LyricFind Logo
LyricFind Logo
Profile image icon
Lyric cover art

Chandi Di Dabbi

Apple Music logo
Deezer logo
Spotify logo
Lyrics
Rai Harrie
ਚਾਂਦੀ ਦੀ ਡੱਬੀ ਵਿੱਚ ਰੱਖਾਂ ਮਾਲ ਕਾਲਾ
ਕਰਨ scan ਕੁੜੀਆਂ ਸੋਹਣੀਏ ਤੇਰੇ ਆਲਾ
ਬਹੁਤਿਆਂ ਦੀ ਨਜ਼ਰਾਂ ਆ ਤੇਰੇ ਜੱਟ 'ਤੇ
ਮੇਰੀ ਅੱਖ ਨੇ ਬਥੇਰਿਆਂ ਦੇ ਘਰ ਪੱਟ 'ਤੇ
ਬਿੱਲੋ ਫਸੇ ਹੋਏ ਧੌਣਾਂ ਵਿੱਚੋਂ ਕਿੱਲੇ ਕੱਢ 'ਤੇ
ਜਿਹੜੇ ਛੱਡਤੇ ਨੀ ਬਿੱਲੋ ਬੱਸ ਪੱਕੇ ਛੱਡਤੇ
ਡੱਬ 45 ਕੌਣ ਮੇਰੇ ਨਾਲ ਖਿਹਜੂ ਸਾਲਾ
ਚਾਂਦੀ ਦੀ ਡੱਬੀ ਵਿੱਚ ਰੱਖਾਂ ਮਾਲ ਕਾਲਾ
ਕਰਨ scan ਕੁੜੀਆਂ ਸੋਹਣੀਏ ਤੇਰੇ ਆਲਾ

ਓਹ ਪੰਜਾਬ ਤੋਂ skin ਸਾਡੀ tan ਜੱਚਦੀ
ਮੇਰੀ neck ਉੱਤੇ Iced out ਚੇਨ ਜੱਚਦੀ
ਜਿਵੇਂ ਪੱਗ ਨਾਲ ਲੱਗੀ Ray ban ਜੱਚਦੀ
ਓਵੇਂ ਤੇਰੀ ਮੇਰੀ ਜੋੜੀ ਲੋਕੀ ਕੇਹਣ ਜੱਚਦੀ
ਸਿੱਧਾ ਹੀ ਤੋੜਾਂ ਹੱਥ ਪੈਰ ਕੱਢਦਾ ਨੀ ਗਾਲ੍ਹਾਂ
ਚਾਂਦੀ ਦੀ ਡੱਬੀ ਵਿੱਚ ਰੱਖਾਂ ਮਾਲ ਕਾਲਾ
ਕਰਾਂ Scan ਕੁੜੀਆਂ ਸੋਹਣੀਏ ਤੇਰੇ ਆਲਾ
ਅੱਖ ਲਾਲ ਲਈ ਮੰਗਾਵਾ Afghan Land ਦੀ
ਲਾਵਾਂ ਕਾਲੀ LV France ਦੇ brand ਦੀ
ਗੱਡ ਨਵੀਂ ਰੱਖੀ ਨਾ second hand ਦੀ
Parry ਸੱਦ ਲੂ Canada ਨਾ ਫਿਕਰ band ਦੀ
ਕਿਹਨੇ ਵੱਜਣਾ ਹਿੱਕ ਵਿੱਚ ਮੈਂ ਤਾਂ ਆਪ ਕਾਹਲਾ
ਚਾਂਦੀ ਦੀ ਡੱਬੀ ਵਿੱਚ ਰੱਖਾਂ ਮਾਲ ਕਾਲਾ
ਕਰਨ scan ਕੁੜੀਆਂ ਸੋਹਣੀਏ ਤੇਰੇ ਆਲਾ

ਕਰਾਂ ਮੌਕੇ 'ਤੇ ਨਬੇੜੇ ਜੱਟ ਲਾਉਂਦਾ ਨਾਹਯੋ ਦੇਰ
ਸਾਲੇ ਵੇਹਮ 'ਚ ਜੋ ਕਹਿੰਦੇ Harry ਕੁੱਟਣਾ ਆ ਘੇਰ
ਦਿੰਦਾ ਨਾਹਯੋ Fuck ਜੱਟ Tc ਆਲਾ Ber
ਪੂਰੀ ਥਾਂ-ਥਾਂ ਵੱਜੇ ਮੇਰੀ Beat 'ਤੇ ਚਪੇੜ
Industry ਵਿੱਚ ਕੋਈ ਵੈਰ ਨੀ ਮੈਂ ਤਾਂ ਸੱਭਦੇ ਨਾਲ ਹਾਂ
ਚਾਂਦੀ ਦੀ ਡੱਬੀ ਵਿੱਚ ਰੱਖਾਂ ਮਾਲ ਕਾਲਾ
ਕਰਨ scan ਕੁੜੀਆਂ ਸੋਹਣੀਏ ਤੇਰੇ ਆਲਾ
ਚਾਂਦੀ ਦੀ ਡੱਬੀ ਵਿੱਚ ਰੱਖਾਂ ਮਾਲ ਕਾਲਾ
ਕਰਨ scan ਕੁੜੀਆਂ ਸੋਹਣੀਏ ਤੇਰੇ ਆਲਾ

WRITERS

Rai Harrie

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other