LyricFind Logo
LyricFind Logo
Profile image icon
Lyric cover art

Boli Janda C

Apple Music logo
Deezer logo
Spotify logo
Lyrics
ਹੋ ਓ ਹਾਂ ਆ ਹੋ ਓ ਹਾਂ ਆ
ਹੋ ਅੱਖਾਂ ਲਾਲ
ਤੇ ਟੇਢੀ ਚਾਲ
ਤੂ ਰਖਦਾ ਰੰਗ ਬਿਰੰਗੇ ਬਾਲ
ਤੂ ਦਿਲ ਨਾਲ ਕਰਦਾ ਫ਼ਿਰੇ ਕਮਾਲ
ਭੇਤ ਸਾਰੇ ਖੋਲੀ ਜਾਂਦਾ ਸੀ
ਕੂ ਕੂ ਖਾ ਕੇ
ਫੀਮ ਦਾ ਡੱਲਾ
ਚੰਦਰਿਆ ਬੋਲੀ ਜਾਂਦਾ ਸੀ
ਕੂ ਕੂ ਖਾ ਕੇ
ਫੀਮ ਦਾ ਡੱਲਾ
ਚੰਦਰਿਆ ਬੋਲੀ ਜਾਂਦਾ ਸੀ

ਹੋ ਜਾਨੇ ਰਬ ਹੀ ਕਿਵੈਂ ਪਚਾਵੇ
Daily 7-8 Item ਖਾਵੇ
ਆਪ ਤਾਂ ਖਿੜ੍ਹਿਆ ਰਹਿੰਦਾ ਕੁੜੀਓਂ
ਮੈਨੁੰ ਸਚੀ ਬੜਾ ਸਤਾਵੇ
ਆਪੇ ਫ਼ਿਰੇ ਬਣਾਉਂਦਾ ਚਾਹ
ਤੇ ਵੀਚ ਕੁਛ ਕੋਲੀ ਜਾਂਦਾ ਸੀ
ਕੂ ਕੂ ਖਾ ਕੇ
ਫੀਮ ਦਾ ਡੱਲਾ
ਚੰਦਰਿਆ ਬੋਲੀ ਜਾਂਦਾ ਸੀ
ਕੂ ਕੂ ਖਾ ਕੇ
ਫੀਮ ਦਾ ਡੱਲਾ
ਚੰਦਰਿਆ ਬੋਲੀ ਜਾਂਦਾ ਸੀ
ਹੋ ਓ ਹਾਂ ਹਾਂ ਹਾਂ
ਹੋ ਆਵੇ ਸਮਝ ਨਾ ਕੀ ਕੁਛ ਕਹਿੰਦਾ
ਰਾਕਾ ਕੱਲਾ ਬੋਲਦਾ ਰਹਿੰਦਾ
ਭੱਜਦਾ ਫਿਰਦਾ ਸਾਰਾ ਦਿਨ ਹੀ
ਇਕ ਵੀ ਮਿੰਟ ਨਾ ਟਿਕ ਕੇ ਬਹਿੰਦਾ
ਓ ਕਹਿੰਦਾ ਤੂ ਲੁਕੋਯਾ ਮਾਲ
ਤੇ ਸਬ ਕੁਜ ਫੋਲੀ ਜਾਂਦਾ ਸੀ
ਤੇ ਸਬ ਕੁਜ ਫੋਲੀ ਜਾਂਦਾ ਸੀ
ਕੂ ਕੂ ਖਾ ਕੇ
ਫੀਮ ਦਾ ਡੱਲਾ
ਚੰਦਰਿਆ ਬੋਲੀ ਜਾਂਦਾ ਸੀ
ਕੂ ਕੂ ਖਾ ਕੇ
ਫੀਮ ਦਾ ਡੱਲਾ
ਚੰਦਰਿਆ ਬੋਲੀ ਜਾਂਦਾ ਸੀ

WRITERS

Raka

PUBLISHERS

Lyrics © Sentric Music

Share icon and text

Share


See A Problem With Something?

Lyrics

Other