LyricFind Logo
LyricFind Logo
Profile image icon
Lyric cover art

Mere Sohneya

Apple Music logo
Deezer logo
Spotify logo
Lyrics
ਰੁਸਿਆ ਕਿਊ ਰਹਿਣਾ ਐ ਮੇਥੋ ਮੇਰੇ ਸੋਹਣਿਆ
ਕੋਲ ਐ ਜੋ ਰਹਿੰਦੀ ਤੇਰੇ ਕਨ ਭਰਦੀ
ਰੁਸਿਆ ਕਿਊ ਰਹਿਣਾ ਐ ਮੇਥੋ ਮੇਰੇ ਸੋਹਣਿਆ
ਕੋਲ ਐ ਜੋ ਰਹਿੰਦੀ ਤੇਰੇ ਕਨ ਭਰਦੀ
ਆਵੇ ਨਾਂ ਤਰਸ ਤੈਨੂ ਮੇਰੇ ਪਿਆਰ ਤੇ
ਮੇਰੇ ਪਿਆਰ ਤੇ ਫੂਲਾਂ ਜਿਹੀ ਨਾਰ ਤੇ
ਆਵੇ ਨਾਂ ਤਰਸ ਤੈਨੂ ਮੇਰੇ ਪਿਆਰ ਤੇ
ਫੇਰ ਵੀ ਮੈਂ ਤੇਰੇ ਲਈ ਦੁਆਵਾਂ ਮੰਗਦੀ
ਰੁਸਿਆ ਕਿਉਂ ਰਹਿਣਾ ਐ ਮੇਥੋ ਮੇਰੇ ਸੋਹਣਿਆ
ਕੋਲ ਆ ਜੋ ਰਹਿੰਦੀ ਤੇਰੇ ਕੰਨ ਭਰਦੀ
ਸੋਹਣਿਆ ਸੋਹਣਿਆ ਸੋਹਣਿਆ ਸੋਹਣਿਆ

ਗੱਲਾਂ ਮੇਰੀਆਂ ਸੁਣਕੇ ਹੋਇਆ
ਬੋਰ ਤੂੰ ਮੈਨੂੰ ਲੱਗਦਾ ਆ
ਪਹਿਲਾ ਮੇਰਾ ਆਪਣਾ ਸੀ ਹੁਣ
ਹੋਰ ਦਾ ਹੋਇਆ ਲੱਗਦਾ ਆ
ਗੱਲਾਂ ਮੇਰੀਆਂ ਸੁਣਕੇ ਹੋਇਆ
ਬੋਰ ਤੂੰ ਮੈਨੂੰ ਲੱਗਦਾ ਆ
ਪਹਿਲਾ ਮੇਰਾ ਆਪਣਾ ਸੀ ਹੁਣ
ਹੋਰ ਦਾ ਹੋਇਆ ਲੱਗਦਾ ਆ
ਕਿਥੇ ਕਿਥੇ ਚੱਕਰ ਚਲਾਈ ਜਾਨਾ ਏ
ਚਲਾਈ ਜਾਨਾ ਏ ਚਲਾਈ ਜਾਨਾ ਏ
ਕਿਥੇ ਕਿਥੇ ਚੱਕਰ ਚਲਾਈ ਜਾਨਾ ਏ
ਮੈਂ ਫੇਰ ਵੀ ਨਾਂ ਤੇਰੇ ਨਾਲ ਸਾਡਾ ਕਰਦੀ
ਰੁਸਿਆ ਕਿਊ ਰਹਿਣਾ ਐ
ਮੇਥੋ ਮੇਰੇ ਸੋਹਣਿਆ
ਕੌਣ ਏ ਜੋ ਰਹਿੰਦੀ ਤੇਰੇ ਕਨ ਭਰਦੀ
ਰੁਸਿਆ ਕਿਊ ਰਹਿਣਾ ਐ
ਮੇਥੋ ਮੇਰੇ ਸੋਹਣਿਆ
ਕੌਣ ਏ ਜੋ ਰਹਿੰਦੀ ਤੇਰੇ ਕਨ ਭਰਦੀ
ਸੋਹਣਿਆ ਸੋਹਣਿਆ

ਹਾਰ ਸਿਗਾਰ ਤੇਰੇ ਲਈ ਕਰਦੀ
ਕਰਦਾ ਨਾਂ ਤੂੰ ਗੌਰ ਚਨਾ
ਮੈਂ ਤਾਰਾ ਜਿਹਾ ਪਹਿਲਾ ਵਰਗੀ
ਤੇਰੇ ਦਿਲ ਵਿਚ ਚੋਰ ਚਾਨਾ
ਹਾਰ ਸਿਗਾਰ ਤੇਰੇ ਲਈ ਕਰਦੀ
ਕਰਦਾ ਨਾਂ ਤੂੰ ਗੌਰ ਚਨਾ
ਮੈਂ ਤਾਰਾ ਜਿਹਾ ਪਹਿਲਾ ਵਰਗੀ
ਤੇਰੇ ਦਿਲ ਵਿਚ ਚੋਰ ਚਨਾ
ਵਿਚੋਲੇ ਮਰਜਾਣੇ ਨੇ ਤਾਂ ਮਾੜੀ ਕਰਤੀ
ਮਾੜੀ ਕਰਤੀ ਮਾੜੀ ਕਰਤੀ
ਵਿਸ਼ ਮਰਜਾਣੇ ਨੇ ਤਾਂ ਮਾੜੀ ਕਰਤੀ
ਹੁਣ ਪਤਾ ਵੀ ਨੀ ਲੈਂਦਾ ਕਿੰਝ ਘੜੀ ਲੱਗਦੀ
ਰੁਸਿਆ ਕਿਉਂ ਰਹਿਣਾ ਐ ਮੇਥੋ ਮੇਰੇ ਸੋਹਣਿਆ
ਕੌਣ ਆ ਜੋ ਰਹਿੰਦੀ ਤੇਰੇ ਕਨ ਭਰਦੀ
ਰੁਸਿਆ ਕਿਉਂ ਰਹਿਣਾ ਐ ਮੇਥੋ ਮੇਰੇ ਸੋਹਣਿਆ
ਕੌਣ ਆ ਜੋ ਰਹਿੰਦੀ ਤੇਰੇ ਕਨ ਭਰਦੀ

WRITERS

Vish

PUBLISHERS

Lyrics © Sentric Music

Share icon and text

Share


See A Problem With Something?

Lyrics

Other