LyricFind Logo
LyricFind Logo
Profile image icon
Lyric cover art

College Miss Kardi

Apple Music logo
Deezer logo
Spotify logo
Lyrics
ਹਾਂ ਹਾਏ ਹਾਏ ਜ਼ਿੰਦਗੀ ਓਹੀ ਸੀ ਤੇਰੇ ਨਾਲ ਬੀਤੀ ਜੋ
College ਚ ਕੱਠਿਆ spend ਕੀਤੀ ਜੋ
ਜ਼ਿੰਦਗੀ ਓਹੀ ਸੀ ਤੇਰੇ ਨਾਲ ਬੀਤੀ ਜੋ
College ਚ ਕੱਠਿਆ spend ਕੀਤੀ ਜੋ
ਰੱਬ ਮੁੜ ਕੇ ਲੈ ਆਵੇ ਓਹੀ ਦਿਨ
ਮੈਂ ਰੋਜ਼ ਏਹੀ wish ਕਰਦੀ

ਮੈਂ ਜਿੰਨਾ college ਨੂੰ ਜ਼ਿਆਦਾ miss ਕਰਾ
ਵੇ ਉਥੋਂ ਜ਼ਿਆਦਾ ਤੈਨੂੰ ਕਰਦੀ
ਵੇ ਉਥੋਂ ਜ਼ਿਆਦਾ ਤੈਨੂੰ ਕਰਦੀ
ਵੇ ਉਥੋਂ ਜ਼ਿਆਦਾ ਤੈਨੂੰ ਕਰਦੀ

ਓ ਕੱਠੇ ਆਪਾ ਕਰਦੇ ਰੋਜਾਨਾ lunch ਸੀ
ਤੇਰੇ ਪਿੱਛੇ ਕੀਤੀਆਂ classan bunk ਸੀ
Farewell ਵੇਲੇ ਆਪਣ ਕਿੰਨਾ ਰੋਏ ਸੀ
ਯਾਦ ਮੈਂਨੂੰ ਓਧੋ May ਦਾ month ਸੀ
ਕਿੱਥੋਂ ਪੇ ਗਈ ਯਾਰਾਂ ਚੰਦਰੀ ਜੁਦਾਈ
ਮੈਂ ਸੋਚ ਸੋਚ ਅੱਖਾਂ ਭਰਦੀ

ਮੈਂ ਜਿੰਨਾ college ਨੂੰ ਜ਼ਿਆਦਾ miss ਕਰਾ
ਵੇ ਉਥੋਂ ਜ਼ਿਆਦਾ ਤੈਨੂੰ ਕਰਦੀ
ਵੇ ਉਥੋਂ ਜ਼ਿਆਦਾ ਤੈਨੂੰ ਕਰਦੀ
ਵੇ ਉਥੋਂ ਜ਼ਿਆਦਾ ਤੈਨੂੰ ਕਰਦੀ

ਮੁਡ਼ਣੇ ਜੋ ਨਹੀਂ ਦਿਨ ਮੋੜ ਦੇ ਰੱਬਾ
ਟੁੱਟੇ ਹੋਏ ਦਿਲ ਫੇਰ ਜੋੜ ਦੇ ਰੱਬਾ
Ferozpur ਵਾਲਾ ਨਵੀਂ ਏਹੀ ਮੰਗਦਾ
College ਦੀ life ਇਕ ਹੋਰ ਦੇ ਰੱਬਾ

ਜਿੱਥੇ ਜੀਣ ਦੀ ਉਮੰਗ ਲੇ ਜਵਾਨੀ
ਉਡਾਰੀ ਇਕ ਰੋਜ਼ ਭਰਦੀ
ਜਿੱਥੇ ਜੀਣ ਦੀ ਉਮੰਗ ਲੇ ਜਵਾਨੀ
ਉਡਾਰੀ ਇਕ ਰੋਜ਼ ਭਰਦੀ

ਮੈਂ ਜਿੰਨਾ college ਨੂੰ ਜ਼ਿਆਦਾ miss ਕਰਾ
ਵੇ ਉਥੋਂ ਜ਼ਿਆਦਾ ਤੈਨੂੰ ਕਰਦੀ
ਵੇ ਉਥੋਂ ਜ਼ਿਆਦਾ ਤੈਨੂੰ ਕਰਦੀ
ਵੇ ਉਥੋਂ ਜ਼ਿਆਦਾ ਤੈਨੂੰ ਕਰਦੀ

WRITERS

Navi Ferozpurwala

PUBLISHERS

Lyrics © Sentric Music, Songtrust Ave

Share icon and text

Share


See A Problem With Something?

Lyrics

Other