ਨਦੀ ਦੇ ਕੰਡੇ ਪਾਣੀ ਮੰਗੇ ਇਸ਼ਕ ਤੇਰੇ ਵਿਚ ਹਰ ਗਯਾ ਜੋ
ਆਖਰੀ ਸਾਹ ਪਰ ਫਿਰ ਤੇਰਾ ਨਾ ਤੇਰੀ ਹਰ ਗੱਲ ਨੂੰ ਵਿਸਾਰ ਗਿਆ ਜੋ
ਤੈਨੂੰ ਦੁੱਖ ਨਹੀਂ ਤੇਰਾ ਯਾਰ ਗਿਆ ਜੋ
ਓਹਦੇ ਨਾਲ ਵਫਾ ਦੀ ਗੱਲ ਕਰੇਂਗੀ
ਤੇਰੇ ਤੋਂ ਜਿੰਦਗੀ ਵਾਰ ਗਿਆ ਜੋ
ਕੁਛ ਗੱਲਾਂ ਤੈਨੂੰ ਕਹਿਣ ਲਈ ਲਿਖੀਆਂ
ਬਚਦਾ ਨਹੀਂ ਜੋ ਹੱਧ ਪਾਰ ਗਿਆ ਜੋ
ਬਚਦਾ ਨਹੀਂ ਜੋ ਹੱਧ ਪਾਰ ਗਿਆ ਜੋ