ਗੱਲ ਨੀ ਹੁੰਦੀ ਗੱਲ ਨੀ ਹੁੰਦੀ
ਇਕ ਮਜਬੂਰੀ ਸਾਡੇ ਤੋਂ ਹਲ ਨੀ ਹੰਦੀ
ਪਰ ਹੁਣ ਸਾਡੇ ਤੋਂ ਗੱਲ ਨੀ ਹੁੰਦੀ
ਹੁਣ ਸਾਡੇ ਤੋਂ ਗੱਲ ਨੀ ਹੁੰਦੀ
ਇਕ ਦੂੱਜੇ ਨੂੰ ਅਜਮਾਈ ਜਾਣੇ ਆ
ਸਾਨੂ ਕਿਸੇ ਦੀ ਨਜਰ ਤਿੱਖੀ ਲਗੁ
ਅਸੀਂ ਇਕ ਦੂਜੇ ਨੂੰ ਖਾਈ ਜਾਣੇ ਆ
ਮੈਨੂੰ ਲੱਗਦਾ ਨਫਰਤ ਕਰਨ ਲੱਗਿਆ
ਪਰ ਨਫਰਤ ਵੀ ਹਰ ਪਲ ਨੀ ਹੁੰਦੀ
ਪਰ ਹੁਣ ਸਾਡੇ ਤੋਂ ਗੱਲ ਨੀ ਹੁੰਦੀ
ਹੁਣ ਸਾਡੇ ਤੋਂ ਗੱਲ ਨੀ ਹੁੰਦੀ