ਮੇਰੀ ਡੋਲਗੀ ਰਕਾਨੇ ਸਾਰੀ ਜ਼ਿੰਦਗੀ
ਮੈਨੂ ਸਾਰੀ ਜ਼ਿੰਦਗੀ ਨਈ ਓ ਭੁੱਲਣਾ
ਮੈਨੂ ਸਾਰੀ ਜ਼ਿੰਦਗੀ ਨਈ ਓ ਭੁੱਲਣਾ
ਅੱਖਾਂ ਵਿਚ ਮੀਹ ਐ ਦਿਲ ਵਿਚ ਧੂਪ ਐ
ਬਾਹਰ ਬਡਾ ਸ਼ੋਰ ਐ ਅੰਦਰ ਮੇਰੇ ਚੁੱਪ ਐ
ਏ ਕਿਹੋ ਜਾ ਮੌਸਮ ਆਯਾ ਜੱਟ ਤੇ
ਏ ਕਿਹੋ ਜਾ ਮੌਸਮ ਆਯਾ ਜੱਟ ਤੇ
ਕਿਹੋ ਜਾ ਮਹੂਲ ਆ, ਕਿਹੋ ਜਾ ਮਹੂਲ ਆ
ਮੈਨੂ ਸਾਰੀ ਜ਼ਿੰਦਗੀ ਨਈ ਓ ਭੁੱਲਣਾ
ਮੈਨੂ ਸਾਰੀ ਜ਼ਿੰਦਗੀ ਨਈ ਓ ਭੁੱਲਣਾ
ਇਨਦਰ ਪੰਡੋਰੀ ਕੋਲ ਹੋਰ ਕੋਈ ਰਾਹ ਨਈ
ਐਦਾਂ ਮਾਰ ਹੋੰਣਾ ਨਈ ਜੀਨ ਦਾ ਕੋਈ ਚਾਹ ਨਈ
ਨੀ ਤੇਰੇ ਇੱਕ ਬੋਲ ਨਾਲ ਜੱਟ ਬਚ ਜੁ
ਮੈਨੂ ਸਾਰੀ ਜ਼ਿੰਦਗੀ ਨਈ ਓ ਭੁੱਲਣਾ
ਮੈਨੂ ਸਾਰੀ ਜ਼ਿੰਦਗੀ ਨਈ ਓ ਭੁੱਲਣਾ