LyricFind Logo
LyricFind Logo
Profile image icon
Lyric cover art

Mil Mahiya Dhol Mix

Apple Music logo
Deezer logo
Spotify logo
Lyrics
Upsidedown

Cute ਜਿਹੀ smile ਮੇਰੀ ਸੋਹਣੇਯਾ
ਤੂ ਵੀ ਕਿਹਦਾ ਘਟ ਬੰਬ ਲਗਦਾ
ਸੋਂਹ ਰੱਬ ਦੀ ਜੇ ਤੈਨੂ ਤੱਕ ਦੀ
ਹਾਏ ਰੱਬਾ ਮੇਰਾ ਦਿਲ ਸੰਗਦਾ
ਮੰਮੀ ਨੂ ਪਸੰਦ ਮੈਂ ਆਯੀ ਹੋਯੀ ਆ
ਤੇਰੀ ਭੈਣ ਨਾਲ setting ਮੈਂ ਲਾਯੀ ਹੋਯੀ ਆ
Time ਨਾ ਗਵਾ ਤੂ ਮੈਨੂ ਫੋਨ ਤੇ ਲਾ
ਆਜਾ seen ਬਣਾਈਏ ਕਲ ਸ਼ਾਮ ਦਾ
ਕਲ ਸ਼ਾਮ ਦਾ ਕਲ ਸ਼ਾਮ ਦਾ
ਕਲ ਸ਼ਾਮ ਦਾ
ਆਜਾ ਬੈਠੀਏ ਬਨੇਰੇ ਉੱਤੇ ਮਿਲ ਮਾਹੀਆ
ਮਿਲ ਮਾਹੀਆ ਮੈਨੂ ਮਿਲ ਮਾਹੀਆ
ਮੈਨੂ ਮਿਲੇਯਾ ਬਡੀ ਮੁਸ਼ਕਿਲ ਮਾਹੀਆ
ਮਿਲ ਮਾਹੀਆ ਮੈਨੂ ਮਿਲ ਮਾਹੀਆ
ਮੈਨੂ ਮਿਲੇਯਾ ਬਾਡੀ ਮੁਸ਼ਕਿਲ ਮਾਹੀਆ
ਮਿਲ ਮਾਹੀਆ ਮੈਨੂ ਮਿਲ ਮਾਹੀਆ

ਬਿਹ ਕੇ ਗੱਲਾਂ ਕਰਨੀ ਹਜ਼ਾਰ ਏ
ਮੈਨੂ ਦੱਸ ਕਿੰਨਾ ਮੇਰੇ ਨਾਲ ਪ੍ਯਾਰ ਏ
ਨਾਲ ਜ਼ਿੰਦਗੀ ਬਿਤੌਂ ਲਯੀ ਤੈਇਯਰ ਏ
ਤੂ ਹੀ ਮੇਰੀ ਅੱਖੀਆਂ ਦਾ ਸ੍ਟਾਰ ਏ
ਤੇਰੇ ਲਯੀ ਮੈਂ ਰਿਸ੍ਕ ਉਠਾ ਰਹੀ ਆਂ
ਨਾਲੇ ਸ਼ੈਂਪੇਨ ਦੀ ਬੋਤਲ ਵੀ ਲਾ ਰਹੀ ਆਂ
ਹੌਲੀ ਹੌਲੀ ਤੇਰਾ ਵੀ ਮੂਡ ਬਣ’ਜੁ
ਗੱਲ ਪ੍ਯਾਰ ਵਾਲੀ ਮੂੰਹ ਤੇ
ਤੇਰੀ ਆ ਰਹੀ ਆਂ
ਹਾਏ ਕਿਹੰਦਾ ਨਾ ਤੂ ਹਾਏ
ਹਾਏ ਕਿਹੰਦਾ ਨਾ ਤੂ ਦਿਲ ਵਾਲੀ ਗੱਲ ਮਾਹੀਆ
Still ਮਾਹੀਆ ਕਰ chill ਮਾਹੀਆ

ਆਜਾ ਬੈਠੀਏ ਬਨੇਰੇ ਉੱਤੇ ਮਿਲ ਮਾਹੀਆ
ਮਿਲ ਮਾਹੀਆ ਮੈਨੂ ਮਿਲ ਮਾਹੀਆ
ਮੈਨੂ ਮਿਲੇਯਾ ਬਡੀ ਮੁਸ਼ਕਿਲ ਮਾਹੀਆ
ਮਿਲ ਮਾਹੀਆ ਮੈਨੂ ਮਿਲ ਮਾਹੀਆ

WRITERS

Raashi Sood, Upsidedown

PUBLISHERS

Lyrics © IPRS, Sony/ATV Music Publishing LLC

Share icon and text

Share


See A Problem With Something?

Lyrics

Other