ਸਾਡੀ ਨਹੀਂ ਹੋਣਾ ਤੇ ਛੱਡ ਦੇ ਖਹਿਣਾ ਤੂੰ
ਦਿਲ ਮੈਂ ਸਾਂਭ ਕੇ ਰੱਖਿਆ, ਸਾਂਭ ਤੂੰ ਨੈਣਾ ਨੂੰ
ਕਾਹਤੋਂ ਤੱਕਦੀ ਏ ਨੀ ਜੇ ਕੋਲ ਨਹੀਂ ਬੈਹਣਾ ਤੂੰ
ਕੀ ਬੁੱਲੀਆਂ ਦੇ ਫਾਇਦੇ ਜੱਟੀਏ
ਕੀ ਬੁੱਲੀਆਂ ਦੇ ਫਾਇਦੇ ਜੱਟੀਏ
ਨੀ ਡੁੱਬਦੇ ਵੀ ਤਰ ਜਾਈਏ ਜੱਟੀਏ
ਕੀ ਬੁੱਲੀਆਂ ਦੇ ਫਾਇਦੇ ਜੱਟੀਏ
ਕੀ ਬੁੱਲੀਆਂ ਦੇ ਫਾਇਦੇ ਜੱਟੀਏ
ਨੀ ਤੂੰ ਦੇ ਦੇ ਆਜ਼ਾਦੀ ਮੇਰਿਆਂ ਸਾਹਾਂ ਨੂੰ
ਚੱਜ ਨਾਲ ਜੀ ਨਾ ਹੋਵੇ ਤੁਰਾ ਕਿਵੇਂ ਗਾਹਾਂ ਨੂੰ
ਸਮਾਂ ਸਭਰਾਂ ਤਾਹੀਂ ਹੋਰ ਕਿੰਨਾ ਲੈਣਾ ਤੂੰ
ਆ ਕੇ ਮੈਨੂੰ Raka Raka ਖੌਰੇ ਕਦੋਂ ਕਹਿਣਾ ਤੂੰ
ਕੀ ਬੁੱਲੀਆਂ ਦੇ ਫਾਇਦੇ ਜੱਟੀਏ
ਸਾਡੀ ਨਹੀਂ ਹੋਣਾ ਤੇ ਛੱਡ ਦੇ ਖਹਿਣਾ ਤੂੰ
ਦਿਲ ਮੈਂ ਸਾਂਭ ਕੇ ਰੱਖਿਆ, ਸਾਂਭ ਤੂੰ ਨੈਣਾ ਨੂੰ
ਕਾਹਤੋਂ ਤੱਕਦੀ ਏ ਨੀ ਜੇ ਕੋਲ ਨੀ ਬੈਹਣਾ ਤੂੰ
ਕੀ ਬੁੱਲੀਆਂ ਦੇ ਫਾਇਦੇ ਜੱਟੀਏ ਜੇ ਚੁੱਪ ਹੀ ਰਹਿਣਾ ਤੂੰ
ਕੀ ਬੁੱਲੀਆਂ ਦੇ ਫਾਇਦੇ ਜੱਟੀਏ ਜੇ ਚੁੱਪ ਹੀ ਰਹਿਣਾ ਤੂੰ
ਠੰਡ ਤੈਨੂੰ ਲੱਗੂਗੀ ਤਾਂ ਜੈਕਟ ਤੂੰ ਪਾ ਲਯੀ ਮੇਰੀ
ਧੁੱਪ ਵਿਚ ਹਥੀਂ ਛਾਵਾਂ ਕਰ ਦੂਂ
ਬਿਨਾ ਤੂੰ ਬਯਾਨੇ ਸਾਈ ਚੱਕ ਲੈ ਰਜਿਸਟਰੀ
ਮੈਂ ਦਿਲ ਮੇਰਾ ਤੇਰੇ ਨਾਮ ਤੇ ਭਰ ਦੂਂ
ਨੀ ਜਿਸ ਦਾ ਮੁੱਲ ਨਹੀਂ ਕੋਈ ਓ ਹੋਵੇ ਗਹਿਣਾ ਤੂੰ
ਕੀ ਬੁੱਲੀਆਂ ਦੇ ਫਾਇਦੇ ਜੱਟੀਏ ਜੇ ਚੁੱਪ ਹੀ ਰਹਿਣਾ ਤੂੰ
ਕੀ ਬੁੱਲੀਆਂ ਦੇ ਫਾਇਦੇ ਜੱਟੀਏ ਜੇ ਚੁੱਪ ਹੀ ਰਹਿਣਾ ਤੂੰ