Dub ਬੰਦੇ ਖਾਣੀ ਥੱਲੇ ਕਾਲੀ Thar ਅੜੀਏ
Dub ਬੰਦੇ ਖਾਣੀ ਥੱਲੇ ਕਾਲੀ car ਅੜੀਏ
ਐਵੇਂ ਹਰ ਕਿਸੇ ਨਾਲ ਨੀ ਸਾਡੀ ਮੱਤ ਮਿਲਦੀ
ਜਾਨ ਵਾਰ ਦਈਏ ਜਿੱਥੇ ਅੜੇ ਸੁਈ ਦਿਲ ਦੀ
ਮੇਰੇ ਅਸਲੇ ਦੇ ਥਾਂ ਤੇ ਮੇਰੇ ਯਾਰ ਬੋਲਦੇ
ਜੇਹੜਾ ਖੇਂਦਾ ਉਹਨੂੰ ਨਰਕਾਂ ਦੇ ਰਾਹ ਤੋੜਦੇ
ਨੀ ਤੂੰ ਫਿਰਦੀ ਆ ਸਾਡੇ ਉੱਤੇ ਜਾਲ ਪਾਉਣ ਨੂੰ
ਅੱਲ੍ਹੜੇ ਜੋ ਗਹਿਰੀ ਤੇਰੀ ਅੱਖ ਬੋਲਦੀ
ਰੱਖ ਦੂਰੀ ਸਾਥੋਂ ਐਵੇਂ ਨੀ ਤੂੰ ਤੰਗ ਹੋਏਂਗੀ
ਸਾਥੋਂ ਡਰਦਾ ਨਾ ਲੰਘੇ ਯਮਰਾਜ ਕੋਲ ਦੀ
ਇੰਨਾ ਝੱਖੀਆਂ ਦੇ ਕੋਲੋਂ ਯਾਰ ਕੋਹਾਂ ਦੂਰ ਨੀ
ਬੜੀ ਡੂੰਘੀ ਹੁੰਦੀ ਇਸ਼ਕੇ ਦੀ ਮਾਰ ਅੜੀਏ
Dub ਬੰਦੇ ਖਾਣੀ ਥੱਲੇ ਕਾਲੀ Thar ਅੜੀਏ
Dub ਬੰਦੇ ਖਾਣੀ ਥੱਲੇ ਕਾਲੀ Thar ਅੜੀਏ
Dub ਬੰਦੇ ਖਾਣੀ ਥੱਲੇ ਕਾਲੀ car ਅੜੀਏ
ਜਿਵੇਂ ਤੁਰਦਾ ਜ਼ਮਾਨਾ ਯਾਰ ਤੁਰੇ ਨਾਲ ਨੀ
ਅੱਖ ਵੈਰੀਆਂ ਦੀ fire ਸਾਡਾ ਰਾਹ ਭਾਲਦੀ
ਰੌਬ ਅੰਖੀ ਦਲੇਰੀ ਗੁਰਧਿੱਤੀ ਤੋਂ ਮਿਲੀ ਆ
ਯਾਰ ਤੁਰਦਾ ਏ Guggu Gill ਆਲੀ ਚਾਲ ਨੀ
ਨਾਲ ਖੜੇ ਸਾਡੇ ਰਹਿੰਦੇ ਨੇ ਜੋ ਸਾਡੇ ਵੱਲ ਦੇ
ਸਾਡੀ ਪਿੱਠ ਪਿੱਛੇ fire ਸਾਡੇ ਵੈਰ ਬੁਣਦੇ
ਜਦੋਂ ਖੋਲ੍ਹਾਂ ਤੇ ਆਜੇ ਯਾਰ ਸਿਰੇ ਅੜੀਏ
ਸਾਡੇ ਰੌਂਦਾਂ ਦੀਆਂ ਪਿੱਤਲਾਂ ਦੇ ਸ਼ੋਰ ਸੁਣਦੇ
ਓ Sandhu ਰੱਖੇ ਨਹੀਂਓਂ ਜ਼ਿਆਦਾ ਤਿਨ ਚਾਰ ਅੜੀਏ
Dub ਬੰਦੇ ਖਾਣੀ ਥੱਲੇ ਕਾਲੀ Thar ਅੜੀਏ
Dub ਬੰਦੇ ਖਾਣੀ ਥੱਲੇ ਕਾਲੀ Thar ਅੜੀਏ
Dub ਬੰਦੇ ਖਾਣੀ ਥੱਲੇ ਕਾਲੀ Thar ਅੜੀਏ
Dub ਬੰਦੇ ਖਾਣੀ ਥੱਲੇ ਕਾਲੀ Thar ਅੜੀਏ