ਹਿੱਲੇ ਬੈਰਲ ਸਨਾਈਪਰ ਦੀ ਹੱਥਾ ਚੋ ਕੁੜੇ
ਤੈਨੂੰ ਵੇਖਿਆ ਤੇ ਬਸ ਵੇਖਦਾ ਹੀ ਰਹਿ ਗਿਆ
Dead to dead ਬਦਨਾਮ ਸੀਗਾ ਜੇੜਾ
Aim ਤੇਰੀਆਂ ਅੱਖਾਂ ਦੋ ਓਹੋ ਬਣ ਰਹਿ ਗਿਆ
ਸਿਰੇ ਦੇ ਸ਼ਿਕਾਰੀ ਸਾਡੀ ਗੈਂਗ ਵਿੱਚ ਨੇ
ਸਾਰੇ Melbourne ਸਹਿਰ ਵਿੱਚ ਗੱਲਾਂ ਛਿੜੀਆਂ
ਫਿਰੇ ਲੱਬਦੀ ਪੁਲਿਸ ਜਿੰਨੂੰ 8 ਜਿਲਿਆਂ ਦੀ
ਓਨੂੰ ਅੱਖਾਂ ਨਾਲ ਪਵਾਤੀਆਂ ਤੂੰ ਹਥਕੜੀਆਂ
ਥੱਲੇ ਧਰਿਆ ਨਾ ਪੈਰ ਜਿੰਨੇ ਕਾਲੀ ਰੇਂਜ ਤੋਂ
ਓਹੋ ਤੇਰੀ ਰੇਂਜ ਜੋਗਾ ਬਸ ਹੋ ਕੇ ਰਹਿ ਗਿਆ
ਥੱਲੇ ਬੇਗੀ ਜੀਨਾਂ ਉੱਤੇ ਫੇਨੜੀ ਦੀਆਂ ਜੈਕੇਟਾਂ
ਜਿੱਬਿਆਂ ਚ ਤੁੰਨਦਾ ਨੀ ਕਾਰਤੂਸ ਸੀ
ਕੱਲ ਦਾ ਪਤਾ ਨੇ ਦਿਨ ਆਉਣਾ ਕੇ ਨੇ ਆਉਣਾ
ਚੱਲੇ ਜ਼ਿੰਦਗੀ ਤੇ ਮੌਤ ਵਿੱਚ ਰੋਜ਼ ਟੌਸ ਨੀ
ਹੋਇਆ ਵਰਦਾਤਾ ਦੀ ਜੋ ਚੱਕਦਾ ਸੀ ਜੁਮੇਵਾਰੀ
ਤੇਰੀ ਜੁਮੇਵਾਰੀ ਚੱਕਦਾ ਹੀ ਰਹਿ ਗਿਆ
ਫਿਰੇ ਲੱਬਦੀ ਪੁਲਿਸ ਜਿੰਨੂੰ 8 ਜਿਲਿਆਂ ਦੀ
ਓਨੂੰ ਅੱਖਾਂ ਨਾਲ ਪਵਾਤੀਆਂ ਤੂੰ ਹਥਕੜੀਆਂ
ਫਿਰੇ ਲੱਬਦੀ ਪੁਲਿਸ ਜਿੰਨੂੰ 8 ਜਿਲਿਆਂ ਦੀ
ਓਨੂੰ ਅੱਖਾਂ ਨਾਲ ਪਵਾਤੀਆਂ ਤੂੰ ਹਥਕੜੀਆਂ
ਥੱਲੇ ਧਰਿਆ ਨਾ ਪੈਰ ਜਿੰਨੇ ਕਾਲੀ ਰੇਂਜ ਤੋਂ
ਓਹੋ ਤੇਰੀ ਰੇਂਜ ਜੋਗਾ ਬਸ ਹੋ ਕੇ ਰਹਿ ਗਿਆ
24/7 ਮੌਤ ਦੀਆਂ ਲਾਵੇ ਸ਼ਰਤਾਂ
ਡਾਲਰਾਂ ਦੇ ਲਈ ਜ਼ਿੰਦਗੀ ਜੋ ਜੀਉਂਦਾ ਸੀ
ਖੁਦ ਨੂੰ ਸਰੇਂਡਰ ਕਰਾਉਣ ਲੱਗਿਆ
ਜੇੜਾ ਮਾਮਿਆਂ ਦੇ ਕਦੀ ਨਹੀਓ ਹੱਥ ਆਉਂਦਾ ਸੀ
ਟਾਰਗੇਟ ਕਿਲਿੰਗ ਚ ਪੌਪੂਲਰ ਸੀ ਗਾ ਜੇੜਾ
ਤੇਰਾ ਨੀ ਗਰੂਰ ਓਨੂੰ ਲੈ ਕੇ ਬਹਿ ਗਿਆ
ਫਿਰੇ ਲੱਬਦੀ ਪੁਲਿਸ ਜਿੰਨੂੰ 8 ਜਿਲਿਆਂ ਦੀ
ਓਨੂੰ ਅੱਖਾਂ ਨਾਲ ਪਵਾਤੀਆਂ ਤੂੰ ਹਥਕੜੀਆਂ
ਥੱਲੇ ਧਰਿਆ ਨਾ ਪੈਰ ਜਿੰਨੇ ਕਾਲੀ ਰੇਂਜ ਤੋਂ
ਓਹੋ ਤੇਰੀ ਰੇਂਜ ਜੋਗਾ ਬਸ ਹੋ ਕੇ ਰਹਿ ਗਿਆ
ਕਾਲੀਆਂ ਰਾਤਾਂ ਨਾਲ ਜਿੱਦੀ ਯਾਰੀ ਗੁੱਡੀ ਸੀ
ਨੀ ਤੂੰ ਚਾਨਣਾ ਦੀ ਬਨ ਕੇ ਸਵੇਰ ਆ ਗਈ
ਪਿਆਰ ਬਾਰੇ ਜਿੰਨੇ ਕਦੇ ਸੋਚਿਆ ਨਹੀਂ ਸੀ
ਨੀ ਤੂੰ ਪੇੜਾ ਦੀ ਕੋਈ ਬਨ ਕੇ ਜੋ ਖੈਰ ਆ ਗਈ
ਰੱਬੀ ਨੇ ਤਾਂ ਰੱਬ ਤੋਂ ਕੁਝ ਚਾਹਿਆ ਨਹੀਂ ਸੀ
ਤੈਨੂੰ ਪਾਉਣ ਲਈ ਰੱਬ ਅੱਗੇ ਢਹਿ ਕੇ ਬੈਠ ਗਿਆ
ਫਿਰੇ ਲੱਬਦੀ ਪੁਲਿਸ ਜਿੰਨੂੰ 8 ਜਿਲਿਆਂ ਦੀ
ਓਨੂੰ ਅੱਖਾਂ ਨਾਲ ਪਵਾਤੀਆਂ ਤੂੰ ਹਥਕੜੀਆਂ
ਫਿਰੇ ਲੱਬਦੀ ਪੁਲਿਸ ਜਿੰਨੂੰ 8 ਜਿਲਿਆਂ ਦੀ
ਓਨੂੰ ਅੱਖਾਂ ਨਾਲ ਪਵਾਤੀਆਂ ਤੂੰ ਹਥਕੜੀਆਂ
ਥੱਲੇ ਧਰਿਆ ਨਾ ਪੈਰ ਜਿੰਨੇ ਕਾਲੀ ਰੇਂਜ ਤੋਂ
ਓਹੋ ਤੇਰੀ ਰੇਂਜ ਜੋਗਾ ਬਸ ਹੋ ਕੇ ਰਹਿ ਗਿਆ