Like I said it ain't no gimmicks behind this shit you know what I'm saying
The shit I be talking about don't be no bullshit
ਓ ਜਿੱਥੇ ਖੜ ਜਾਂਦਾ ਡੱਲਾ ਉੱਥੇ ਲੱਗ ਜਾਂਦਾ ਮੇਲਾ
ਜੱਟ ਮੋਲ ਜਹੇ ਸਬਾਹ ਦਾ ਨਿੱਤ ਰੱਖਦਾ ਚਮੇਲਾ
ਓ ਰਹਿੰਦਾ ਥੁੱਲਾ ਉੱਤੇ ਤੁਰਨ ਦਾ ਚਾਹ
ਜੋ ਨਾ ਫਤਿਹ ਸਾਡੀ ਮੰਨ ਦੇ ਸਲਾਮਾਂ ਵੇਖੀ ਕਰ ਦੇ
ਲੱਭੇ ਨਾ ਥਿਓਣੇ ਜਿਹੜੇ ਰਾਹ ਚ ਸੀ ਖੜ ਦੇ
ਜੋ ਨਾ ਫਤਿਹ ਸਾਡੀ ਮੰਨ ਦੇ ਸਲਾਮਾਂ ਵੇਖੀ ਕਰ ਦੇ
ਲੱਭੇ ਨਾ ਥਿਓਣੇ ਜਿਹੜੇ ਰਾਹ ਚ ਸੀ ਖੜ ਦੇ
ਏਹ ਸਮਾਂ ਦੇਂਦਾ ਵੀ ਹਵੇਲੀਆ ਵੀ ਢਾ
ਏਹ ਸਮਾਂ ਦੇਂਦਾ ਵੀ ਹਵੇਲੀਆ ਵੀ ਢਾ
ਇਕ ਮਾਨਕ ਦਾ fan ਦੂਜਾ ਰੱਬ ਤੇ ਭਰੋਸਾ
ਵੈਰ ਛੱਡ ਦਾ ਨਾ ਛੇਤੀ ਜਿਹੜਾ ਬੰਦਾ ਹੋਵੇ ਹੋਸ਼ਾ
ਇਕ ਮਾਨਕ ਦਾ fan ਦੂਜਾ ਰੱਬ ਤੇ ਭਰੋਸਾ
ਵੈਰ ਛੱਡ ਦਾ ਨਾ ਛੇਤੀ ਜਿਹੜਾ ਬੰਦਾ ਹੋਵੇ ਹੋਸ਼ਾ
ਓ ਚੀਮਾਂ ਅੱਖਰਾਂ ਨੂੰ ਦੇਂਦਾ ਨਹੀਂਓ ਢਾ
ਚੀਮਾਂ ਅੱਖਰਾਂ ਨੂੰ ਦੇਂਦਾ ਨਹੀਂਓ ਢਾ