LyricFind Logo
LyricFind Logo
Profile image icon
Lyric cover art

Jatta

Apple Music logo
Deezer logo
Spotify logo
Lyrics
ਏ ਕੀ ਹੋ ਗਯਾ ਜੱਟਾ
ਵੇ ਕੋਠਾ ਚੋ ਗਯਾ ਜੱਟਾ
ਏ ਕੀ ਹੋ ਗਯਾ ਜੱਟਾ
ਵੇ ਕੋਠਾ ਚੋ ਗਯਾ ਜੱਟਾ
ਕੱਟੀਯਾਂ ਜਾਗ ਜਾਗ ਕੇ ਰਾਤਾਂ,
ਪੱਕੀ ਕਣਕ ਪਈਆਂ ਬਰਸਾਤਾਂ
ਪੱਕੀ ਕਣਕ ਪਈਆਂ ਬਰਸਾਤਾਂ
ਫਸਲ ਡਬੋ ਗਯਾ ਜੱਟਾ
ਵੇ ਹੇ ਕੀ
ਏ ਕੀ ਹੋ ਗਯਾ ਜੱਟਾ
ਵੇ ਕੋਠਾ ਚੋ ਗਯਾ ਜੱਟਾ
ਏ ਕੀ ਹੋ ਗਯਾ ਜੱਟਾ
ਵੇ ਕੋਠਾ ਚੋ ਗਯਾ ਜੱਟਾ

ਕਰ ਕਰ ਕਿਰਤ ਕਮਾਈਆਂ ਮਰ ਗਏ
ਖੋਤੇ ਪੱਕੀ ਪਕਾਈ ਚਰ ਗਏ
ਵੇ ਓ ਸਾਧ ਡੇਰੇਯਾ ਵਾਲੇ
ਖਾਲੀ ਚਾਰ ਬੋਰਿਯਾ ਧਰ ਗਏ
ਕਰ ਕਰ ਕਿਰਤ ਕਮਾਈਆਂ ਮਰ ਗਏ
ਖੋਤੇ ਪੱਕੀ ਪਕਾਈ ਚਰ ਗਏ
ਵੇ ਓ ਸਾਧ ਡੇਰੇਯਾ ਵਾਲੇ
ਖਾਲੀ ਚਾਰ ਬੋਰਿਯਾ ਧਰ ਗਏ
ਖਾਲੀ ਚਾਰ ਬੋਰਿਯਾ ਧਰ ਗਏ
ਕੂੰਡਾ ਹੋ ਗਯਾ ਜੱਟਾ
ਵੇ ਏ ਕੀ
ਏ ਕੀ ਹੋ ਗਯਾ ਜੱਟਾ
ਵੇ ਕੋਠਾ ਚੋ ਗਯਾ ਜੱਟਾ
ਏ ਕੀ ਹੋ ਗਯਾ ਜੱਟਾ
ਵੇ ਕੋਠਾ ਚੋ ਗਯਾ ਜੱਟਾ

ਓਏ ਬੰਦਾ ਮਿੱਟੀ ਦਾ ਏ ਗਜਨਾ
ਆਪਾ ਮਿੱਟੀ ਤੋ ਕੀ ਭਜਨਾ
ਤੈਨੂ ਵੇਖ ਵੇਖ ਸੀ ਰੱਜਣਾ
ਤੇਰਾ ਪ੍ਯਾਰ ਮੇਰੇਯਾ ਸੱਜਣਾ
ਬੰਦਾ ਮਿੱਟੀ ਦਾ ਏ ਗਜਨਾ
ਆਪਾ ਮਿੱਟੀ ਤੋ ਕੀ ਭਜਨਾ
ਤੈਨੂ ਵੇਖ ਵੇਖ ਸੀ ਰੱਜਣਾ
ਤੇਰਾ ਪ੍ਯਾਰ ਮੇਰੇਯਾ ਸੱਜਣਾ
ਤੇਰਾ ਪ੍ਯਾਰ ਮੇਰੇਯਾ ਸੱਜਣਾ
ਕੀਤੇ ਖੋ ਗਯਾ ਜੱਟਾ
ਵੇ ਏ ਕੀ
ਏ ਕੀ ਹੋ ਗਯਾ ਜੱਟਾ
ਵੇ ਕੋਠਾ ਚੋ ਗਯਾ ਜੱਟਾ
ਏ ਕੀ ਹੋ ਗਯਾ ਜੱਟਾ
ਵੇ ਕੋਠਾ ਚੋ ਗਯਾ ਜੱਟਾ

ਸਾਡੇ ਖੇਤਾਂ ਦੀ ਹਰਿਆਲੀ
ਖਾ ਗਏ ਰਾਜ ਕੱਕੜੇ ਮਾਲੀ
ਵੇ ਓ London ਮਸਤੀ ਕਰਦੇ,
ਜੇਡਾ bank ਕਰ ਗਯਾ ਖਾਲੀ
ਸਾਡੇ ਖੇਤਾਂ ਦੀ ਹਰਿਆਲੀ
ਖਾ ਗਏ ਰਾਜ ਕੱਕੜੇ ਮਾਲੀ
ਵੇ ਓ London ਮਸਤੀ ਕਰਦੇ,
ਜੇਡਾ bank ਕਰ ਗਯਾ ਖਾਲੀ
ਸਾਰੇ bank ਕਰ ਗਯਾ ਖਾਲੀ,
ਬੂਹੇ ਧੋ ਗਯਾ ਜੱਟਾ
ਵੇ ਏ ਕੀ
ਏ ਕੀ ਹੋ ਗਯਾ ਜੱਟਾ
ਵੇ ਕੋਠਾ ਚੋ ਗਯਾ ਜੱਟਾ
ਏ ਕੀ ਹੋ ਗਯਾ ਜੱਟਾ
ਵੇ ਕੋਠਾ ਚੋ ਗਯਾ ਜੱਟਾ

ਢੋਲਾ ਫੇਰ ਮੇਰੇ ਵਲ ਮੂੰਡੀ
ਤੈਨੂ ਦੱਸਾਂ ਵਿਚਲੀ ਘੁੰਡੀ
ਨਕਲੀ ਵੇਚ ਗਏ ਸ੍ਪ੍ਰੇ’ ਆਂ
ਵੇ ਬਦਨਾਮ ਹੋ ਗਯੀ ਸੁੰਡੀ
ਢੋਲਾ ਫੇਰ ਮੇਰੇ ਵਲ ਮੂੰਡੀ
ਤੈਨੂ ਦੱਸਾਂ ਵਿਚਲੀ ਘੁੰਡੀ
ਨਕਲੀ ਵੇਚ ਗਏ ਸ੍ਪ੍ਰੇ’ ਆਂ
ਵੇ ਬਦਨਾਮ ਹੋ ਗਯੀ ਸੁੰਡੀ
ਵੈਰੀ ਸਦਰਾਂ ਜਾਏ ਮਰਉਂਦੀ,
ਸਚ ਲਕੋ ਗਯਾ ਜੱਟਾ,
ਵੇ ਏ ਕਿ,
ਏ ਕੀ ਹੋ ਗਯਾ ਜੱਟਾ
ਵੇ ਕੋਠਾ ਚੋ ਗਯਾ ਜੱਟਾ
ਏ ਕੀ ਹੋ ਗਯਾ ਜੱਟਾ
ਵੇ ਕੋਠਾ ਚੋ ਗਯਾ ਜੱਟਾ

WRITERS

ANU MANU, RAJ KAKRA

PUBLISHERS

Lyrics © IPRS, Royalty Network

Share icon and text

Share


See A Problem With Something?

Lyrics

Other

From This Artist