ਦਿਲ ਤੇਰੀ ਦੂਰੀ ਨਿਓ ਸਿਹਨੀ ਚਾਹਵੇਗਾ
ਪਲ ਭੀ ਨਾ ਤੇਰੇ ਬਿਨਾ ਰਿਹਨਾ ਚਾਹਵੇਗਾ
ਤੈਨੂੰ ਤੋਂ ਜ਼ਰਾ ਵੀ idea ਨਾ
Miss you ਕਿੰਨਾ ਸਾਰਾ ਕਿਹਨਾ ਚਾਹਵੇਗਾ
ਜੇ ਰਿਹੇੰਗਾ ਤੂ ਸਾਹਾ ਕੋਲ ਵੇ
ਪ੍ਯਾਰ ਵਾਲੀ book ਚ ਖਾਸ word ਤੂ
ਕਿਵੇਈਂ ਦੱਸਾ ਨਵੀ ਮੇਰਾ love bird ਤੂ
Ferozpurwala ਤੂ ਜਾਂਦਾ ਨਹੀ
ਮੇਰੀ smile ਦਾ password ਵੀ ਤੂ
ਤੂਹੀ ਮੇਰੀ ਖੁਸੀ ਦਾ ਠਿਕਾਣਾ ਏ
ਤੂਹੀ ਮੇਰੀ ਖੁਸੀ ਦਾ ਠਿਕਾਣਾ ਏ