ਪਿੰਡੋ ਉਠ ਮਾਰ ਕਿਤੀ ਤੇਰੇ ਸ਼ਹਿਰ ਨੀ
ਕਈ ਜਿਗਰੀ ਬਣਾਏ ਕੁਝ ਖੱਟੇ ਵੈਰ ਨੀ
ਕਰਦੇ ਨੇ ਸਾੜਾ ਮੇਰਾ ਮੰਗਦੇ ਨੇ ਮਾੜਾ
ਕਈ ਚਾਹੁਣ ਵਾਲੇ ਸਾਡੀ ਮੰਗਦੇ ਆਂ ਖੈਰ ਨੀ
ਕਰਦੇ ਨੇ ਸਾੜਾ ਮੇਰਾ ਮੰਗਦੇ ਨੇ ਮਾੜਾ
ਕਈ ਚਾਹੁਣ ਵਾਲੇ ਸਾਡੀ ਮੰਗਦੇ ਆਂ ਖੈਰ ਨੀ
ਓ ਫਿਕਰ ਨਾ ਫਾਕੇ ਰਾਜਪੂਤਾ ਦੇ ਨੇ ਕਾਕੇ
ਜਿਹਦੇ ਬੋਲਦੇ ਸੀ ਪਹਿਲਾਂ ਸਾਰੇ mute ਹੋ ਗਏ
ਓ ਵੱਜ ਦੇ ਆ ਗੱਡੀਆਂ ਚ ਚਰਚੇ ਆ ਨੱਡੀਆਂ ਚ
ਵੇਖ ਵੇਖ ਵੈਰੀ ਸਾਲੇ fuse ਹੋ ਗਏ
ਕੰਮ ਪੂਰਾ end ਮੁੰਡਾ ਬਣਿਆ trend
ਰਾਜਪੁਤ ਹੁਣ top ਦੀ news ਹੋ ਗਏ
ਓ ਥੋਡੇ ਅਸਤਾਦ ਮੈਨੂੰ ਮੱਥਾ ਟੇਕ ਦੇ
ਤੇਰੀ city ਦਾ ਮੈ ਜੁੱਤੀ ਥੱਲੇ map ਰੱਖਦਾ
ਖਾਸ ਖਾਸ ਬੰਦੇ ਮੇਰੇ ਦਿਲ ਦੇ ਨੇ ਨੇੜੇ
ਖਾਸ ਖਾਸ ਬੰਦੇ ਮੇਰੇ ਦਿਲ ਦੇ ਨੇ ਨੇੜੇ
ਨੀ ਮੈਂ ਦੋਗਲੇ ਜੇ ਬੰਦੇਆ ਤੋ gap ਰੱਖਦਾ
ਓ ਫੁੱਲ ਆ ਚੜਾਈ ਦੇਖ ਅੱਤ ਆ ਕਰਾਈ
ਤੇਰੀ ਗਿਣਤੀ ਤੋਂ ਪਾਰ ਸਾਡੇ views ਹੋ ਗਏ
ਓ ਵੱਜ ਦੇ ਆ ਗੱਡੀਆਂ ਚ ਚਰਚੇ ਆ ਨੱਡੀਆਂ ਚ
ਵੇਖ ਵੇਖ ਵੈਰੀ ਸਾਲੇ fuse ਹੋ ਗਏ
ਕੰਮ ਪੂਰਾ end ਮੁੰਡਾ ਬਣਿਆ trend
ਰਾਜਪੁਤ ਹੁਣ top ਦੀ news ਹੋ ਗਏ
Hr03 ਕਹਿੰਦੇ ਪਿੰਡ ਆ ਜਲੋਊਲੀ
ਐਵੇਂ ਰਾਤੋ ਰਾਤ ਹੋਇਆ ਰਾਹੀ ਮਸ਼ਹੂਰ ਨਾ
ਆਖਦੇ ਨੇ ਜਿਹੜੇ ਮੁੰਡਾ ਆਕੜ ਚ ਰਹਿੰਦਾ
ਕੀਤੀ ਮਿਹਨਤ ਆ ਇਸੇ ਗੱਲ ਦਾ ਗਰੂਰ ਆ
ਆਖਦੇ ਨੇ ਜਿਹੜੇ ਮੁੰਡਾ ਆਕੜ ਚ ਰਹਿੰਦਾ
ਕੀਤੀ ਮਿਹਨਤ ਆ ਇਸੇ ਗੱਲ ਦਾ ਗਰੂਰ ਆ
ਨਾਮ ਡੋਬਣ ਲਈ ਮੇਰਾ ਲਾਇਆ ਜ਼ੋਰ ਸੀ ਬਥੇਰਾ
ਨੀ ਮੈਂ ਮਾਰਤੀ ਉਡਾਰੀ confuse ਹੋ ਗਏ
ਓ ਵੱਜ ਦੇ ਆ ਗੱਡੀਆਂ ਚ ਚਰਚੇ ਆ ਨੱਡੀਆਂ ਚ
ਵੇਖ ਵੇਖ ਵੈਰੀ ਸਾਲੇ fuse ਹੋ ਗਏ
ਕੰਮ ਪੂਰਾ end ਮੁੰਡਾ ਬਣਿਆ trend
ਰਾਜਪੁਤ ਹੁਣ top ਦੀ news ਹੋ ਗਏ
ਹੋ god gifted ਹੀ ਕਹਿ ਲੋ ਕਲਮ ਮੇਰੀ ਨੂੰ
ਲਿਖਣਾ ਲੁਖਣਾ ਕਿਸੇ ਤੋਂ ਸਿਖਿਆ ਹੀ ਨਹੀਂ
ਨਾਲੇ ਜੇ release ਕੀਤੇ ਓਹ ਤਾਂ ਪੁਰਾਣੇ ਸੀ ਮਿਠੀਆ
ਜਿਹੜਾ matter ਦਿਮਾਗ਼ ਵਿੱਚ ਹੈ ਨਾ
ਓਹ ਤਾਂ ਹਾਲੇ ਲਿਖਿਆ ਹੀ ਨਹੀਂ