ਏ ਦਿਲ ਤੇਰੇ ਨਾਂ ਕਰ ਛੱਡਿਆ ਨੀ ਅਸੀਂ ਸਭ ਕੁਝ ਤੈਥੋਂ ਹਰ ਛੱਡਿਆ

ਜਦ ਮਰਜ਼ੀ ਆ ਕੇ ਲੈ ਜਾਵੀਂ ਜੋ ਕੁਝ ਵੀ ਬਾਕੀ ਰਹਿੰਦਾ
ਦੱਸ ਕੀ ਮੁੁੱਲ ਪਾਈਏ ਨੀ ਤੇਰਾ ਹੁਸਨ ਜਾਨ ਤੋਂ ਮਹਿੰਗਾ

ਸਾਨੂੰ ਆਉਂਦਾ ਨਹੀਂ ਹਿਸਾਬ ਜਿਹਾ ਰੰਗੀਨ ਅਧੂਰੇ ਖ਼ਵਾਬ ਜਿਹਾ

ਇੱਕ ਸੁੱਕੇ ਹੋਏ ਗੁਲਾਬ ਜਿਹਾ ਹੱਥਾਂ ਚੋਂ ਡਿੱਗ-ਡਿੱਗ ਪੈਂਦਾ
ਦੱਸ ਕੀ ਮੁੁੱਲ ਪਾਈਏ ਨੀ ਤੇਰਾ ਹੁਸਨ ਜਾਨ ਤੋਂ ਮਹਿੰਗਾ
ਦੱਸ ਕੀ ਮੁੁੱਲ ਪਾਈਏ ਨੀ ਤੇਰਾ ਹੁਸਨ ਜਾਨ ਤੋਂ ਮਹਿੰਗਾ
ਇੱਕ ਖ਼ਿਆਲਾਂ ਭਰੀ ਉਡਾਰੀ ਐ ਇੱਕ ਆਸਾਂ ਲੱਦੀ ਖ਼ੁਮਾਰੀ ਐ

ਕੈਸੀ ਚੰਦਰੀ ਇਸ਼ਕ ਬਿਮਾਰੀ ਐ ਦਿਲ ਪਲ ਨਹੀਂ ਟਿਕ ਕੇ ਬਹਿੰਦਾ
ਦੱਸ ਕੀ ਮੁੁੱਲ ਪਾਈਏ ਨੀ ਤੇਰਾ ਹੁਸਨ ਜਾਨ ਤੋਂ ਮਹਿੰਗਾ
ਦੱਸ ਕੀ ਮੁੁੱਲ ਪਾਈਏ ਨੀ ਤੇਰਾ ਹੁਸਨ ਜਾਨ ਤੋਂ ਮਹਿੰਗਾ
ਤੇਰੇ ਕੋਲ ਐਨੀ ਵੇਲ ਨਹੀਂ ਐ ਇਸ਼ਕ ਰਾਜ ਕੋਈ ਖੇਲ ਨਹੀਂ

ਓਹਦੇ ਨਾਲ ਤੇਰਾ ਮੇਲ ਨਹੀਂ ਮੈਨੂੰ ਜਦ ਕੋਈ ਇਹ ਕਹਿੰਦਾ