LyricFind Logo
LyricFind Logo
Profile image icon
Lyric cover art

Ti Amo

Apple Music logo
Deezer logo
Spotify logo
Lyrics
ਹਾਏ ਬੈਠੀ ਬੈਠੀ ਰੱਹਾ ਤੇਰੇ ਬਾਰੇ ਸੋਚਦੀ
ਉਂਗਲ ਦਵਾਲੇ ਚੁੰਨੀ ਨੁੰ ਲਪੇਟ ਦੀ
ਹਾਏ ਯਾਦ ਕਰ ਤੈਨੂੰ ਮਿੰਨਾ ਮਿੰਨਾ ਹੱਸ ਦੀ
ਪੁੱਛਦਾ ਜੇ ਕੋਈ ਨਾ ਮੈਂ ਕੁਜ ਦੱਸ ਦੀ
ਐਸਾ ਚੜ੍ਹਿਆ ਖੁਮਾਰ ਮੈਨੂੰ ਤੇਰਾ ਕੇ ਦਿਲ ਵੱਸੋ ਬਾਹਰ ਹੋ ਗਿਆ
ਮੈਨੂੰ ਸ਼ੱਕ ਜਿਯਾ ਪੇਈ ਜਾਂਦਾ ਯਾਰਾ ਕੇ ਤੇਰੇ ਨਾਲ ਪਿਆਰ ਹੋ ਗਿਆ
ਮੈਨੂੰ ਸ਼ੱਕ ਜਿਯਾ ਪੇਈ ਜਾਂਦਾ ਯਾਰਾ ਕੇ ਤੇਰੇ ਨਾਲ ਪਿਆਰ ਹੋ ਗਿਆ

ਹਾਏ ਵੇਖਣ ਨੁੰ ਤੈਨੂੰ ਬੱਸ ਮਰਦੀ ਕੁੜੀ
ਹੋਜੇ ਨਾ ਤੂੰ ਦੂਰ ਤਾਂਹੀ ਡਰਦੀ ਕੁੜੀ
ਕਿਸੇ ਨੇਂ ਨਾ ਕੀਤਾ ਹੋਣਾ ਤੇਰਾ ਇੰਨਾ ਵੇ
ਹਾਏ ਸੱਚ ਦੱਸਾਂ ਜਿੰਨ੍ਹਾਂ ਤੇਰਾ ਕਰਦੀ ਕੁੜੀ
ਸੱਚ ਦੱਸਾਂ ਜਿੰਨ੍ਹਾਂ ਤੇਰਾ ਕਰਦੀ ਕੁੜੀ
ਹੁਣ ਸਰਨਾ ਨੀ ਤੇਰੇ ਵਾਜੋਂ ਨਾਰ ਦਾ
ਵੇ ਹੁਣ ਤੱਕ ਸਾਰ ਹੋ ਗਿਆ
ਮੈਨੂੰ ਸ਼ੱਕ ਜਿਯਾ ਪੇਈ ਜਾਂਦਾ ਯਾਰਾ ਕੇ ਤੇਰੇ ਨਾਲ ਪਿਆਰ ਹੋ ਗਿਆ
ਮੈਨੂੰ ਸ਼ੱਕ ਜਿਯਾ ਪੇਈ ਜਾਂਦਾ ਯਾਰਾ ਕੇ ਤੇਰੇ ਨਾਲ ਪਿਆਰ ਹੋ ਗਿਆ
ਅੱਖੀਆਂ ਦਾ ਸੂਰਮਾ ਬਣਾ ਕੇ ਰੱਖ ਲੂੰ
ਲੋਕਾਂ ਕੋਲੋਂ ਸੋਹਣਿਆਂ ਲੂਕਾ ਕੇ ਰੱਖ ਲੂੰ
ਤੇਰੇ ਜਿਯਾ ਸੋਹਣਾ ਨਾ ਕੋਈ ਹੋਰ ਦੇਖਿਆ
ਦਵੇ ਜੇ ਇਜਾਜਤ ਮੈਂ ਤੈਨੂੰ ਤੱਕ ਲੂੰ
ਭੁੱਲ੍ਹੀਆਂ ਨੇਂ ਫਿਕਰਾ ਹਾਏ ਮੈਨੂੰ ਸਭ ਦੀ
ਇਕ ਬੱਸ ਇਕ ਤੈਨੂੰ ਰਹਾ ਲਬ ਦੀ
ਸਾਹਮਣੇ ਤੂੰ ਆਜੇ ਕੁਜ ਕਹਿ ਨਾ ਹੋਵੇ
ਦਿਲ ਚ ਤਾ ਬੜਾ ਕੁਜ ਸੋਹ ਰੱਬ ਦੀ
ਹੁਣ ਰਾਹੀਂ ਵੇ ਰਾਹੀਂ ਵੇ ਗੱਲ ਸੁਨਲੇ
ਵਿਛੋੜਾ ਹੱਦੋ ਪਾਰ ਹੋ ਗਿਆ
ਮੈਨੂੰ ਸ਼ੱਕ ਜਿਯਾ ਪੇਈ ਜਾਂਦਾ ਯਾਰਾ ਕੇ ਤੇਰੇ ਨਾਲ ਪਿਆਰ ਹੋ ਗਿਆ
ਮੈਨੂੰ ਸ਼ੱਕ ਜਿਯਾ ਪੇਈ ਜਾਂਦਾ ਯਾਰਾ ਕੇ ਤੇਰੇ ਨਾਲ ਪਿਆਰ ਹੋ ਗਿਆ
ਸੱਚ ਦੱਸਾਂ ਨਿੱਕੇ ਨਿੱਕੇ ਚਾਅ ਸੱਜਣਾ
ਲੈਕੇ ਤੂੰ ਪਹਾੜਾ ਵੱਲ ਜਾ ਸੱਜਣਾ
ਤੇਰੇ ਨਾਲ ਦੇਖਣੀ snowfall ਵੇ
Maggi ਨਾਲ ਪੀਵਾਂਗੇ ਹਾਏ ਚਾਅ ਸੱਜਣਾ
Maggi ਨਾਲ ਪੀਵਾਂਗੇ ਹਾਏ ਚਾਅ ਸੱਜਣਾ
ਪਉਣੀ insta ਤੇ ਤੇਰੇ ਨਾਲ reel ਵੇ
ਸੋਚੀ ਨਾ ਇੱਦਾ ਈ ਸਾਰ ਹੋ ਗਿਆ
ਮੈਨੂੰ ਸ਼ੱਕ ਜਿਯਾ ਪੇਈ ਜਾਂਦਾ ਯਾਰਾ ਕੇ ਤੇਰੇ ਨਾਲ ਪਿਆਰ ਹੋ ਗਿਆ
ਮੈਨੂੰ ਸ਼ੱਕ ਜਿਯਾ ਪੇਈ ਜਾਂਦਾ ਯਾਰਾ ਕੇ ਤੇਰੇ ਨਾਲ ਪਿਆਰ ਹੋ ਗਿਆ

ਐ ਵਾਧੀਆਂ ਐ ਹਵਾਵਾਂ
ਹੇਰ ਕੋਈ ਤੇਰਾ ਦੀਵਾਨਾ ਲੱਗਦਾ ਮੈਨੂੰ
ਤੇਰੇ ਸ਼ਹਿਰ ਨਾਲ ਰਿਸ਼ਤਾ
ਮੇਰਾ ਵੀ ਕੋਈ ਪੁਰਾਣਾ ਲੱਗਦਾ ਮੈਨੂੰ
ਪੁਰਾਣਾ ਲੱਗਦਾ ਮੈਨੂੰ

WRITERS

Raahi Rana, Sokhey

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other