ਹੋ ਕਲ ਦਾ ਨਾ ਚੱਕੇ ਮੇਰਾ ਫੋਨ ਵੇ
ਤੇਰੇ ਬਿਨਾਂ ਮੇਰੀ ਗੱਲ ਸੁਣੂ ਕੌਣ ਵੇ
ਜਾਨ ਤੇਰੀ ਤੇਰੇ ਬਿਨਾਂ ਮਰ ਜੁ
ਤੈਨੂੰ ਮੇਥੋ ਸੋਹਣੀ ਲਬ ਗਈ ਆ ਕੌਣ ਵੇ
ਵੇ ਜਦੋਂ ਗੁੱਸੇ ਵਿਚ ਆਕੇ ਫੋਨ ਕੱਟਿਆ
ਸੋਹ ਰੱਬ ਦੀ ਮੈਂ ਓਸੇ ਥਾਂ ਤੇ ਰੋ ਪਈ
ਉਹ ਮੈਂ ਕਿਹਾ ਮੁਝਕੋ ਰਾਣਾ ਜੀ ਮਾਫ ਕਰਨਾ
ਜੇ ਕੋਈ ਗ਼ਲਤੀ ਮੇਰੇ ਤੋਂ ਹੋ ਗਈ
ਉਹ ਮੈਂ ਕਿਹਾ ਮੁਝਕੋ ਰਾਣਾ ਜੀ ਮਾਫ ਕਰਨਾ
ਜੇ ਕੋਈ ਗ਼ਲਤੀ ਮੇਰੇ ਤੋਂ ਹੋ ਗਈ
ਉਹ ਰਾਹੀਂ ਰਾਹੀਂ ਰਾਹੀਂ ਮੇਰੀ ਸੁਣ ਦਾ ਕਿਉਂ ਗੱਲ ਨਈ
ਯਾਰਾਂ ਨਾਲ ਰਹਿੰਦਾ ਮੇਰੇ ਲਈ ਇਕ ਪਲ ਨਈ
ਕਲ ਉੱਤੇ ਟਾਲ ਦਾ ਵੇ ਆਓਂਦੀ ਤੇਰੀ ਕਲ ਨਈ
ਰਾਤੀਂ dinner ਲਈ wait ਤੇਰਾ ਕਰਦੀ
Wait ਕਰਦੀ ਮੈਂ ਸੋਫੇ ਤੇ ਹੀ ਸੋਂ ਗਈ
ਉਹ ਮੈਂ ਕਿਹਾ ਮੁਝਕੋ ਰਾਣਾ ਜੀ ਮਾਫ ਕਰਨਾ
ਜੇ ਕੋਈ ਗ਼ਲਤੀ ਮੇਰੇ ਤੋਂ ਹੋ ਗਈ
ਰਾਣਿਆ ਵੇ ਰਾਣਿਆ ਵੇ ਗੱਲਾਂ ਨਈਓਂ ਚੰਗੀਆਂ
ਤੇਰੇ ਹੁੰਦੇ ਕੱਟਣੀ ਜੇ ਪੈਗੀ ਸਾਨੂੰ ਤੰਗੀਆਂ
ਅੱਖੀਆਂ ਚ ਸੂਰਮਾ ਨਾ ਪੈਰਾਂ ਵਿਚ ਝਾਂਜਰਾਂ
ਰੱਖਦਾ ਨਾ ਕਾਹਤੋਂ ਸਾਨੂੰ ਪ੍ਰਿਆ ਦੇ ਵਾਂਗਰਾਂ
ਵੇ ਨਾ ਕਰਦਾ ਫਿਕਰ ਮੁਟਿਆਰ ਦੀ ਮੈਂ ਸੱਚ ਦੱਸਾਂ ਹੱਦ ਹੋ ਗਈ
ਉਹ ਮੈਂ ਕਿਹਾ ਮੁਝਕੋ ਰਾਣਾ ਜੀ ਮਾਫ ਕਰਨਾ
ਜੇ ਕੋਈ ਗ਼ਲਤੀ ਮੇਰੇ ਤੋਂ ਹੋ ਗਈ
ਉਹ ਮਰਨਾ ਤੇਰੇ ਨਾ ਮੈਂ ਤਾ ਜਿਓਣਾ ਤੇਰੇ ਨਾਲ ਵੇ
ਹੱਸਣਾ ਤੇਰੇ ਨਾ ਮੈਂ ਤਾ ਰੋਣਾ ਤੇਰੇ ਨਾਲ ਵੇ
ਮੇਰੇ ਬਿਨਾਂ ਹੋਰ ਨਾ ਕੋਈ ਹੋਣਾ ਤੇਰੇ ਨਾਲ ਵੇ
ਮੈਂ ਹੀ ਆਖਰੀ ਤਾਈ ਤੇਰੇ ਨਾਲ ਖੜਨਾ
ਇਹ ਨਾ ਸੋਚ ਲਈ ਕੇ ਛੱਡ ਕੇ ਮੈਂ ਉਹ ਗਈ
ਉਹ ਮੈਂ ਕਿਹਾ ਮੁਝਕੋ ਰਾਣਾ ਜੀ ਮਾਫ ਕਰਨਾ
ਜੇ ਕੋਈ ਗ਼ਲਤੀ ਮੇਰੇ ਤੋਂ ਹੋ ਗਈ
ਉਹ ਮੈਂ ਕਿਹਾ ਮੁਝਕੋ ਰਾਣਾ ਜੀ ਮਾਫ ਕਰਨਾ
ਜੇ ਕੋਈ ਗ਼ਲਤੀ ਮੇਰੇ ਤੋਂ ਹੋ ਗਈ