LyricFind Logo
LyricFind Logo
Profile image icon
Lyric cover art

Adab Jatt

Apple Music logo
Deezer logo
Spotify logo
Lyrics
ਹੋ ਡੱਬੀ ਵਿਚ ਰੱਖਦਾ ਐ
ਕਾਲਾ ਕਾਲਾ ਕੀ ਨੀ
ਕਰਦੀ ਮੰਡੀਰ ਜਿਨੂੰ
ਫਿਰੇ ਜੀ ਜੀ ਨੀ
ਹੋ ਡੱਬੀ ਵਿਚ ਰੱਖਦਾ ਐ
ਕਾਲਾ ਕਾਲਾ ਕੀ ਨੀ
ਕਰਦੀ ਮੰਡੀਰ ਜਿਨੂੰ
ਫਿਰੇ ਜੀ ਜੀ ਨੀ
ਫਿਕਰਨ ਚ ਰੁਲ ਜੂਗੀ ਸਾਰੀ ਜ਼ਿੰਦਗੀ
ਇਸੇ ਗਲੋਂ ਲੱਗਦਾ ਐ ਡਰ ਭਾਭੀਏ
ਅੱਖਾਂ ਤੋਂ ਐ ਸਿਰਾ ਦਾ
ਐ ਵੈਲੀ ਲੱਗਦਾ
ਪਤਾ ਚੰਗੀ ਤਰਾਹ ਜੱਟ
ਵਾਰੇ ਕਰ ਭਾਭੀਏ
ਅੱਖਾਂ ਤੋਂ ਐ ਸਿਰਾ ਦਾ
ਐ ਵੈਲੀ ਲੱਗਦਾ
ਪਤਾ ਚੰਗੀ ਤਰਾਹ ਜੱਟ
ਵਾਰੇ ਕਰ ਭਾਭੀਏ
ਸੂਟ ਜਿਨੀ ਵਾਰੀ ਮੰਗਣ
ਮੈਨੂੰ ਲਈ ਦਿਆ ਕਰਾਏ
ਇਹੋ ਜੇਹਾ ਲੱਭੀ
ਕੋਈ ਵਾਰ ਭਾਭੀਏ

ਚਿਤਾਏ ਓਹਦੇ ਕੁੜਤੇ ਦੇ
ਵਿਚ ਰਾਊਂਡ ਚੜ੍ਹ ਨੀ
ਕਿਵੇਂ ਦੱਸ ਕਰ ਲਾ ਮੈਂ
ਜੱਟ ਨਾਲ ਪਿਆਰ ਨੀ
ਚਿਤਾਏ ਓਹਦੇ ਕੁੜਤੇ ਦੇ
ਵਿਚ ਰਾਊਂਡ ਚੜ੍ਹ ਨੀ
ਕਿਵੇਂ ਦੱਸ ਕਰ ਲਾ ਮੈਂ
ਜੱਟ ਨਾਲ ਪਿਆਰ ਨੀ
ਰਾਜਿਆਂ ਦਾ ਜਿਲ੍ਹਾ ਕਹਿੰਦੇ
ਓਹਦਾ ਪਟਿਆਲਾ ਨੀ
ਬਾਕੀ ਸਬ ਓਕੇ ਵੈਲਪੁਣੇ
ਤੋਂ ਚੜਾ ਲਾ ਨੀ
Time ਨਾਲ ਆਉਨਾ ਰਾਤੀ ਘਰ ਚਾਹੀਦਾ ਏ
ਮੇਥੋ ਨਾਇਯੋ ਹੋਣੀ ਦੂਰੀ ਜਾਰ ਭਾਭੀਏ
ਅੱਖਾਂ ਤੋਂ ਐ ਸਿਰਾ ਦਾ
ਐ ਵੈਲੀ ਲੱਗਦਾ
ਪਤਾ ਚੰਗੀ ਤਰਾਹ ਜੱਟ
ਵਾਰੇ ਕਰ ਭਾਭੀਏ
ਅੱਖਾਂ ਤੋਂ ਐ ਸਿਰਾ ਦਾ
ਐ ਵੈਲੀ ਲੱਗਦਾ
ਪਤਾ ਚੰਗੀ ਤਰਾਹ ਜੱਟ
ਵਾਰੇ ਕਰ ਭਾਭੀਏ
ਸੂਟ ਜਿਨੀ ਵਾਰੀ ਮੰਗਣ
ਮੈਨੂੰ ਲਈ ਦਿਆ ਕਰਾਏ
ਇਹੋ ਜੇਹਾ ਲੱਭੀ
ਕੋਈ ਵਾਰ ਭਾਭੀਏ

ਅਦਬ ਜਾ ਜੱਟ ਭਾਭੀ
ਆਦਹੁੰਦਾ ਐ ਗਰਾਰੀਆਂ
ਮਾਨਣ ਕਰੁਸ਼ ਓਹਨੂੰ
ਅਲੰਧਣ ਕੰਵਰੀਆਂ
ਅਦਬ ਜਾ ਜੱਟ ਭਾਭੀ
ਆਦਹੁੰਦਾ ਐ ਗਰਾਰੀਆਂ
ਮਾਨਣ ਕਰੁਸ਼ ਓਹਨੂੰ
ਅਲੰਧਣ ਕੰਵਰੀਆਂ
ਲੱਭਿਆ ਨਾ ਲੱਭੇ ਜੱਟ ਜੇਹਾ ਕਿਰਦਾਰ ਨੀ
ਬਾਕੀ ਪੈਰਵਾਰ ਨਾਲ ਕਰ ਲਈ ਵਿਚਾਰ ਨੀ
ਰੌਲੇਆਂ ਚ ਨਾਮ ਰਾਜੀ ਰਾਜੀ ਸੁਣੀਦਾਈ
ਤੇਜੀ ਨਾਲ ਜਾਂਦਾਂ ਉਹ ਖੜ੍ਹ ਭਾਭੀਏ
ਅੱਖਾਂ ਤੋਂ ਐ ਸਿਰਾ ਦਾ
ਐ ਵੈਲੀ ਲੱਗਦਾ
ਪਤਾ ਚੰਗੀ ਤਰਾਹ ਜੱਟ
ਵਾਰੇ ਕਰ ਭਾਭੀਏ
ਅੱਖਾਂ ਤੋਂ ਐ ਸਿਰਾ ਦਾ
ਐ ਵੈਲੀ ਲੱਗਦਾ
ਪਤਾ ਚੰਗੀ ਤਰਾਹ ਜੱਟ
ਵਾਰੇ ਕਰ ਭਾਭੀਏ
ਸੂਟ ਜਿਨੀ ਵਾਰੀ ਮੰਗਣ
ਮੈਨੂੰ ਲਈ ਦਿਆ ਕਰਾਏ
ਇਹੋ ਜੇਹਾ ਲੱਭੀ
ਕੋਈ ਵਾਰ ਭਾਭੀਏ

WRITERS

Teji Sarao

PUBLISHERS

Lyrics © Sony/ATV Music Publishing LLC, Sentric Music

Share icon and text

Share


See A Problem With Something?

Lyrics

Other