ਖਾ ਲੈਣੀ ਡੋਡੇ ਏ ਉਠਦੇ ਹੀ ਸਾਰ
ਆਪ ਵੀ ਮੈਂ ਅਮਲੀ ਤੇ ਅਮਲੀ ਨੇ ਯਾਰ
ਖਾ ਲੈਣੀ ਡੋਡੇ ਏ ਉਠਦੇ ਹੀ ਸਾਰ
ਆਪ ਵੀ ਮੈਂ ਅਮਲੀ ਤੇ ਅਮਲੀ ਨੇ ਯਾਰ
ਜੇ ਕੋਈ ਸਾਡਾ ਨਸ਼ਾ ਛਡਾਦੂ ਤਾਂ ਅਮਲੀ ਮੁੱਛ ਮੜਾਦੁਗਾ (ਮੁੱਛ ਮੜਾਦੁਗਾ )
ਵਧਦੀ ਵਧਦੀ ਵਧਕੇ ਸਾਡੀ dose ਸੋਹਣੀਏ ਨੀ
ਕਦੇ ਕਦੇ ਨਾ ਖਾਂਦੇ ਖਾਂਦੇ ਰੋਜ ਸੋਹਣੀਏ ਨੀ
ਸਾਥੋ ਨਾ ਹਥੀ ਚਕਾਏ ਜਾਂਦੇ ਚੋਗ ਸੋਹਣੀਏ ਨੀ
Match ਹੋਕੇ Babe ਲੈਂਦੇ ਮੌਜ ਸੋਹਣੀਏ ਨੀ
ਤਾਂ ਅਮਲੀ ਮੁੱਛ ਮੜਾਦੁਗਾ (ਮੁੱਛ ਮੜਾਦੁਗਾ )
ਨੀ ਹੁੰਦੇ ਅਸੀਂ ਵੀ ਬਹੁਤ ਸਿਆਣੇ
ਤਾਂ ਅਮਲੀ ਮੁੱਛ ਮੜਾਦੁਗਾ (ਮੁੱਛ ਮੜਾਦੁਗਾ )