LyricFind Logo
LyricFind Logo
Profile image icon
Lyric cover art

Ve Dila

Apple Music logo
Deezer logo
Spotify logo
Lyrics
Game Changerz in the house baby

ਓ ਤੋਡ਼ ਦੇ ਰਹੇ ਤੇ ਤੂ ਟੁੱਟ ਦਾ ਰਿਹਾ
ਓ ਰੋਕ ਦੇ ਰਹੇ ਤੇ ਤੂ ਰੁਕ ਦਾ ਰਿਹਾ
ਤੂ ਇਨਾ ਕ ਮਜਬੂਰ ਸੀ
ਕੇ ਓ ਨਫਰਤ ਵ ਕਰਦੇ ਰਹੇ
ਤੂ ਤਾਂਵੀ ਪ੍ਯਾਰ ਸੁੱਟ ਦਾ ਰੇਆ

ਵੇ ਦਿਲਾ ਹੁਣ ਨਾ ਲਾਂਈਂ
ਨਾ ਲਾਂਈਂ ਵੇ ਤੂ ਓਹਦੇ ਨਾਲ ਯਾਰੀ
ਵੇ ਤੇਰਾ ਮੁੱਲ ਪਾ ਨੀ ਹੋਣਾ
ਭਾਂਵੇਂ ਨਿਕਲੇ ਓ ਦਿਲ ਦੇ ਵਪਾਰੀ
ਪ੍ਯਾਰ ਨੂ ਓ ਮਾਰ ਠੇਡੇ ਜਿਸ੍ਮਾਂ ਦੇ ਖੇਡ ਖੇਡੇ
ਸੱਮਝ ਨੀ ਔਦਾ ਮੈਨੂ ਰਾਹ ਦਿਲਾ ਬੜੇ ਟੇਢੇ
ਪੈਸੇਆਂ ਦੇ ਪੀਰ ਸਾਰੇ ਵੇਚ ਗੇ ਜ਼ਮੀਰ
ਐਥੇ ਕੋਈ ਵ ਨੀ ਘਟ ਭਾਂਵੇਂ ਰਾਂਝਾ ਭਾਂਵੇਂ ਹੀਰ
ਵੇ ਤੈਥੋਂ ਹੁਣ ਸੇਹ ਨੀ ਹੋਣਾ
ਪਿਹਲਾ ਈ ਕਰ ਬੈਠਾਂ ਖਜਲ ਖਵਾਰੀ
ਵੇ ਦਿਲਾ ਹੁਣ ਨਾ ਲਾਂਈਂ
ਨਾ ਲਾਂਈਂ ਵੇ ਤੂ ਓਹਦੇ ਨਾਲ ਯਾਰੀ
ਵੇ ਤੇਰਾ ਮੁੱਲ ਪਾ ਨੀ ਹੋਣਾ
ਭਾਂਵੇਂ ਨਿਕਲੇ ਓ ਦਿਲ ਦੇ ਵਪਾਰੀ

ਲੋਕ ਕਰ ਜਾਂਦੇ ਧੋਖਾ ਛੱਡ ਦੇ ਨਾ ਕੋਈ ਮੌਕਾ
ਤਾਈ ਓ ਦਿਲਾ ਮੇਰੇ ਪ੍ਯਾਰ ਕਰਨੇ ਤੋ ਤੈਨੂੰ ਰੋਕਾ
ਹੋਯੀ ਰੁੱਤ ਮਸਤਾਨੀ ਚੜੀ ਚੰਦਰੀ ਜਵਾਨੀ
ਪ੍ਯਾਰ ਵੰਡ ਦੇ ਨੇ ਐਂਵੇ ਜਿਵੇ ਹੁੰਦਾ ਕੋਈ ਦਾਨੀ
ਲੋਕ ਕਰ ਜਾਂਦੇ ਧੋਖਾ ਛੱਡ ਦੇ ਨਾ ਕੋਈ ਮੌਕਾ
ਤਾਈ ਓ ਦਿਲਾ ਮੇਰੇ ਪ੍ਯਾਰ ਕਰਨੇ ਤੋ ਤੈਨੂੰ ਰੋਕਾ
ਹੋਯੀ ਰੁੱਤ ਮਸਤਾਨੀ ਚੜੀ ਚੰਦਰੀ ਜਵਾਨੀ
ਪ੍ਯਾਰ ਵੰਡ ਦੇ ਨੇ ਐਂਵੇ ਜਿਵੇ ਹੁੰਦਾ ਕੋਈ ਦਾਨੀ
ਜਿਨਾ ਨੇ ਤੈਨੂੰ ਤੋੜਿਆਸੀ
ਇਕ ਦਿਨ ਆਉ ਓਹ੍ਨਾ ਦੀ ਵੀ ਵਾਰੀ
ਵੇ ਦਿਲਾ ਹੁਣ ਨਾ ਲਾਂਈਂ
ਨਾ ਲਾਂਈਂ ਵੇ ਤੂ ਓਹਦੇ ਨਾਲ ਯਾਰੀ
ਵੇ ਤੇਰਾ ਮੁੱਲ ਪਾ ਨੀ ਹੋਣਾ
ਭਾਂਵੇਂ ਨਿਕਲੇ ਓ ਦਿਲ ਦੇ ਵਪਾਰੀ

ਏ ਕੈਸੀਆਂ ਖੇਡਾਂ ਨੇ ਹਰ ਇਕ ਮਰਦਾ ਸੋਣੇ ਤੇ
ਓਹੀ ਦਿਲ ਤੋਡ਼ ਜਾਂਦੇ ਫੇਰ ਰੋਂਦੇ ਖੋਣੇ ਤੇ
ਰੰਗਰਾਜ਼ ਤਾ ਸਾਵਲਾ ਏ ਤਾਈ ਓ ਕੋਈ ਨਹੀਂ ਪੁਛਦਾ
ਭਾਂਵੇਂ ਦਿਲ ਦਿਲ ਕਰਦੇ ਨੇ ਪ੍ਯਾਰ ਚਿਹਰੇ ਤੇ ਮੁਕਦਾ
ਓਹਦੇ ਪਿਛਹੇ ਲਗ ਵੇ ਦਿਲਾ ਮੈਂ ਉਮਰ ਗਵਾ ਬੈਠਾ ਸਾਰੀ
ਵੇ ਦਿਲਾ ਹੁਣ ਨਾ ਲਾਂਈਂ
ਨਾ ਲਾਂਈਂ ਵੇ ਤੂ ਓਹਦੇ ਨਾਲ ਯਾਰੀ
ਵੇ ਤੇਰਾ ਮੁੱਲ ਪਾ ਨੀ ਹੋਣਾ
ਭਾਂਵੇਂ ਨਿਕਲੇ ਓ ਦਿਲ ਦੇ ਵਪਾਰੀ

ਓ ਰਾਜਿਆ
ਜਿਸਮਾਂ ਦਾ ਪ੍ਯਾਰ ਕੁਛ ਵਕਤ ਚ ਅੱਕ ਜਾਂਦਾ ਏ
ਕਯੀ ਰਾਹਾਂ ਤੇ ਪੈਰ ਨਹੀਂ ਦਿਲ ਥੱਕ ਜਾਂਦਾ ਏ
ਦਿਲ ਥੱਕ ਜਾਂਦਾ ਏ

WRITERS

Raja Game Changerz

PUBLISHERS

Lyrics © IPRS

Share icon and text

Share


See A Problem With Something?

Lyrics

Other