LyricFind Logo
LyricFind Logo
Profile image icon
Lyric cover art

Patta Patta Singhan Da Vairi

Apple Music logo
Deezer logo
Spotify logo
Lyrics
ਕਾਲੀ ਲੋਯੀ ਪਗ ਕੇਸਰੀ ਥੱਲੇ ਬੁਲੇਟ ਕਾਲਾ
ਮੋਡੇ ਤੇ AK 47 ਜਚੇ ਸੂਰਮਾ ਬਾਹਲਾ ਓਏ
ਕਾਲੀ ਲੋਯੀ ਪਗ ਕੇਸਰੀ ਥੱਲੇ ਬੁਲੇਟ ਕਾਲਾ
ਮੋਡੇ ਤੇ AK 47 ਜਚੇ ਸੂਰਮਾ ਬਾਹਲਾ
ਲਿਖ ਕ ਪਟੇ ਗਦਾਰਾ ਦੇ pocket ਵਿਚ ਰਖਦਾ ਡਾਇਰੀ ਓਏ(ਡਾਇਰੀ ਓਏ)
ਪੱਤਾ ਪੱਤਾ ਵੈਰੀ ਓਏ ਪੱਤਾ ਪੱਤਾ
ਪੱਤਾ ਪੱਤਾ ਵੈਰੀ ਓਏ ਪੱਤਾ ਪੱਤਾ
ਪੱਤਾ ਪੱਤਾ ਵੈਰੀ ਓਏ ਪੱਤਾ ਪੱਤਾ
ਪੱਤਾ ਪੱਤਾ ਵੈਰੀ ਓਏ ਯਾਰ ਸਿੰਘਾ ਦਾ

ਮੁਸ਼ਕਾ ਲੈਂਦੇ ਫਿਰਨ ਚੁਫੇਰੇ ਮੁਖਬਰ ਪੈੜਾ ਨਪਦੇ
ਸੋਧਾ ਲਾਕੇ ਲੰਗ ਗਏ ਸੂਰਮੇ ਨਾਮ ਗੂਰਾ ਦਾ ਜੱਪਦੇ
ਮੁਸ਼ਕਾ ਲੈਂਦੇ ਫਿਰਨ ਚੁਫੇਰੇ ਮੁਖਬਰ ਪੈੜਾ ਨਪਦੇ
ਸੋਧਾ ਲਾਕੇ ਲੰਗ ਗਏ ਸੂਰਮੇ ਨਾਮ ਗੂਰਾ ਦਾ ਜੱਪਦੇ
ਪੈਰਾ ਹੇਠ ਮਸਲ ਕੇ ਰਖਨੇ ਜਿਹੜੇ ਨੇ ਸੱਪ ਜਹਿਰੀ ਓਏ(ਜਹਿਰੀ ਓਏ)
ਪੱਤਾ ਪੱਤਾ ਵੈਰੀ ਓਏ ਪੱਤਾ ਪੱਤਾ
ਪੱਤਾ ਪੱਤਾ ਵੈਰੀ ਓਏ ਪੱਤਾ ਪੱਤਾ
ਪੱਤਾ ਪੱਤਾ ਵੈਰੀ ਓਏ ਪੱਤਾ ਪੱਤਾ
ਪੱਤਾ ਪੱਤਾ ਵੈਰੀ ਓਏ ਯਾਰ ਸਿੰਘਾ ਦਾ

ਕੀਹਨੇ ਅਣਖ ਵੰਗਾਰੀ ਕਿਹਦੀ ਮੌਤ ਆਵਾਜ਼ਾ ਮਾਰੇ
ਕੀਹਨੇ ਸਮਝ ਮਖਾਣੇ ਚੱਬ ਲਏ ਨੇ ਅੱਗ ਦੇ ਨੇ ਅੰਗਿਆਰੇ
ਕੀਹਨੇ ਅਣਖ ਵੰਗਾਰੀ ਕਿਹਦੀ ਮੌਤ ਆਵਾਜ਼ਾ ਮਾਰੇ
ਕੀਹਨੇ ਸਮਝ ਮਖਾਣੇ ਚੱਬ ਲਏ ਨੇ ਅੱਗ ਦੇ ਨੇ ਅੰਗਿਆਰੇ
ਥਾਂਹ ਤੇ ਕਰੂ ਨਿਬੇੜਾ ਲੌਣੀ ਸਿੰਘ ਨੇ ਅੱਜ ਕਚਿਹਰੀ ਓਏ (ਕਚਿਹਰੀ ਓਏ)
ਪੱਤਾ ਪੱਤਾ ਵੈਰੀ ਓਏ ਪੱਤਾ ਪੱਤਾ
ਪੱਤਾ ਪੱਤਾ ਵੈਰੀ ਓਏ ਪੱਤਾ ਪੱਤਾ
ਪੱਤਾ ਪੱਤਾ ਵੈਰੀ ਓਏ ਪੱਤਾ ਪੱਤਾ
ਪੱਤਾ ਪੱਤਾ ਵੈਰੀ ਓਏ ਯਾਰ ਸਿੰਘਾ ਦਾ

ਘੇਰਾਬੰਦੀ ਕਰਲੀ ਵੈਰੀਯਾ ਲਾ ਪੁੱਲੀਯਾ ਤੇ ਨਾਕਾ
ਕੱਲੇ ਸਿੰਘ ਨੂ ਘੇਰਨ ਦੇ ਲਯੀ ਕਰਤਾ ਸੀਲ ਇਲਾਕਾ
ਘੇਰਾਬੰਦੀ ਕਰਲੀ ਵੈਰੀਯਾ ਲਾ ਪੁੱਲੀਯਾ ਤੇ ਨਾਕਾ
ਕੱਲੇ ਸਿੰਘ ਨੂ ਘੇਰਨ ਦੇ ਲਯੀ ਕਰਤਾ ਸੀਲ ਇਲਾਕਾ
ਓਏ ਨਾਲ ਲਹੂ ਦੇ ਲਿਖਦੇ ਆ ਇਤਿਹਾਸ ਸੁਨਿਹਰੀ ਓਏ (ਸੁਨਿਹਰੀ ਓਏ)
ਪੱਤਾ ਪੱਤਾ ਵੈਰੀ ਓਏ ਪੱਤਾ ਪੱਤਾ
ਪੱਤਾ ਪੱਤਾ ਵੈਰੀ ਓਏ ਪੱਤਾ ਪੱਤਾ
ਪੱਤਾ ਪੱਤਾ ਵੈਰੀ ਓਏ ਯਾਰ ਸਿੰਘਾ ਦਾ

WRITERS

Raj Kakra

PUBLISHERS

Lyrics © IPRS, Warner Music India Private Limited, Warner Chappell Music, Inc.

Share icon and text

Share


See A Problem With Something?

Lyrics

Other

From This Artist