ਵਾਲੀ ਹੈ ਜ਼ਰੂਰ
ਅੱਜ ਕਲ ਮੇਰੀ ਕਸਮੇ ਭੀ ਝੂਠੀ ਖਾ ਰਹਾ ਹੈ

ਇਥੇ ਦੁਨੀਆਂ ਹੋਊ ਬਥੇਰੀ
ਧੋਖੇ ਜਰ ਕੇ ਬੈਠੀ ਜੇੜੀ
ਇਥੇ ਦੁਨੀਆਂ ਹੋਊ ਬਥੇਰੀ
ਧੋਖੇ ਜਰ ਕੇ ਬੈਠੀ ਜੇੜੀ
ਪਰ ਜੇੜੀ ਤੂੰ ਕੀਤੀ ਬੇਮਿਸਾਲ
ਉਹ ਤੇਰਾ ਛਡਣਾ
ਦਿਲੋਂ ਕੱਢਣਾ
ਰਿਸ਼ਤੇ ਨੁੰ
ਜੜੋਂ ਵੱਢਣਾ
ਕਮਾਲ ਐ
ਹਾਏ ਕਮਾਲ ਐ
ਕਮਾਲ ਐ
ਹਾਏ ਕਮਾਲ ਐ

ਕਿਉਂ ਬਦਲੇ ਚਿਹਰੇ ਤੂੰ
ਦੇਜਾ ਨੀ ਜਵਾਬ ਮੇਰਾ
ਜੇੜੇ ਸਾਬ ਨਾ ਛੱਡਿਆਂ ਤੂੰ
ਬੰਨ ਦਾ ਕੋਈ ਖਿਤਾਬ ਤੇਰਾ
ਜੇੜੇ ਸਾਬ ਨਾ ਛੱਡਿਆਂ ਤੂੰ
ਬੰਨ ਦਾ ਕੋਈ ਖਿਤਾਬ ਤੇਰਾ
ਤੇਰਾ ਰੋਣਾ ਤੇਰਾ ਲੜਨਾ
ਗੱਲ ਗੱਲ ਤੇ ਸਿਰ ਚੜਣਾ
ਬਵਾਲ ਐ
ਹਾਏ ਬਵਾਲ ਐ
ਉਹ ਤੇਰਾ ਛਡਣਾ
ਦਿਲੋਂ ਕੱਢਣਾ
ਰਿਸ਼ਤੇ ਨੁੰ
ਜੜੋਂ ਵੱਢਣਾ
ਕਮਾਲ ਐ
ਹਾਏ ਕਮਾਲ ਐ
ਕਮਾਲ ਐ
ਹਾਏ ਕਮਾਲ ਐ

ਹੋਕੇ ਅਲੱਗ ਮੈਂ ਤਬਾਹ ਹੋ ਗਿਆ
ਤੇਰੀ ਤਲਬ ਮੈਂ ਫਨਾਹ ਹੋ ਗਿਆ
ਖਾਮੋਸ਼ ਰਹਿਤਾ ਹੂ ਹਸਤਾ ਨਹੀਂ
ਦੇਖ ਜਰਾ ਕਯਾ ਸੇ ਕਯਾ ਹੋ ਗਿਆ
ਬਦਲੀ ਤੂੰ ਜੈਸੇ ਬਦਲਤੀ ਹਵਾ
ਨਾ ਹੀ ਦੁਆ ਨਾ ਹੀ ਲਗਤੀ ਦਵਾ
ਜੈਸੇ ਖੁਦਾ ਭੀ ਖ਼ਫ਼ਾ ਹੋ ਗਿਆ
ਦੇਖ ਜਰਾ ਕਯਾ ਸੇ ਕਯਾ ਹੋ ਗਿਆ
ਕਮਾਲ ਐ
ਕਮਾਲ ਐ
ਕਮਾਲ ਐ
ਕਮਾਲ ਐ
ਕਮਾਲ ਐ
ਕਮਾਲ ਐ

ਗ਼ੈਰਾਂ ਨਾਲ ਰਹਿ ਕੇ ਤੂੰ
ਹੁਣ ਗ਼ੈਰ ਜੇਈ ਲੱਗਦੀ ਐ
ਮੇਰੇ ਲਯੀ ਮੋਹੁੱਬਤ ਸੀ ਜੋ
ਮੈਨੂੰ ਜਹਿਰ ਜੇਈ ਲੱਗਦੀ ਐ
ਮੇਰੇ ਲਯੀ ਮੋਹਬਤ ਸੀ ਜੋ
ਮੈਨੂੰ ਜਹਿਰ ਜੇਈ ਲੱਗਦੀ ਐ
ਤੇਰਾ ਝੂਠਾ ਜੇਹਾ ਹੱਸਣਾ
ਗੱਲ ਗੱਲ ਤੇ ਸੋਹਾ ਚੱਕਣਾ
ਬੁਰਾ ਹਾਲ ਐ
ਬੁਰਾ ਹਾਲ ਐ
ਉਹ ਤੇਰਾ ਛਡਣਾ
ਦਿਲੋਂ ਕੱਢਣਾ
ਰਿਸ਼ਤੇ ਨੁੰ
ਜੜੋਂ ਵੱਢਣਾ
ਕਮਾਲ ਐ
ਹਾਏ ਕਮਾਲ ਐ
ਕਮਾਲ ਐ
ਹਾਏ ਕਮਾਲ ਐ
ਕਮਾਲ ਐ
ਹਾਏ ਕਮਾਲ ਐ

WRITERS

Raahi Rana, Sokhey

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other