Game Changerz in the house baby
ਓ ਮੇਰੇ ਜਿੰਨਾ ਪ੍ਯਾਰ ਤੈਨੂ ਕਰਦਾ ਕਿ ਨਈ
ਓ ਮੇਰੇ ਜਿੰਨੀ care ਤੇਰੀ ਕਰਦਾ ਕਿ ਨਈ
ਓ ਮੇਰੇ ਜਿੰਨਾ ਤੇਰੇ ਉੱਤੇ ਮਰਦਾ ਕਿ ਨਈ
ਮਿਤਰਾਂ ਨੂ ਛਡ ਯਾਰੀ ਜਿਦੇ ਨਾਲ ਲਾਈ ਤੂ
ਚਾਰ ਦਿਨ ਜ਼ਿੰਦਗੀ ਦੇ ਕਰ ਲੇ fly ਤੂ
Happy face ਰਖ ਕਦੇ ਕਰੀ ਨਾ cry ਤੂ
ਸਚੋ ਸਚ ਦਸ ਮੈਨੂ ਬੋਲਣਾ ਨ੍ਹੀ lie ਤੂ
ਤੇਰੇ ਗੁੱਸਾ ਹੋਣ ਤੋਹ ਓ ਡਰਦਾ ਕਿ ਨਈ
ਓ ਮੇਰੇ ਜਿੰਨਾ ਪ੍ਯਾਰ ਤੈਨੂ ਕਰਦਾ ਕਿ ਨਈ
ਓ ਮੇਰੇ ਜਿੰਨੀ care ਤੇਰੀ ਕਰਦਾ ਕਿ ਨਈ
ਓ ਮੇਰੇ ਜਿੰਨਾ ਤੇਰੇ ਉੱਤੇ ਮਰਦਾ ਕਿ ਨਈ
I hope, ਓ ਕਰਦਾ ਹੋਣਾ ਗੱਲਾਂ ਵੱਡੀਆਂ ਵੱਡੀਆਂ ਨੀ
ਮਨ ਲੈਣਾ ਹਾ ਹੋਣ ਗਿਯਾ ਓਹਦੇ ਕੋਲੇ ਗੱਡੀਆਂ ਨੀ
ਡੋਲੇਆਂ ਤੋਹ fit ਤੇ ਦਿਮਾਗ ਤੋਹ ਮੋਟਾ ਹੋਣਾ ਊ
ਸ਼ਕਲ ਤੋਹ rich ਪਰ ਦਿਲੋਂ ਖੋਟਾ ਹੋਣਾ ਊ
ਕਿਹੰਦਾ ਹੋਣਾ ਤੈਨੂ follow ਕਰਦਾ ਬੜੇ ਚਿਰ ਦਾ
ਅਸਲ ਚ ਤੈਨੂ use ਕਰ੍ਨ ਨੂ ਫਿਰਦਾ
ਗਲ ਤੇਰੇ ਦਿਲ ਦੀ ਊ ਪੜ ਦਾ ਕਿ ਨਈ
ਓ ਮੇਰੇ ਜਿੰਨਾ ਪ੍ਯਾਰ ਤੈਨੂ ਕਰਦਾ ਕਿ ਨਈ
ਓ ਮੇਰੇ ਜਿੰਨੀ care ਤੇਰੀ ਕਰਦਾ ਕਿ ਨਈ
ਓ ਮੇਰੇ ਜਿੰਨਾ ਤੇਰੇ ਉੱਤੇ ਮਰਦਾ ਕਿ ਨਈ
ਤੇਰੇ ਵਰਗੇ ਨਵੇ ਮੋੜੇ ਤੇ ਨਵੇ ਸੱਜਣ ਜਦ ਲਬ ਲੇਂਦੇ
ਆਸ਼ਿਕ਼ੀ ਦਾ ਉਠਦਾ ਫੇਰ ਯਕੀਨ ਪ੍ਯਾਰ ਤੋਹ
1-2 ਨੀ ਨਾਲ ਖਡੇ ਵਧ ਕ ਹਜ਼ਾਰ ਤੋਹ
ਮੇਰੇ ਨਾਲੋ ਵੱਡਾ ਯਾਰਾ ਮੇਰਾ ਯਾ ਦਾ ਦਿਲ ਆ
ਪਾਬੀ ਸ਼ੇਰਗਿੱਲ ਹਤ੍ਯਾਰਾ ਵਾਲੀ ਮਿੱਲ ਆ
ਬਿੱਲੋ ਤੇਰੇ ਵੈਰੀਆਂ ਨਾਲ ਲੜਦਾ ਕਿ ਨਈ
ਓ ਮੇਰੇ ਜਿੰਨਾ ਪ੍ਯਾਰ ਤੈਨੂ ਕਰਦਾ ਕਿ ਨਈ
ਓ ਮੇਰੇ ਜਿੰਨੀ care ਤੇਰੀ ਕਰਦਾ ਕਿ ਨਈ
ਓ ਮੇਰੇ ਜਿੰਨਾ ਤੇਰੇ ਉੱਤੇ ਮਰਦਾ ਕਿ ਨਈ