LyricFind Logo
LyricFind Logo
Profile image icon
Lyric cover art

Reh Ni Hona

Apple Music logo
Deezer logo
Spotify logo
Lyrics
ਬਹੁਤੇ ਲੋਗ ਨਈਓਂ ਜ਼ਿੰਦਗੀ ਚ ਮੇਰੀ
ਜੋ ਦਿਲ ਦੇ ਆ ਨੇੜੇ ਸੱਜਣਾ
ਤੂੰ ਹੀ ਦੋਸਤ ਐ ਤੂੰ ਹੀ ਮੇਰਾ ਪਿਆਰ ਐ
ਭਰੋਸੇ ਆ ਮੈਂ ਤੇਰੇ ਸੱਜਣਾ
ਕਿਵੇਂ ਖਾਬਾ ਚ ਵੀ ਦੂਰ ਹੋਜਾ ਤੇਰੇ ਤੋਂ
ਵਿਛੋੜਾ ਮੇਥੋ ਸਹਿ ਨੀ ਹੋਣਾ
ਜਿਵੇ ਮਰਜੀ ਤੂੰ ਰੱਖ ਨਾਲ ਰੱਖ ਲੈ
ਤੇਰੇ ਤੋਂ ਬਿਨਾਂ ਰਹਿ ਨੀ ਹੋਣਾ
ਜਿਵੇ ਮਰਜੀ ਤੂੰ ਰੱਖ ਨਾਲ ਰੱਖ ਲੈ
ਤੇਰੇ ਤੋਂ ਬਿਨਾਂ ਰਹਿ ਨੀ ਹੋਣਾ

ਹਾਏ ਤੇਰੇ ਵਜੋਂ ਜਾਨਾ ਐ ਅਸੀਂ ਮਰ ਯਾਰਾ
ਪਿਆਰ ਨਹੀਂ ਤਾ ਤਰਸ ਹੀ ਖਾ ਲਿਆ ਕਰ ਯਾਰਾ
ਹਾਏ ਪਿਆਰ ਨਹੀਂ ਤਾ ਤਰਸ ਹੀ ਖਾ ਲਿਆ ਕਰ ਯਾਰਾ
ਤੇਰਾ ਸਰਦਾ ਹੋਊਗਾ ਮੇਰਾ ਸਰਦਾ ਨੀ ਸੱਚ ਦੱਸਾਂ ਤੇਰੇ ਤੋਂ ਬਿਨਾਂ
ਲੈਕੇ ਅੱਖਾਂ ਵਿਚ ਹੰਜੂ ਦਿਨ ਲੰਘ ਦੇ
ਮੈਂ ਕਿਵੇਂ ਹੱਸਾ ਤੇਰੇ ਤੋਂ ਬਿਨਾਂ
ਕਿੰਨਾ ਕਰਦੇ ਆ ਤੇਰਾ ਕਿੰਝ ਦੱਸੀਏ
ਬੋਲ ਕੇ ਵੀ ਕਹਿ ਨੀ ਹੋਣਾ
ਜਿਵੇ ਮਰਜੀ ਤੂੰ ਰੱਖ ਨਾਲ ਰੱਖ ਲੈ
ਤੇਰੇ ਤੋਂ ਬਿਨਾਂ ਰਹਿ ਨੀ ਹੋਣਾ
ਜਿਵੇ ਮਰਜੀ ਤੂੰ ਰੱਖ ਨਾਲ ਰੱਖ ਲੈ
ਤੇਰੇ ਤੋਂ ਬਿਨਾਂ ਰਹਿ ਨੀ ਹੋਣਾ
ਹਾਏ ਮੰਨ ਦਾ ਨੀ ਦਿਲ ਦੱਸ ਕਿਦਾ ਸਮਝਾਵਾ ਮੈਂ
ਚਿੱਤ ਕਰੇ ਬੱਸ ਤੈਨੂੰ ਦੇਖੀ ਜਾਵਾਂ ਮੈਂ
ਹਾਏ ਚਿੱਤ ਕਰੇ ਬੱਸ ਤੈਨੂੰ ਦੇਖੀ ਜਾਵਾਂ ਮੈਂ
ਮੈਨੂੰ ਆਓਂਦੇ ਐ ਖ਼ਿਆਲ ਹੋਵੇ ਚੰਨ ਨੀ
ਕੀ ਛੱਤ ਉੱਤੇ ਬੈਠਾ ਤੇਰੇ ਨਾਲ
ਦਿਲ ਕਰਦਾ ਐ ਮੇਰੇ ਕੋਲ ਬੈਠ ਕੇ
ਤੂੰ ਗੱਲਾਂ ਕਰੀ ਜਾਵੇ ਮੇਰੇ ਨਾ
ਤੇਰੇ ਮੋਡੇ ਉੱਤੇ ਹੋਵੇ ਸਿਰ ਮੇਰਾ
ਵੇ ਬਾਹਲਾ ਕੁਜ ਕਹਿ ਨੀ ਹੋਣਾ
ਜਿਵੇ ਮਰਜੀ ਤੂੰ ਰੱਖ ਨਾਲ ਰੱਖ ਲੈ
ਤੇਰੇ ਤੋਂ ਬਿਨਾਂ ਰਹਿ ਨੀ ਹੋਣਾ
ਜਿਵੇ ਮਰਜੀ ਤੂੰ ਰੱਖ ਨਾਲ ਰੱਖ ਲੈ
ਤੇਰੇ ਤੋਂ ਬਿਨਾਂ ਰਹਿ ਨੀ ਹੋਣਾ
ਜਿਵੇ ਮਰਜੀ ਤੂੰ ਰੱਖ ਨਾਲ ਰੱਖ ਲੈ
ਤੇਰੇ ਤੋਂ ਬਿਨਾਂ ਰਹਿ ਨੀ ਹੋਣਾ

ਅੱਜ ਸੋਚਾਂ ਕੀ ਤੇਰੇ ਸਿਵਾ ਕੁਛ ਓਰ ਸੋਚੁ
ਓਰ ਅਭੀ ਤੱਕ ਇਸ ਸੋਚ ਮੈਂ ਹੂੰ
ਕੀ ਮੈਂ ਕਯਾ ਸੋਚੁ

WRITERS

Raahi Rana, Sokhey

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other