ਲਿਖਤ ਦੀ ਜੰਗਲ ਵਿਚ ਟੈੰਕ ਲਿਆ ਤਾਰ ਮੈਂ
ਯਾਰੀ ਦਾ ਜੋ ਚੱਕਦੇ ਸੀ ਫਾਇਦਾ ਕਦੇ ਬਾਹਰ ਮੈਂ
ਨਾਗ ਰੰਗੀ ਥੱਲੇ ਰੱਖੀ ਕਲੀ ਕਲੀ car ਮੈਂ
ਗ਼ਰਮ blood ਬਿਲੋ ਦਿਤੇ ਸਾਰੇ ਥਾਰ ਮੈਂ
ਆਇਆ ਆ ਪੰਜਾਬ ਤੋਂ ਨੀ ਮੁਲਕ ਇਹ ਬਰਲੇ
ਪਿੰਡ ਆਲੇ ਘਰ ਵਿਚ ਖੜਾ ਅੱਜ ਹਰਲੀ
ਬਾਬੇ ਨੇ ਆ ਮੇਹਰ ਬਿੱਲੋ ਪੂਰੀ ਨਾ ਕੋਈ ਥੋੜੀ ਰੱਖੀ
ਕਰਨੀ ਤਾਭੀ ਬਿੱਲੋ ਇਹ ਤਾ right ਜੱਟ ਦਾ
Busy busy ਰਹਿੰਦਾ schedule tight ਜੱਟ ਦਾ
Busy busy ਰਹਿੰਦਾ schedule tight ਜੱਟ ਦਾ
Busy busy ਰਹਿੰਦਾ schedule tight ਜੱਟ ਦਾ
ਆਉਣਾ ਜਾਣਾ ਕਾਫਲੇ ਚ 10 ਨਾਲ ਗੱਡੀਆਂ
Narrow ਨਾ ਸੋਚ ਰੱਖੀਂ ਗੱਲਾਂ ਕਰੇ ਵੱਡੀਆਂ
ਖਾਸ ਪ੍ਰਬੰਦ ਪਿੱਛੇ ਅਸਲੇ ਨਾਲ ਲੈਦੀਆਂ
ਤੇਰੇ ਸ਼ਹਿਰ ਵੱਲ ਅੱਜ 150 ਤੇ ਛੱਡੀਆਂ
ਦਿਲ ਦਾ ਆ ਦੇਸੀ ਭਾਵੇਂ ਕੱਪੜੇ ਵਿਦੇਸ਼ੀ ਨੇ
ਦੁੱਖ ਮੇਰੇ ਦੇਖੇ ਹੋਏ ਖੇਡਰ ਦੀ ਖੇਸੀ ਨੇ
ਪੱਕਾ ਨਾ ਟਿਕਾਣਾ ਰਹੀ ਬਾਦਲ ਕੇ ਜੱਗਾ ਬਿਲੋ
ਭੋਰਾ ਨਾ ਜਰਦੇ ਆ ਯਾਰੀ ਵਿਚ ਦਗਾ ਬਿੱਲੋ
ਪੱਕੀ ਦੌਰ ਆਲਾ ਉਦ੍ਹੇ ਕੀਤੇ ਦੇਖ ਜੱਟ ਦਾ
Busy busy ਰਹਿੰਦਾ schedule tight ਜੱਟ ਦਾ
Busy busy ਰਹਿੰਦਾ schedule tight ਜੱਟ ਦਾ
Busy busy ਰਹਿੰਦਾ schedule tight ਜੱਟ ਦਾ
ਦੇਖ ਕੁੰਦਲਾਂ ਦੀ ਫਿਰਨੀ ਤੋਂ ਆਉਂਦਾ ਆ ਬਰਾੜ ਨੀ
ਲਿਖ ਲਿਖ ਕਦੀ ਓਂਦਾ ਨਵੀ ਨਵੀ car ਨੀ
ਸਸਤੇ ਨਾ ਮਿਲੇ ਹੋਵੇ work ਵੀ hard ਨੀ
ਬਰਾੜ ਅਵਨੀਤ ਹੋਰੀ ਬੈਠੇ back ਯਾਰਡ ਨੀ
ਪਹਿਲੀਆਂ ਤੋਂ ਨਾਲ ਜੇੜ੍ਹੇ ਅੱਜ ਵੀ ਓਹ ਨਾਲ ਨੇ
ਯਾਰਰੀਆਂ ਦੇ ਵਿਚ ਕਦੇ ਪਏ ਨਾ ਓਹ ਜਾਲ ਨੇ
ਦੇਖ ਲੈ ਅਬੋਹਰ ਤੇਰੇ ਯਾਰ ਦਾ ਹੀ ਸ਼ੋਰ ਹੁੰਦੀ
ਅੰਤਿਆਨ ਨੂੰ ਡਾਲਰ ਬਿੱਲੋ fight ਕਰੇ ਜੱਟ ਦਾ
Busy busy ਰਹਿੰਦਾ schedule tight ਜੱਟ ਦਾ
Busy busy ਰਹਿੰਦਾ schedule
Busy busy ਰਹਿੰਦਾ schedule tight ਜੱਟ ਦਾ
Busy ਬੁਸੀ ਰਹਿੰਦਾ schedule tight ਜੱਟ ਦਾ
Busy busy ਰਹਿੰਦਾ schedule tight ਜੱਟ ਦਾ
Busy busy ਰਹਿੰਦਾ schedule tight ਜੱਟ ਦਾ
Busy busy ਰਹਿੰਦਾ schedule tight ਜੱਟ ਦਾ
Busy busy ਰਹਿੰਦਾ schedule tight ਜੱਟ ਦਾ
Busy busy ਰਹਿੰਦਾ schedule tight ਜੱਟ ਦਾ
Busy busy ਰਹਿੰਦਾ schedule tight ਜੱਟ ਦਾ