LyricFind Logo
LyricFind Logo
Profile image icon
Lyric cover art

SLOW RIDE

Apple Music logo
Deezer logo
Spotify logo
Lyrics
ਆਣ ਦੇ ਰਾਜੇ ਬੁਰਰੱਰਰਾ
Jay K

ਓ ਕੇਹੜਾ ਪਿੰਡ ਕੇਹੜਾ ਸ਼ਹਿਰ ਫਰਕ ਨੀ ਪੈਂਦਾ
ਯਾਰਾਂ ਨੂੰ ਮਿਲਣ ਦਾ ਤਾ ਚਾਅ ਜੇਹਾ ਏ ਰਹਿੰਦਾ
ਝੱਟ ਜਾਂਦੇ ਆ ਜੁਗਾੜੀ ਕੱਠੇ ਹੋ ਨੀ ਸੋਹਣੀਏ ਇੱਕੋ ਹੀ ਨਿਸ਼ਾਨੀ ਹੁੰਦੀ ਸ਼ੋ
ਗੱਡੀ ਹੁੰਦੀ ਚਲਦੀ ਹਾਂ (ਬੁਰਰੱਰਰਾ)
ਗੱਡੀ ਹੁੰਦੀ ਚਲਦੀ ਸਲੋ ਸਾਡੀ ਸੋਹਣੀਏ ਨੀ
ਮੋਟੇ ਮੋਟੇ ਲੱਗੇ ਹੁੰਦੇ ਦੋ
ਗੱਡੀ ਹੁੰਦੀ ਚਲਦੀ ਸਲੋ ਸਾਡੀ ਸੋਹਣੀਏ ਨੀ
ਮੋਟੇ ਮੋਟੇ ਲੱਗੇ ਹੁੰਦੇ ਦੋ
Water (ice ice ice ice, Jay K)

ਆਹਾ ਖਿੱਚ ਕੇ ਰੱਖ ਰਾਜੇ

ਓ ਤਿੰਨ ਕੇ ਲੰਗੋਟੀ ਦੇ ਆ ਯਾਰ ਮੇਰੇ ਚੋਟੀ ਦੇ ਆ ਹੱਲੇ ਵੀ ਸੁਬਾਹ ਦੇ ਨੇ ਜਵਾਕ ਨੀ
ਓਹੀ ਤਾ ਬੁਲਾਉਂਦੇ ਸਾਲੇ ਕੱਚਾ ਨਾਮ ਲੇ ਕੇ ਕਿਸੇ ਹੋਰ ਦੀ ਤਾ ਸੁਣੀ ਤੂੰ ਤੜਾਕ ਨੀ
ਓਹ ਭੇਤੀ ਇਕ ਦੂਜੇ ਦੇ ਨੇ ਸਾਰੇ ਹੀ ਬੜੇ, ਜਿੱਥੇ ਕਿੱਥੇ ਲੋੜ ਪਈ ਏ ਉਥੇ ਹੀ ਖੜੇ
ਮੂਹਰੇ ਹੋਵੇ ਜਿੱਡਾ ਮਰਜ਼ੀ grow ਨੀ ਸੋਹਣੀਏ ਕਰ ਕੇ ਲੇਜਾਣੇ ਪੈਂਦੇ ਟੋਅ
ਗੱਡੀ ਹੁੰਦੀ ਚਲਦੀ (ਬੁਰਰੱਰਰਾ)
ਹਾਂ ਗੱਡੀ ਹੁੰਦੀ ਚਲਦੀ ਸਲੋ ਸਾਡੀ ਸੋਹਣੀਏ ਨੀ ਮੋਟੇ ਮੋਟੇ ਲੱਗੇ ਹੁੰਦੇ ਦੋ (ਹਾਂ)
ਗੱਡੀ ਹੁੰਦੀ ਚੱਲ ਦੀ ਸਲੋ ਸਾਡੀ ਸੋਹਣੀਏ ਨੀ ਮੋਟੇ ਮੋਟੇ ਲੱਗੇ ਹੁੰਦੇ ਦੋ (ਆਹਾ)

ਲੱਗੇ ਮੋਟੇ ਮੋਟੇ ਦੋ ਗੱਡੀ ਚਲਦੀ ਸਲੋ (ਆਹਾ)
ਨਾਰਾਂ ਦੇਖਣ ਖਲੋ ਕੱਠੇ ਹੋਏ ਆ bro (ਆਹਾ)
ਸਾਲੇ ਮੱਚਦੇ ਕਰੂ, ਸਾਰੇ ਦਾਰੂ ਦੇ ਡਰੰਮ ਮੇਰੇ ਨਾਲ ਬੈਠੇ ਜੋ ਮੁੰਡੇ ਪਿੰਡੋਂ ਆਏ ਤੰਗ
ਹੁਣ ਕਰ ਗਏ ਗਰੋ ਜਿਵੇਂ ਸ਼ਿਵ ਦੀ ਕਲਮ ਮੇਰਾ ਰੈਪ ਚ ਫਲੋ ਕੰਮ ਸੈਟ window down
Let's go let's go ਜਿਹੜਾ ਵੈਲੀਆਂ ਦਾ ਪਿਓ ਮੇਰੇ ਡੱਬ ਲਗਾ ਓਹ
ਗੱਡੀ ਚਲਦੀ ਸਲੋ ਲੱਗੇ ਮੋਟੇ ਮੋਟੇ ਦੋ

ਓਹ ਕਾਲਜਾਂ ਸਕੂਲਾਂ ਦੀ ਦਵਾਉਂਦਾ ਯਾਦ ਕੇਹ ਅਸਤਾਦ ਦੱਸੇ ਮਾਡਲ ਬੰਦੂਕਾਂ ਦੇ (ਕਰ check ਅਸਤਾਦ)
Formal ਪਾ ਕੇ ਜੇਹੜੇ ਹਾਂਜੀ ਹਾਂਜੀ ਕਰਦੇ ਸੀ ਘੁੰਮਦੇ ਰਹੇ ਮਗਰ ਮਸ਼ੂਕਾਂ ਦੇ
ਓਹ ਵੀ ਤਾ ਜਿਗਰ ਦੇ ਨੇ ਟੋਟੇ ਬੱਲੀਏ (yeah) ਨੀ ਪਹਿਲਾਂ ਨਾਲੋਂ ਹੋ ਗਏ ਥੋੜ੍ਹੇ ਮੋਟੇ ਬੱਲੀਏ
ਨੀ ਬਹਿ ਕੇ ਉੱਡ ਗਏ ਜਹਾਜ ਵਿੱਚ ਜੋ ਨੀ ਸੋਹਣੀਏ ਕਹਿੰਦੇ ਗੱਲ ਗੱਲ ਤੇ bro (ਗੱਲ ਗੱਲ ਤੇ)
ਗੱਡੀ ਹੁੰਦੀ ਚਲਦੀ (ਚਾਕ ਕੇ)
ਗੱਡੀ ਹੁੰਦੀ ਚਲਦੀ ਸਲੋ ਸਾਡੀ ਸੋਹਣੀਏ ਨੀ ਮੋਟੇ ਮੋਟੇ ਲੱਗੇ ਹੁੰਦੇ ਡੂ
ਗੱਡੀ ਹੁੰਦੀ ਚਲਦੀ ਸਲੋ ਸਾਡੀ ਸੋਹਣੀਏ ਨੀ ਮੋਟੇ ਮੋਟੇ ਲੱਗੇ ਹੁੰਦੇ ਡੂ

ਓਹ ਦਿਨ ਢੱਲੇ ਆਉਂਦੇ ਜੇਹੜੇ ਮਹਿਫਿਲਾਂ ਸਜਾਉਂਦੇ ਜੇਹੜੇ
ਹਿੱਸੇ ਹਰ ਇੱਕ ਦੇ ਨਾ ਆਉਂਦੇ ਆ
ਜੀਵਨ ਦਾ ਲੱਕ ਆ ਨੀ ਦਸ ਜੇ ਕੋਈ ਸ਼ੱਕ
ਬੋਲ ਨਿਕਲੇ ਆ ਮੂੰਹੋਂ ਜੋ ਪਗਾਉਂਦੇ ਆ
ਰੱਬ ਨੇ ਹਾ ਬਖਸ਼ੇ ਨਗੀਨੇ ਦੇਖ ਲੇ
ਨੀ ਪੀ ਦੁਖ ਦਸਦੇ ਕਮੀਨੇ ਦੇਖ ਲੈ
ਨੀ ਰੋਣੇ ਲੈਂਦੇ ਆ ਸਹੇਲੀਆਂ ਦੇ ਰੂਹ
ਨੀ ਸੋਹਣੀਏ ਸੋਫੀ ਭਾਵੇ ਲੈਂਦੇ ਆ ਲਕੋ
ਓ ਕੇਹੜਾ ਪਿੰਡ ਕੇਹੜਾ ਸ਼ਹਿਰ ਫਰਕ ਨੀ ਪੈਂਦਾ
ਯਾਰਾਂ ਨੂੰ ਮਿਲਣ ਦਾ ਤਾ ਚਾਅ ਜੇਹਾ ਏ ਰਹਿੰਦਾ
Jay (ਏਥੇ ਰੱਖ) Jay K
ਗੱਡੀ ਹੁੰਦੀ ਚੱਲ ਦੀ ਸਲੋ ਸਾਡੀ ਸੋਹਣੀਏ ਨੀ
ਮੋਟੇ ਮੋਟੇ ਲੱਗੇ ਹੁੰਦੇ ਦੋ
ਗੱਡੀ ਹੁੰਦੀ ਚੱਲ ਦੀ ਸਲੋ ਸਾਡੀ ਸੋਹਣੀਏ ਨੀ
ਮੋਟੇ ਮੋਟੇ ਲੱਗੇ ਹੁੰਦੇ ਦੋ

WRITERS

JEEVAN JASSAL

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other