ਤੇਰੇ ਸ਼ਹਿਰ ਦੀਆ ਗਲੀਆ ਦੀ ਮੇਰੀ ਅਵਾਰਾਗਰਦੀ
ਤੂੰ ਵੀ ਨਾ’ ਲਿਖ ਕੇ ਮੇਰਾ ਸੀ ਹਥ ਦੀਆ ਤਲੀਆ ਭਰਦੀ
ਓ ਵਕ਼ਤ ਸੁਨਿਹਰੀ ਰੰਗ ਦੇ ਕਿਨੇ ਸੋਹਣੇ ਸੀ ਲੰਘਦੇ
ਦੁਨੀਆਦਾਰੀ ਨੂੰ ਆਪਾਂ ਓਦੋਂ ਕਿ ਸੀ ਮੰਨਦੇ
ਮੈਨੂੰ ਚੇਤੇ ਆਉਦੇ ਨੇ ਵੇਲੇ ਤੇਰੇ ਭੋਲੇਪਨ ਦੇ
ਮੈਨੂੰ ਚੇਤੇ ਆਉਦੇ ਨੇ ਕਿੱਸੇ ਮੇਰੇ ਪਾਗਲਪਨ ਦੇ
ਮੈਨੂੰ ਚੇਤੇ ਆਉਦੇ ਨੇ ਵੇਲੇ ਤੇਰੇ ਭੋਲੇਪਨ ਦੇ
ਮੈਨੂੰ ਚੇਤੇ ਆਉਦੇ ਨੇ ਕਿੱਸੇ ਮੇਰੇ ਪਾਗਲਪਨ ਦੇ
ਤੇਰਾ ਹੱਸਣਾ ਰੁੱਸਣਾ ਲੜਨਾ ਤੇਰੇ ਮਨਾਉਣ ਦੀ ਢੰਗ ਨੀ
ਮੈਨੂ ਚੇਤੇ ਸਾਰੇ ਤੇਰੇ ਸੂਟਾ ਦੇ ਰੰਗ ਨੀ
ਤੇਰਾ ਹੱਸਣਾ ਰੁੱਸਣਾ ਲੜਨਾ ਤੇਰੇ ਮਨਾਉਣ ਦੀ ਢੰਗ ਨੀ
ਮੈਨੂ ਚੇਤੇ ਸਾਰੇ ਤੇਰੇ ਸੂਟਾ ਦੇ ਰੰਗ ਨੀ
ਹੋ ਕਾਲੀ ਰਾਤ ਓ ਤਾਰੇ ਮੇਰਾ ਚੰਨ ਸੀ ਤੂ ਮੁਟਿਆਰੇ
ਓ ਕਿ ਲੈਣਾ ਸੀ ਕਰਕੇ ਦਰਸ਼ਨ ਕਿਸੇ ਚੰਨ ਦੇ
ਮੈਨੂੰ ਚੇਤੇ ਆਉਦੇ ਨੇ ਵੇਲੇ ਤੇਰੇ ਭੋਲੇਪਨ ਦੇ
ਮੈਨੂੰ ਚੇਤੇ ਆਉਦੇ ਨੇ ਕਿੱਸੇ ਮੇਰੇ ਪਾਗਲਪਨ ਦੇ
ਮੈਨੂੰ ਚੇਤੇ ਆਉਦੇ ਨੇ ਵੇਲੇ ਤੇਰੇ ਭੋਲੇਪਨ ਦੇ
ਮੈਨੂੰ ਚੇਤੇ ਆਉਦੇ ਨੇ ਕਿੱਸੇ ਮੇਰੇ ਪਾਗਲਪਨ ਦੇ
ਓਦੋਂ ਭੇਤ ਦਿਲਾਂ ਦੇ ਅੱਖ ਦੇ ਨਾਲ ਸਮਝੌਣ ਹੁੰਦੇ ਸੀ
ਓਦੋਂ ਕਦ ਦਿਲ ਵਾਲਿਆ ਕੋਲ ਟੇਲੀਫੋਨ ਹੁੰਦੇ ਸੀ
ਓਦੋਂ ਭੇਤ ਦਿਲਾਂ ਦੇ ਅੱਖ ਦੇ ਨਾਲ ਸਮਝੌਣ ਹੁੰਦੇ ਸੀ
ਓਦੋਂ ਕਦ ਦਿਲ ਵਾਲਿਆ ਕੋਲ ਟੇਲੀਫੋਨ ਹੁੰਦੇ ਸੀ
ਤੂ ਕਦ ਆਉਣਾ ਕਦ ਜਾਣਾ ਸਭ ਰਖਣਾ ਪਤਾ ਟਿਕਾਣਾ
ਸੀ ਸਾਧਪੁਰੀ ਨੂੰ ਪਤੇ ਤੇਰੇ ਪਾਲ-ਪਾਲ ਚੀਣ-ਚੀਣ ਦੇ
ਮੈਨੂੰ ਚੇਤੇ ਆਉਦੇ ਨੇ ਵੇਲੇ ਤੇਰੇ ਭੋਲੇਪਨ ਦੇ
ਮੈਨੂੰ ਚੇਤੇ ਆਉਦੇ ਨੇ ਕਿੱਸੇ ਮੇਰੇ ਪਾਗਲਪਨ ਦੇ
ਮੈਨੂੰ ਚੇਤੇ ਆਉਦੇ ਨੇ ਵੇਲੇ ਤੇਰੇ ਭੋਲੇਪਨ ਦੇ
ਮੈਨੂੰ ਚੇਤੇ ਆਉਦੇ ਨੇ ਕਿੱਸੇ ਮੇਰੇ ਪਾਗਲਪਨ ਦੇ