ਸਾਰਾ ਕੁਛ ਛੱਡੀ ਬੈਠੀ ਤੇਰੇ ਵਾਸ੍ਤੇ
ਤੇਰੇ ਲਯੀ ਹਾਏ ਕਿਨੀ ਮੈਂ Possessive ਹੋਯੀ
ਹਾਰ ਕੇ ਮੈਂ ਅੱਜ agresive ਹੋਯੀ
ਫੋਨ ਕਰਾ ਅੱਗੇ ਤੋਹ ਤੂ ਕੱਟ ਦੇਣਾ ਏ
Message ਵੀ seen ਕਰ ਛੱਡ ਦੇਣਾ ਏ
ਓਹਵੇ ਕੱਲਾ ਬਿਹ ਕੇ ਰੋਲੀ ਮੁੰਡੇਯਾ
ਮੇਰੀ life ਦੀ abc ਚੋ ਕੀਤੇ x ਨਾ ਹੋਜੀ ਮੁੰਡੇਯਾ
ਮੇਰੀ life ਦੀ abc ਚੋ ਕੀਤੇ x ਨਾ ਹੋਜੀ ਮੁੰਡੇਯਾ
ਸਮਝ ਨੀ ਔਂਦੀ ਮੈਨੂ ਮਰਜਾਣੇਯਾ
ਹਾਏ ਸਮਝ ਨੀ ਔਂਦੀ ਮੈਨੂ ਮਰਜਾਣੇਯਾ
ਪ੍ਯਾਰ ਕਰਾ ਵੇ ਕੇ ਤੈਨੂੰ ਕਰਾ hate ਵੇ
ਦਿਤਾ ਨਾ gift ਕੋਈ birthday ਤੇ ਮੈਨੂ
ਲੇਕੇ ਕਿ ਤੂ ਜਾਣਾ ਮੈਨੂ coffee date ਤੇ
ਜਿਵੇਂ shoe Versace ਦੇ ਦਿਤੇ
ਓਹਵੇ ਮੇਤੋ ਤੋਹਫੇ ਲੇ ਲਯੀ ਮੁੰਡੇਯਾ
ਮੇਰੀ life ਦੀ abc ਚੋ ਕੀਤੇ x ਨਾ ਹੋਜੀ ਮੁੰਡੇਯਾ
ਮੇਰੀ life ਦੀ abc ਚੋ ਕੀਤੇ x ਨਾ ਹੋਜੀ ਮੁੰਡੇਯਾ
ਹਾਏ shoe Versace ਦੇ ਕਰਨੇ ਕਿ ਤੂੰ ?
ਤੇਰੇ ਪੈਰਾਂ ਦੀ ਤੇ ਜੁੱਤੀ ਮੈਂ ਹਨ ਬਨਾ ਹੋਆ
ਹਾਲੇ ਵੀ ਤੂ ਸੋਹਣੀਏ ਨਾਰਾਜ਼ ਹੋ ਜਾਵੀ
ਤੇਰੀ ਸਾਰਿਯਾ ਖ੍ਵੈਸ਼ਨ ਨੂ ਮੰਨਿਆ ਹੋਇਆ
ਮੈਂ ਤਾ ਦਿਲ ਦੀ ਜ਼ਮੀਨ ਗੋਰੀਏ
ਨਵੀ ਸ਼ੁਰੂ ਤੋਹ ਗੁਲਾਮ ਏ ਤੇਰਾ
ਤੂ ਮੇਰੇ ਦਿਲ ਦੀ queen ਸੋਹਣੀਏ
ਨਵੀ ਸ਼ੁਰੂ ਤੋਹ ਗੁਲਾਮ ਏ ਤੇਰਾ
ਤੂ ਮੇਰੇ ਦਿਲ ਦੀ queen ਸੋਹਣੀਏ