LyricFind Logo
LyricFind Logo
Profile image icon
Lyric cover art

Tym

Apple Music logo
Deezer logo
Spotify logo
Lyrics
ਹੋ ਪਹਿਲੋਂ ਕਹੰਦਾ ਦਿਲ ਵਿਚ ਵੀਹਮ ਕੋਈ ਨਾ
ਹੂੰ ਮਿਲਨੇ ਨੂ ਆਖਾ ਆਖੇ ਟਾਈਮ ਕੋਈ ਨਾ
ਪਹਿਲੋਂ ਕਹੰਦਾ ਦਿਲ ਵਿਚ ਵੀਹਮ ਕੋਈ ਨਾ
ਹੂੰ ਮਿਲਨੇ ਨੂ ਆਖਾ ਆਖੇ ਟਾਈਮ ਕੋਈ ਨਾ
ਛੱਡ ਮੇਨੂ ਹੋਰਾਂ ਦੇ ਤੂੰ ਪਿਚੇ ਫਿਰਦਾ
ਵੇ ਸਚ ਗੱਲਾਂ ਸਾਰੀਆਂ
ਚੰਗਿਆਂ ਨੀ ਸਜਣਾ ਮੂਲੇਦਾਰੀਆਂ
ਵੇ ਛੱਡਦੇ ਤੂੰ ਯਾਰੀਆ
ਚੰਗਿਆਂ ਨੀ ਸਜਣਾ ਮੂਲੇਦਾਰੀਆਂ
ਵੇ ਛੱਡਦੇ ਤੂੰ ਯਾਰੀਆ
ਚੰਗਿਆਂ ਨੀ ਸਜਣਾ ਮੂਲੇਦਾਰੀਆਂ
ਵੇ ਛੱਡਦੇ ਤੂੰ ਯਾਰੀਆ

ਏਡੀ ਕਿਹੜੀ ਗੱਲ ਦਾ ਗ਼ਰੂਰ ਹੋ ਗਿਆ
ਏਡੀ ਕਿਹੜੀ ਗੱਲ ਦਾ ਗ਼ਰੂਰ ਹੋ ਗਿਆ
ਵੇ ਸਾਥੋਂ ਦੂਰ ਹੋ ਗਿਆ
ਦਸ ਕਿਹੜੀ ਗਲਤੀ ਦੀ ਦਿੰਨਾ ਏ ਸਜਾ
ਕੀ ਕਸੂਰ ਹੋ ਗਿਆ
ਸਾਥੋਂ ਵੱਧ ਕੌਣ ਹੁਣ ਤੈਨੂੰ ਲੱਗਦੀਆਂ ਪਿਆਰਿਆਂ
ਚੰਗਿਆਂ ਨੀ ਸਜਣਾ ਮੂਲੇਦਾਰੀਆਂ
ਵੇ ਛੱਡਦੇ ਤੂੰ ਯਾਰੀਆ
ਚੰਗਿਆਂ ਨੀ ਸਜਣਾ ਮੂਲੇਦਾਰੀਆਂ
ਵੇ ਛੱਡਦੇ ਤੂੰ ਯਾਰੀਆ
ਚੰਗਿਆਂ ਨੀ ਸਜਣਾ ਮੂਲੇਦਾਰੀਆਂ
ਵੇ ਛੱਡਦੇ ਤੂੰ ਯਾਰੀਆ

ਪਹਿਲਾਂ ਸਾਡੇ ਬੀਨਾ ਲੰਗਦਾ ਨਾ ਪਲ ਸੀ
ਪਹਿਲਾਂ ਸਾਡੇ ਬੀਨਾ ਲੰਗਦਾ ਨਾ ਪਲ ਸੀ
ਵੇ ਦਾਸ ਕੀ ਗਲ ਸੀ
ਹੂੰ ਸਥੋ ਫੰਸਲੇ ਵਡੋਂ ਦੇ ਲਾਇ
ਕਿਓ ਲਬਦਾ ਤੂ ਹਾਲ ਸੀ
ਹੋ ਗੈਰਾਂ ਪੀਚੇ ਲਗ
ਸਦਾ ਦਿਲ ਉਤਾਂਹ ਕਾਟੋ ਤੂ ਚਲਾਇਆਂ ਆਰਿਆ
ਚੰਗਿਆਂ ਨੀ ਸਜਣਾ ਮੂਲੇਦਾਰੀਆਂ
ਵੇ ਛੱਡਦੇ ਤੂੰ ਯਾਰੀਆ
ਚੰਗਿਆਂ ਨੀ ਸਜਣਾ ਮੂਲੇਦਾਰੀਆਂ
ਵੇ ਛੱਡਦੇ ਤੂੰ ਯਾਰੀਆ

ਹੋ ਕੰਨ ਲਾ ਕੇ ਖੈਰਿਆ ਸੁਨਿ ਤੂ ਗਲ ਵੇ
ਸੁਨਿ ਤੂ ਗਲ ਵੇ
ਹੋ ਕੰਨ ਲਾ ਕੇ ਖੈਰਿਆ ਸੁਨਿ ਤੂ ਗਲ ਵੇ
ਅਜ ਨਈ ਤੇ ਕਲ ਵੇ
ਸਾਡੇ ਤੇ ਵ ਚੰਗਾ ਟਾਇਮ ਆਊਗਾ ਜਰੂਰ
ਜੇ ਮਾੜਾ ਰੀਹਾ ਚਲ ਵੇ
ਹੋ ਉਚਿਆਣ ਨ ਲਾਕੇ
ਹੂੰ ਫਿਰਦਾ ਏ ਲੌਂਦਾ ਅੰਬਰੀ ਉਡਾਰੀਆਂ
ਚੰਗਿਆਂ ਨੀ ਸਜਣਾ ਮੂਲੇਦਾਰੀਆਂ
ਵੇ ਛੱਡਦੇ ਤੂੰ ਯਾਰੀਆ
ਚੰਗਿਆਂ ਨੀ ਸਜਣਾ ਮੂਲੇਦਾਰੀਆਂ
ਵੇ ਛੱਡਦੇ ਤੂੰ ਯਾਰੀਆ
ਚੰਗਿਆਂ ਨੀ ਸਜਣਾ ਮੂਲੇਦਾਰੀਆਂ
ਵੇ ਛੱਡਦੇ ਤੂੰ ਯਾਰੀਆ
ਚੰਗਿਆਂ ਨੀ ਸਜਣਾ ਮੂਲੇਦਾਰੀਆਂ
ਵੇ ਛੱਡਦੇ ਤੂੰ ਯਾਰੀਆ

WRITERS

Jarnail Khaira

PUBLISHERS

Lyrics © IPRS

Share icon and text

Share


See A Problem With Something?

Lyrics

Other