LyricFind Logo
LyricFind Logo
Profile image icon
Lyric cover art

Mai Ni Bachdi

Apple Music logo
Deezer logo
Spotify logo
Lyrics
Gur Sidhu music

ਸੱਦੋ ਨਹੀਂ ਕੋਈ ਵੇਦ ਸ਼ੇਦ
ਮੈਂ ਨੀ ਬਚਦੀ, ਮੈਂ ਨੀ ਬਚਦੀ
ਸੱਦੋ ਨਹੀਂ ਕੋਈ ਵੇਦ ਸ਼ੇਦ
ਮੈਂ ਨੀ ਬਚਦੀ, ਮੈਂ ਨੀ ਬਚਦੀ

ਸੱਦੋ ਨਹੀਂ ਕੋਈ ਵੇਦ ਸ਼ੇਦ
ਮੈਂ ਨੀ ਬਚਦੀ, ਮੈਂ ਨੀ ਬਚਦੀ
ਸੱਦੋ ਨਹੀਂ ਕੋਈ ਵੇਦ ਸ਼ੇਦ
ਮੈਂ ਨੀ ਬਚਦੀ, ਮੈਂ ਨੀ ਬਚਦੀ

ਐ ਹਾਏ ਨਿੱਕੀ ਤੂਣਾ ਕਰ ਗਿਆ
ਐ ਹਾਏ ਨਿੱਕੀ ਨੂਨੂ ਕਰ ਗਿਆ
ਐ ਹਾਏ ਨਿੱਕੀ ਤੂਣਾ ਕਰ ਗਿਆ
ਐ ਹਾਏ ਨਿੱਕੀ ਨੂਨੂ ਕਰ ਗਿਆ

ਐ ਹਾਏ ਨਿੱਕੀ ਬਣਕੇ ਲੜ ਗਿਆ
ਸਿਰ ਨੂੰ ਚੜ੍ਹ ਗਿਆ, ਸਿਰ ਨੂੰ ਜੜ੍ਹ ਗਿਆ
ਐ ਹਾਏ ਨਿੱਕੀ ਬਣਕੇ ਲੜ ਗਿਆ
ਸਿਰ ਨੂੰ ਚੜ੍ਹ ਗਿਆ, ਸਿਰ ਨੂੰ ਜੜ੍ਹ ਗਿਆ

ਸੱਦੋ ਨਹੀਂ ਕੋਈ ਵੇਦ ਸ਼ੇਦ
ਮੈਂ ਨੀ ਬਚਦੀ, ਮੈਂ ਨੀ ਬਚਦੀ
ਸੱਦੋ ਨਹੀਂ ਕੋਈ ਵੇਦ ਸ਼ੇਦ
ਮੈਂ ਨੀ ਬਚਦੀ, ਮੈਂ ਨੀ ਬਚਦੀ

ਸੱਦੋ ਨਹੀਂ ਕੋਈ ਵੇਦ ਸ਼ੇਦ
ਮੈਂ ਨੀ ਬਚਦੀ, ਮੈਂ ਨੀ ਬਚਦੀ
ਸੱਦੋ ਨਹੀਂ ਕੋਈ ਵੇਦ ਸ਼ੇਦ
ਮੈਂ ਨੀ ਬਚਦੀ, ਮੈਂ ਨੀ ਬਚਦੀ

ਮੈਂ ਨੀ ਬਚਦੀ
ਮੈਂ ਨੀ ਬਚਦੀ

ਮੈਂ ਨੀ ਬਚਦੀ
ਮੈਂ ਨੀ ਬਚਦੀ

ਪੱਵੇ ਦੇ ਵਾਂਗੂ ਜਾਵੇ
ਚੜ੍ਹਦਾ ਨੀ ਮਾਏ
ਬੱਵੇ ਦੇ ਵਾਂਗੂ ਜਾਵੇ
ਚਲਦਾ ਨੀ ਮਾਏ

ਲੂਲੂ ਦੇ ਵਿੱਚ ਜਾਵੇ
ਲੜਦਾ ਨੀ ਮਾਏ
ਸਭ ਕੇ ਤਾਂਹੀ ਤਾਂ ਪਾਗਲ ਨੀ ਅੜੀਓ
ਜੋਗੀ ਦੇ ਲੜ੍ਹ ਮੈਨੂੰ ਲਾੳ਼ ਨੀ ਅੜੀਓ
ਜੋਗੀ ਦੇ ਲੜ੍ਹ ਮੈਨੂੰ ਲਾੳ਼

ਸੱਦੋ ਨਹੀਂ ਕੋਈ ਵੇਦ ਸ਼ੇਦ
ਮੈਂ ਨੀ ਬਚਦੀ, ਮੈਂ ਨੀ ਬਚਦੀ
ਸੱਦੋ ਨਹੀਂ ਕੋਈ ਵੇਦ ਸ਼ੇਦ
ਮੈਂ ਨੀ ਬਚਦੀ, ਮੈਂ ਨੀ ਬਚਦੀ

ਐ ਹਾਏ ਨੀ ਕੁਝ ਕੋਡ ਪਿਲਾਓ
ਹਾਏ ਹਾਏ ਨੀ ਅਨੂੰ ਮੋੜ ਲਿਆਓ
ਐ ਹਾਏ ਨੀ ਕੁਝ ਕੋਡ ਪਿਲਾਓ
ਹਾਏ ਹਾਏ ਨੀ ਅਨੂੰ ਮੋੜ ਲਿਆਓ

ਮੰਦੀ ਨੀ ਗੱਲ ਲੱਬਜ਼ਾਂ ਟੋਕੇ
ਮੁੱਕਦੀ ਏ ਗੱਲ ਓਦੀ ਹੋਕੇ
ਮੰਦੀ ਨੀ ਗੱਲ ਲੱਬਜ਼ਾਂ ਟੋਕੇ
ਮੁੱਕਦੀ ਏ ਗੱਲ ਓਦੀ ਹੋਕੇ

ਸੱਦੋ ਨਹੀਂ ਕੋਈ ਵੇਦ ਸ਼ੇਦ
ਮੈਂ ਨੀ ਬਚਦੀ, ਮੈਂ ਨੀ ਬਚਦੀ
ਸੱਦੋ ਨਹੀਂ ਕੋਈ ਵੇਦ ਸ਼ੇਦ
ਮੈਂ ਨੀ ਬਚਦੀ, ਮੈਂ ਨੀ ਬਚਦੀ

ਸੱਦੋ ਨਹੀਂ ਕੋਈ ਵੇਦ ਸ਼ੇਦ
ਮੈਂ ਨੀ ਬਚਦੀ, ਮੈਂ ਨੀ ਬਚਦੀ

Gur Sidhu music

WRITERS

Ahen

PUBLISHERS

Lyrics © Royalty Network, Sentric Music

Share icon and text

Share


See A Problem With Something?

Lyrics

Other