ਦੁਨੀਆ ਸਾਰੀ ਗਾਹ ਲਈ ਮੈਂ ਤੇਰੇ ਤੇ ਨਜ਼ਰ ਟਿਕਾ ਲਈ ਮੈਂ
ਦੁਨੀਆ ਸਾਰੀ ਗਾਹ ਲਈ ਮੈਂ ਤੇਰੇ ਤੇ ਨਜ਼ਰ ਟਿਕਾ ਲਈ ਮੈਂ
ਛੱਡ ਕੇ ਸਾਰੇ ਬੰਧਨਾ ਇੱਕ ਤੇਰੇ ਸੰਗ ਲਾ ਲਈ ਮੈਂ
ਤੂੰ ਮੇਰੀ ਜ਼ਿੰਦਗੀ ਦਾ ਖੂਬਸੂਰਤ ਪਲ ਏ
ਮੇਰੀ ਜ਼ਿੰਦਗੀ ਦਾ ਖੂਬਸੂਰਤ ਪਲ ਏ ਹਾਏ
ਤੂੰ ਮੇਰੇ ਚੰਗੇ ਕਰਮਾਂ ਦਾ ਫਲ ਏ
ਮੇਰੀ ਹਰ ਮੁਸੀਬਤ ਦਾ ਹੱਲ ਏ ਹਾਏ
ਤੂੰ ਮੇਰੇ ਚੰਗੇ ਕਰਮਾਂ ਦਾ ਫਲ ਏ (ਫਲ ਏ)
ਹੋ ਤੇਰੇ ਨਾਲ ਹੀ ਬੀਤੇ ਜ਼ਿੰਦਗੀ ਦਾ ਹਰ ਪਲ ਏ
ਹੋ ਤੇਰੇ ਨਾਲ ਹੀ ਬੀਤੇ ਜ਼ਿੰਦਗੀ ਦਾ ਹਰ ਕੱਲ ਏ ਹਾਏ
ਤੂੰ ਮੇਰੇ ਚੰਗੇ ਕਰਮਾਂ ਦਾ ਫਲ ਏ
ਮੇਰੀ ਹਰ ਮੁਸੀਬਤ ਦਾ ਹੱਲ ਏ ਹਾਏ
ਤੂੰ ਮੇਰੇ ਚੰਗੇ ਕਰਮਾਂ ਦਾ ਫਲ ਏ (ਫਲ ਏ)
ਜ਼ਿੰਦਗੀ ਵਿੱਚ ਚਾਨਣ ਹੋ ਗਿਆ ਮੇਰੇ
ਜ਼ਿੰਦਗੀ ਵਿੱਚ ਚਾਨਣ ਹੋ ਗਿਆ ਮੇਰੇ
ਤੂੰ ਮੇਰੇ ਚੰਗੇ ਕਰਮਾਂ ਦਾ ਫਲ ਏ
ਮੇਰੀ ਹਰ ਮੁਸੀਬਤ ਦਾ ਹੱਲ ਏ ਹਾਏ
ਤੂੰ ਮੇਰੇ ਚੰਗੇ ਕਰਮਾਂ ਦਾ ਫਲ ਏ (ਫਲ ਏ)