LyricFind Logo
LyricFind Logo
Profile image icon
Lyric cover art

Body Of Lies

Apple Music logo
Deezer logo
Spotify logo
Lyrics
ਦਿਲ ਤੋੜ ਗਈ, ਮੁੱਖ ਮੋੜ ਗਈ, ਦਿਲ ਤੋੜ ਗਈ
ਝੂਠਾ ਸੀ ਟਾਈਮ ਓਹ ਸਾਜਨਾ
ਝੂਠਾ ਤੇਰਾ ਪਿਆਰ ਕੁੜੇ
ਗੱਲ ਗੱਲ ਤੇ ਕਰਦੀ ਸੀ ਜੋ, ਝੂਠਾ ਇਜ਼ਹਾਰ ਕੁੜੇ
ਰੋਲ ਕੇ ਦਿਲ ਚੰਦਰਾ ਨੀ, ਹੋਰਾਂ ਦੇ ਹੱਥ ਫੜੇ
ਮਿਲਗੇ ਜੱਦ ਹੋਰ ਸਜਣ ਤਾਂ ਬਦਲੀ ਤੇਰੀ ਅੱਖ ਕੁੜੇ
ਮਿਲਗੇ ਜੱਦ ਹੋਰ ਸਜਣ ਤਾਂ ਬਦਲੀ ਤੇਰੀ ਅੱਖ ਕੁੜੇ
ਮਿਲਗੇ ਜੱਦ ਹੋਰ ਸੱਜਣ ਤਾਂ ਬਦਲੀ ਤੇਰੀ
ਪਲ ਦੇ ਵਿਚ ਰੋਲ ਕੇ ਤੁਰਗੀ, ਹੱਸਦੇ ਦੇ ਦਿਲ ਚੰਦਰੇ ਨੂੰ
ਖਾਜੇ ਜਿਓਂ ਸਿਓਂਕ ਪੁਰਾਣੀ, ਮਹਿਲਾਂ ਦੇ ਜਿੰਦਰੇ ਨੂੰ
ਸਾਨੂੰ ਵੀ ਦੱਸ ਨੀ ਤੂੰ, ਕਿੱਦਾਂ ਕਰ ਜਾਂਦੇ ਨੇ
ਖੇਡ ਜਜ਼ਬਾਤਾਂ ਦੇ ਨਾ, ਕਿੱਦਾਂ ਭੁੱਲ ਜਾਂਦੇ ਨੇ
ਸਾਡੇ ਹੀ ਵਾਂਗੂ ਤੋੜੇ, ਹੋਰ ਕਿਨੇ ਦੱਸ ਕੁੜੇ
ਮਿਲਗੇ ਜੱਦ ਹੋਰ ਸਜਣ ਤਾਂ ਬਦਲੀ ਤੇਰੀ ਅੱਖ ਕੁੜੇ
ਮਿਲਗੇ ਜੱਦ ਹੋਰ ਸਜਣ ਤਾਂ ਬਦਲੀ ਤੇਰੀ ਅੱਖ ਕੁੜੇ
ਮਿਲਗੇ ਜੱਦ ਹੋਰ ਸੱਜਣ ਤਾਂ ਬਦਲੀ ਤੇਰੀ
ਕਰਦੇ ਸੀ ਮਾਨ ਜਿਹਦੇ ਤੇ, ਓਹੀ ਮੁੱਖ ਮੋੜ ਗਈ ਆ
ਦਿਲ ਵਿੱਚ ਸੀ ਰੱਖਿਆ ਜਿਹਨੂੰ, ਓਹੀ ਦਿਲ ਤੋੜ ਗਈ ਆ
ਸੁੰਦਾ ਏ ਨਾਮ ਤੇਰਾ ਹੀ, ਦਿਲ ਦੀਆਂ ਚੀਕਾਂ ਚ
ਸੰਧੂ ਦੀ ਸੁਣਲੀ ਕਲਮ ਤੂੰ, ਬੈਂਸ ਦੇ ਗੀਤਾਂ ਚ
ਦਿਲ ਚੂਰੋ ਚੂਰ ਹੋ ਗਿਆ, ਟੁੱਟਿਆ ਜਿਓਂ ਕੱਚ ਕੁੜੇ
ਮਿਲਗੇ ਜੱਦ ਹੋਰ ਸਜਨ ਤਾ ਬਦਲੀ ਤੇਰੀ ਅੱਖ ਕੁੜੇ
ਮਿਲਗੇ ਜੱਦ ਹੋਰ ਸਜਨ ਤਾ ਬਦਲੀ ਤੇਰੀ ਅੱਖ ਕੁੜੇ
ਮਿਲਗੇ ਜੱਦ ਹੋਰ ਸਜਨ ਤਾ ਬਦਲੀ ਤੇਰੀ ਅੱਖ ਕੁੜੇ
ਦਿਲ ਤੋੜ ਗਈ, ਮੁੱਖ ਮੋੜ ਗਈ, ਦਿਲ ਤੋੜ ਗਈ, ਮੁੱਖ ਮੋੜ ਗਈ

WRITERS

Harpreet Sandhu, Raman Bains

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other