ਮੈਂ ਤਾਂ ਚੇਤਕ ਲਿਆ ਸੀ ਪੱਲੇ ਅੱਡ ਕੇ
ਬੇਬੇ ਜੀ ਦੇ ਮੂਹਰੇ ਹਾੜ੍ਹੇ ਕੱਢ ਕੇ
ਸੁਣਿਆ ਐ Lancer ਉਹਨੇ ਲੈ ਲਈ
ਇੱਕ time ਵਾਲੀ ਰੋਟੀ ਜਿਹੀ ਛੱਡ ਕੇ
ਮੈਂ ਤਾਂ ਚੇਤਕ ਲਿਆ ਸੀ ਪੱਲੇ ਅੱਡ ਕੇ
ਬੇਬੇ ਜੀ ਦੇ ਮੂਹਰੇ ਹਾੜ੍ਹੇ ਕੱਢ ਕੇ
ਸੁਣਿਆ ਐ Lancer ਉਹਨੇ ਲੈ ਲਈ
ਇੱਕ time ਵਾਲੀ ਰੋਟੀ ਜਿਹੀ ਛੱਡ ਕੇ
ਰੱਬਾ ਐਡਾ ਵੱਡਾ ਫ਼ਾਸਲਾ ਕਿਉਂ ਸਾਡੇ ਵਿਚਕਾਰ
ਉਹੋ daddy ਜੀ ਦੇ cash ਉਤੇ ਕਰੀ ਜਾਵੇ ਐਸ਼
ਸਾਡਾ ਬਾਪੂ ਜਿਮੀਦਾਰ, ਕਿੱਥੋਂ ਲੈਕੇ ਦੇਵੇ car (dj incure)
ਉਹੋ daddy ਜੀ ਦੇ cash ਉਤੇ ਕਰੀ ਜਾਵੇ ਐਸ਼
ਸਾਡਾ ਬਾਪੂ ਜਿਮੀਦਾਰ, ਕਿੱਥੋਂ ਲੈਕੇ ਦੇਵੇ car
ਉਹੋ daddy ਜੀ ਦੇ cash ਉਤੇ ਕਰੀ ਜਾਵੇ ਐਸ਼
ਸਾਡਾ ਬਾਪੂ ਜਿਮੀਦਾਰ, ਕਿੱਥੋਂ ਲੈਕੇ ਦੇਵੇ car
ਓ ਤਾ ਕਾੱਲੇਜ ਦੀ fees ਓਹਨੀ ਭਰਤੀ
ਸਾਡੇ ਆਰ੍ਤ ਤੇ ਜਿੰਨੇ ਪੈਸੇ ਪਏ ਨੇ
ਸਾਡੇ ਸਦਰਾ ਦੇ ਘੱਰ ਤਾਹਈਓ ਢਹੈ ਨੇ
ਹੁਣ ਦਸੋ ਕਿਵੇ ਜੁਡੂ ਸਾਡੇ ਦਿੱਲ ਵਾਲੀ ਤਾਰ
ਓਹੋ daddy ਜੀ ਦੇ cash ਉਤੇ ਕਰੀ ਜਾਵੇ ਐਸ਼
ਸਾਡਾ ਬਾਪੂ ਜ਼ੀਮੀਦਾਰ ਕਿਥੋਂ ਲੈ ਕੇ ਦੇਵੇ car (dj incure)
ਓਹੋ daddy ਜੀ ਦੇ cash ਉਤੇ ਕਰੀ ਜਾਵੇ ਐਸ਼
ਸਾਡਾ ਬਾਪੂ ਜ਼ੀਮੀਦਾਰ ਕਿਥੋਂ ਲੈ ਕੇ ਦੇਵੇ car
ਓਹੋ daddy ਜੀ ਦੇ cash ਉਤੇ ਕਰੀ ਜਾਵੇ ਐਸ਼
ਸਾਡਾ ਬਾਪੂ ਜ਼ੀਮੀਦਾਰ ਕਿਥੋਂ ਲੈ ਕੇ ਦੇਵੇ car
ਓ ਤਾ ਵੱਡੇਯਾ ਚ ਪੱਲੀ ਮੱਤ ਹੋਰ ਏ
ਤਾਹੀ ਕਰ ਦੇਣਾ ਆਪਾ ignore ਏ
ਪਰ ਲੱਗੇ ਮੈਨੂ ਦਿੱਲ ਵਿਚ ਚੋਰ ਏ
ਸ਼ਡ Happy Raikoti ਕਰਣਾ ਨੀ ਇਜ਼ਹਾਰ
ਓਹੋ daddy ਜੀ ਦੇ cash ਉਤੇ ਕਰੀ ਜਾਵੇ ਐਸ਼
ਸਾਡਾ ਬਾਪੂ ਜ਼ੀਮੀਦਾਰ ਕਿਥੋਂ ਲੈ ਕੇ ਦੇਵੇ car (dj incure)
ਓਹੋ daddy ਜੀ ਦੇ cash ਉਤੇ ਕਰੀ ਜਾਵੇ ਐਸ਼
ਸਾਡਾ ਬਾਪੂ ਜ਼ੀਮੀਦਾਰ ਕਿਥੋਂ ਲੈ ਕੇ ਦੇਵੇ car
ਓਹੋ daddy ਜੀ ਦੇ cash ਉਤੇ ਕਰੀ ਜਾਵੇ ਐਸ਼
ਸਾਡਾ ਬਾਪੂ ਜ਼ੀਮੀਦਾਰ ਕਿਥੋਂ ਲੈ ਕੇ ਦੇਵੇ car